Breaking
www.sursaanjh.com > ਸਾਹਿਤ

ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬਿਓਂਡ ਦ ਟ੍ਰੈਪਿੰਗਸ ਆਫ਼ ਆਫ਼ਿਸ, ਏ ਸਿਵਲ ਸਰਵੈਂਟਸ ਜਰਨੀ ਇਨ ਪੰਜਾਬ’ ਦੀ ਘੁੰਢ ਚੁਕਾਈ 16 ਜੂਨ ਨੂੰ

ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੀ ਆਤਮਕਥਾ ‘ਬਿਓਂਡ ਦ ਟ੍ਰੈਪਿੰਗਸ ਆਫ਼ ਆਫ਼ਿਸ, ਏ ਸਿਵਲ ਸਰਵੈਂਟਸ ਜਰਨੀ ਇਨ ਪੰਜਾਬ’ ਦੀ ਘੁੰਢ ਚੁਕਾਈ 16 ਜੂਨ ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੂਨ: ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਦੇ ਜੀਵਨ ਨੂੰ ਦਰਸਾਉਂਦੀ ਉਨ੍ਹਾਂ ਦੀ ਆਤਮਕਥਾ ‘ਬਿਓਂਡ ਦ ਟ੍ਰੈਪਿੰਗਸ ਆਫ਼ ਆਫ਼ਿਸ, ਏ ਸਿਵਲ ਸਰਵੈਂਟਸ ਜਰਨੀ…

Read More

ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ/ ਬਾਬਾ ਵਜੀਦ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੂਨ: ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ/ ਬਾਬਾ ਵਜੀਦ ਬਾਬਾ ਵਜੀਦ (ਜਨਮ 1718 ਈ ?) ਇੱਕ ਪੰਜਾਬੀ ਸੂਫ਼ੀ ਕਵੀ ਸਨ। ਇਨ੍ਹਾਂ ਦੇ ਜਨਮ ਸਾਲ ਅਤੇ ਸਥਾਨ ਬਾਰੇ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ ਵਿਦਾਰ ਹਨ ।ਬਾਬਾ ਵਜੀਦ ਖਾਂ ਪਠਾਣ ਸਨ। ਆਪ ਪਹਿਲਾਂ ਫ਼ੌਜ਼ ਵਿੱਚ ਰਹੇ…

Read More

ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ  ਵੱਲੋ ਬਰੈਂਪਟਨ ਵਿਚ ਕਵੀ ਦਰਬਾਰ ਕਰਵਾਇਆ ਗਿਆ

ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ  ਵੱਲੋ ਬਰੈਂਪਟਨ ਵਿਚ ਕਵੀ ਦਰਬਾਰ ਕਰਵਾਇਆ ਗਿਆ ਬਰੈਂਪਟਨ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜੂਨ: ਬਰੈਂਪਟਨ ਕੈਨੇਡਾ ਵਿੱਚ ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਸੰਸਥਾ ਨਾਲ ਮਿਲ ਕੇ ਰਾਮਗੜੀਆ ਭਵਨ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਡਾਕਟਰ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ ਦੀ ਸਰਪ੍ਰਸਤੀ ਹੇਠ…

Read More

ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਤੇ  ਲੇਖਕ ਡਾ. ਸਾਧੂ ਸਿੰਘ ਦੀ ਸਵੈ ਜੀਵਨੀ  ‘ਕੋਈ ਸਮਝੌਤਾ ਨਹੀਂ’ ਸਰੀ (ਕੈਨੇਡਾ) ਵਿੱਚ ਲੋਕ ਅਰਪਨ

ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਤੇ  ਲੇਖਕ ਡਾ. ਸਾਧੂ ਸਿੰਘ ਦੀ ਸਵੈ ਜੀਵਨੀ  ‘ਕੋਈ ਸਮਝੌਤਾ ਨਹੀਂ’ ਸਰੀ (ਕੈਨੇਡਾ) ਵਿੱਚ ਲੋਕ ਅਰਪਨ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 7 ਜੂਨ: ਸਰੀ (ਕੈਨੇਡਾ) ਵੱਸਦੇ ਨਾਮਵਰ ਵਿਦਵਾਨ ਲੇਖਕ ਤੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਭਾਸ਼ਾਵਾਂ ਤੇ ਪੱਤਰਕਾਰੀ ਵਿਭਾਗ ਵਿੱਚੋਂ ਸੇਵਾ ਮੁਕਤ ਅਧਿਆਪਕ ਡਾ. ਸਾਧੂ ਸਿੰਘ ਦੀ ਪੁਸਤਕ ‘ਕੋਈ…

Read More

ਲਲਕਾਰ ਵਾਲੇ ਸ਼ਾਇਰ ਸਃ ਜਰਨੈਲ ਸਿੰਘ ਅਰਸ਼ੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ

ਲਲਕਾਰ ਵਾਲੇ ਸ਼ਾਇਰ ਸਃ ਜਰਨੈਲ ਸਿੰਘ ਅਰਸ਼ੀ ਨੂੰ ਚੇਤੇ ਕਰਦਿਆਂ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 06 ਜੂਨ: ਕਈ ਸਾਲ ਪਹਿਲਾ ਜੇ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ…

Read More

ਜ਼ਿੰਦਗੀ ਦਾ ਸ਼ਾਇਰ ਸੀ ਦੁਸ਼ਯੰਤ ਕੁਮਾਰ/ ਗੁਰਭਜਨ ਗਿੱਲ

ਜ਼ਿੰਦਗੀ ਦਾ ਸ਼ਾਇਰ ਸੀ ਦੁਸ਼ਯੰਤ ਕੁਮਾਰ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 06 ਜੂਨ: ਸਾਡੀ ਚੜ੍ਹਦੀ ਜਵਾਨੀ ਸੀ ਜਦ ਦੁਸ਼ਿਅੰਤ ਕੁਮਾਰ ਦੀ ਹਿੰਦੀ ਚ ਗ਼ਜ਼ਲ ਛਪਣੀ ਸ਼ੁਰੂ ਹੋਈ। ਕਮਲੇਸ਼ਵਰ ਦੀ ਸੰਪਾਦਨਾ ਹੇਠ ਛਪਦੀ ਮੈਗਜ਼ੀਨ ਸਾਰਿਕਾ ਭਾਵੇਂ ਕਹਾਣੀ ਪ੍ਰਮੁੱਖ ਸੀ ਪਰ ਇਸ ਚ ਕਦੇ ਕਦੇ ਗ਼ਜ਼ਲ ਵੀ ਛਪਦੀ। ਇਹ ਗ਼ਜ਼ਲ ਬਹੁਤੀ ਵਾਰ ਦੁਸ਼ਿਅੰਤ ਕੁਮਾਰ ਦੀ…

Read More

ਜੂਨ ਚੁਰਾਸੀ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 06 ਜੂਨ: ਜੂਨ ਚੁਰਾਸੀ/ ਗੁਰਭਜਨ ਗਿੱਲ ਕਿਹੋ ਜਿਹਾ ਦਿਨ ਚੜ੍ਹਿਆ ਮਾਂ, ਧੁੱਪਾਂ ਦਾ ਰੰਗ ਪੀਲਾ ਪੀਲਾ, ਨਾਗ ਜ਼ਹਿਰੀਲਾ ਲੜਿਆ ਮਾਂ । ਅਧਮੋਏ ਸਭ ਨਗਰ ਨਿਵਾਸੀ । ਭੋਗ ਰਹੇ ਨੇ ਜੂਨ ਚੁਰਾਸੀ । ਸੜਦੀ ਪਈ ਰੋਟੀ ਇਕਵਾਸੀ । ਖ਼ੌਰੇ ਕਿੱਧਰ ਗਏ ਮਾਂਦਰੀ, ਕਿਸੇ ਨਾ ਮੰਤਰ ਪੜ੍ਹਿਆ ਮਾਂ । ਪੌਣਾਂ ਦੇ…

