Breaking
www.sursaanjh.com > ਸਾਹਿਤ

ਜਸਵਿੰਦਰ ਸਿੰਘ ਕਾਈਨੌਰ ਦੀ ਪੁਸਤਕ ‘ਇੰਡੀਅਨ ਕਲਚਰ ਐਂਡ ਰਿਚੂਅਲਜ਼’ ਰਿਲੀਜ਼

ਜਸਵਿੰਦਰ ਸਿੰਘ ਕਾਈਨੌਰ ਦੀ ਪੁਸਤਕ ‘ਇੰਡੀਅਨ ਕਲਚਰ ਐਂਡ ਰਿਚੂਅਲਜ਼’ ਰਿਲੀਜ਼ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ: ਜਸਵਿੰਦਰ ਸਿੰਘ ਕਾਈਨੌਰ ਦੀ ਪੁਸਤਕ ‘ਇੰਡੀਅਨ ਕਲਚਰ ਐਂਡ ਰਿਚੂਅਲਜ਼’ ਇੱਥੇ ਸੈਂਟਰਲ ਸਟੇਟ ਲਾਇਬ੍ਰੇਰੀ ਵਿੱਚ ਰਿਲੀਜ਼ ਕੀਤੀ ਗਈ ਬੀਤੇ ਦਿਨੀਂ ਟੀ.ਐਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਅਤੇ ਸਾਹਿਤਕ ਸੱਥ ਖਰੜ ਦੇ ਸਾਂਝੇ ਸਹਿਯੋਗ ਨਾਲ ਚੰਡੀਗੜ੍ਹ ਲਾਇਬ੍ਰੇਰੀ ’ਚ ਰੱਖੇ…

Read More

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਈ ਗਈ ਗੀਤ ਵਰਕਸ਼ਾਪ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਈ ਗਈ ਗੀਤ ਵਰਕਸ਼ਾਪ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਖੇ ਗੀਤ ਵਰਕਸ਼ਾਪ ਕਰਵਾਈ ਗਈ, ਜਿਸ ਦੇ ਮੁੱਖ ਮਹਿਮਾਨ ਸ. ਸੁਰਿੰਦਰ ਸਿੰਘ ਸੁੰਨੜ ਮੁੱਖ ਸੰਪਾਦਕ ਮਾਸਿਕ ਪੱਤਰ ਆਪਣੀ ਆਵਾਜ਼ ਸਨ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ…

Read More

ਸ਼ਹੀਦ ਡਾ. ਦੀਵਾਨ ਸਿੰਘ ਕਾਲ਼ੇਪਾਣੀ ਮਿਊਜ਼ੀਅਮ ਵਿਖੇ ਹੋਈ ਸਾਹਿਤਕ ਮੰਚ ਖਰੜ ਦੀ ਇੱਕਤਰਤਾ

ਸ਼ਹੀਦ ਡਾ. ਦੀਵਾਨ ਸਿੰਘ ਕਾਲ਼ੇਪਾਣੀ ਮਿਊਜ਼ੀਅਮ ਵਿਖੇ ਹੋਈ ਸਾਹਿਤਕ ਮੰਚ ਖਰੜ ਦੀ ਇੱਕਤਰਤਾ ਹਾਜ਼ਰ ਸਾਹਿਤਕਾਰਾਂ ਵੱਲੋਂ ਪੜ੍ਹੀਆਂ ਗਈਆਂ ਰਚਨਾਵਾਂ ਤੇ ਨਿੱਠ ਕੇ ਹੋਈ ਵਿਚਾਰ ਚਰਚਾ ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਈ: ਸਾਹਿਤਕ ਮੰਚ ਖਰੜ ਵੱਲੋਂ ਮਹੀਨਾਵਾਰ ਇਕੱਤਰਤਾ ਸਿਸਵਾਂ-ਬੱਦੀ ਸੜਕ ਤੇ ਸਥਿਤ ਸ਼ਹੀਦ ਡਾ. ਦੀਵਾਨ ਸਿੰਘ ਕਾਲ਼ੇਪਾਣੀ ਮਿਊਜ਼ੀਅਮ ਵਿਖੇ ਕੀਤੀ ਗਈ, ਜਿਸ ਦੀ…