Read More

ਵਕਤ ਦੀ ਤਲਵਾਰ/ ਡਾ. ਹਰਨੇਕ ਸਿੰਘ ਕਲੇਰ

ਸਾਹਿਤ ਦੇ ਰੰਗ ਵਕਤ ਦੀ ਤਲਵਾਰ/ ਡਾ. ਹਰਨੇਕ ਸਿੰਘ ਕਲੇਰ ਅੱਜ ਬੜਾ ਉਦਾਸ ਫਲੈਟ ਦੀ ਖਿੜਕੀ ਵਿਚ ਖੜ੍ਹਾ ਦੇਖ ਰਿਹਾ ਸੀ ਸੂਰਜ ਵੱਲ ਪਤਨੀ ਨੇ ਮੋਢੇ ਤੇ ਹੱਥ ਰੱਖਿਆ ਅੱਖਾਂ ਤਰ ਸਨ ਉਹ ਮੁਸਕ੍ਰਾਈ ਮੈਂ ਦੂਜੇ ਪਾਸੇ ਮੂੰਹ ਕਰ ਲਿਆ ਇੰਝ ਹੀ ਹੁੰਦਾ ਸੀ ਬਚਪਨ ਵਿਚ ਮੈਂ ਸਭ ਨੂੰ ਆਖਦਾ ਸੀ ਸੂਰਜ ਸਾਡੇ ਘਰ ਦੇ…

Read More

ਪੁਆਧੀ ਮੰਚ ਮੁਹਾਲੀ ਵੱਲੋਂ ਪੁਆਧ ਦੇ ਉੱਘੇ ਅਖਾੜਾ ਗਾਇਕ ਰੱਬੀ ਬੈਰੋਂਪੁਰੀ ਦੀ ਬਰਸੀ ਮੌਕੇ 6 ਜੂਨ ਦਿਨ ਮੰਗਲਵਾਰ ਨੂੰ ਪਿੰਡ ਬੈਰੋਂਪੁਰ ਭਾਗੋਮਾਜਰਾ ਵਿਖੇ ਯਾਦਗਾਰੀ ਸਮਾਗਮ ਦਾ ਹੋਵੇਗਾ ਆਯੋਜਨ

ਪੁਆਧੀ ਮੰਚ ਮੁਹਾਲੀ ਵੱਲੋਂ ਪੁਆਧ ਦੇ ਉੱਘੇ ਅਖਾੜਾ ਗਾਇਕ ਰੱਬੀ ਬੈਰੋਂਪੁਰੀ ਦੀ ਬਰਸੀ ਮੌਕੇ 6 ਜੂਨ ਦਿਨ ਮੰਗਲਵਾਰ ਨੂੰ ਪਿੰਡ ਬੈਰੋਂਪੁਰ ਭਾਗੋਮਾਜਰਾ ਵਿਖੇ ਯਾਦਗਾਰੀ ਸਮਾਗਮ ਦਾ ਹੋਵੇਗਾ ਆਯੋਜਨ ਪੰਜਾਬ ਦੇ ਸਾਬਕਾ ਆਈਏਐਸ ਅਫਸਰ ਕਾਹਨ ਸਿੰਘ ਪੰਨੂੰ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਫਕੀਰ ਮੌਲੀ ਵਾਲਾ ਕਰਨਗੇ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 04…

Read More

ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ/ ਗੁਰਭਜਨ ਗਿੱਲ

ਗ਼ਜ਼ਲ ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ/ ਗੁਰਭਜਨ ਗਿੱਲ ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ । ਛੇ ਸਦੀਆਂ ਦਾ ਪਹੀਆ ਘੁੰਮਿਆ ਬਦਲਣ ਦੀ ਨਾ ਆਸ ਅਜੇ ਵੀ । ਏਕ ਨੂਰ ਤੇ ਸਭ ਜਗ ਉਪਜੇ, ਗਾਉਂਦੇ ਹਾਂ, ਪਰ ਮੰਨਦੇ ਨਹੀਂਉਂ, ਲਿੱਸਿਆਂ ਨੂੰ ਤਾਂ ਲੈਣੇ…

Read More