Read More

ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਣਨ ਤੇ  ਡਾਃ ਲਖਵਿੰਦਰ ਸਿੰਘ ਜੌਹਲ ਤੇ ਉਨ੍ਹਾਂ ਦੀ ਟੀਮ ਨੂੰ  ਪ੍ਰੋਃ ਗਿੱਲ ਤੇ ਹੋਰ ਲੇਖਕਾਂ ਵੱਲੋਂ ਮੁਬਾਰਕਾਂ

ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਣਨ ਤੇ  ਡਾਃ ਲਖਵਿੰਦਰ ਸਿੰਘ ਜੌਹਲ ਤੇ ਉਨ੍ਹਾਂ ਦੀ ਟੀਮ ਨੂੰ  ਪ੍ਰੋਃ ਗਿੱਲ ਤੇ ਹੋਰ ਲੇਖਕਾਂ ਵੱਲੋਂ ਮੁਬਾਰਕਾਂ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਮਈ: ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੂੰ ਪੰਜਾਬੀ ਲੇਖਕਾਂ ਦੀ ਸਹਿਕਾਰੀ ਜਥੇਬੰਦੀ ਪੰਜਾਬੀ ਰਾਈਟਰਜ਼ ਕੋਅਪਰੇਟਿਵ ਸੁਸਾਇਟੀ ਲਿਮਟਿਡ ਦੇ ਬੋਰਡ ਆਫ…

Read More

ਚਸ਼ਮ-ਏ-ਬਦ ਦੂਰ – ਗੁਰਭਜਨ ਗਿੱਲ

ਚਸ਼ਮ-ਏ-ਬਦ ਦੂਰ – ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਮਈ: ਟੋਰੰਟੋ (ਕੈਨੇਡਾ) ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਦੇ ਨਾਮ ਹੇਠ 2008 ਤੋਂ ਬਹੁਤ ਸਰਗਰਮੀ ਹੈ। ਇਸ ਦਾ ਮੋਢੀ ਡਾਃ ਦਰਸ਼ਨ ਸਿੰਘ ਬੈਂਸ ਸੀ, ਸਪਤਾਹਿਕ ਅਜੀਤ ਦਾ ਮੁੱਖ ਸੰਪਾਦਕ। ਜ਼ਿੰਦਗੀ ਨੇ ਵਫ਼ਾ ਨਾ ਕੀਤੀ, ਜਲਦੀ ਚਲਾ ਗਿਆ ਵੀਰ। ਵੱਖ ਵੱਖ ਸਮਿਆਂ ਤੇ ਲਗਪਗ ਸਾਰੇ…

Read More

ਟ੍ਰਾਈਸਿਟੀ ਨੂੰ ਮਿਲਿਆ ਮੁਕੰਮਲ ਡੇ ਬੋਰਡਿੰਗ ‘ਰੂਟਸ ਕੰਟਰੀ ਸਕੂਲ’

ਟ੍ਰਾਈਸਿਟੀ ਨੂੰ ਮਿਲਿਆ ਮੁਕੰਮਲ ਡੇ ਬੋਰਡਿੰਗ ‘ਰੂਟਸ ਕੰਟਰੀ ਸਕੂਲ’  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 18 ਮਈ: ਇੱਥੇ ਡੀਐਲਐਫ ਦ ਵੈਲੀ ਵਿਖੇ ਸ਼ਿਵਾਲਿਕ ਦੀ ਤਲਹਟੀ ਦੇ ਸ਼ਾਂਤ ਵਾਤਾਵਰਨ ਵਿੱਚ ਰੂਟਸ ਕੰਟਰੀ ਸਕੂਲ ਦਾ ਉਦਘਾਟਨ ਹੋਇਆ। ਆਰਸੀਐਸ, ਪੰਚਕੂਲਾ, ਕੋਟਖਾਈ, ਹਿਮਾਚਲ ਪ੍ਰਦੇਸ਼ ਦੇ ਨੇੜੇ ਬਾਗੀ ਵਿੱਚ ਇੱਕ ਦੂਰਅੰਦੇਸ਼ੀ ਅਤੇ ਗਤੀਸ਼ੀਲ ਜੋੜੇ ਸੁਨੀਲ ਰੋਠਾ ਅਤੇ ਕ੍ਰਿਤੀ ਰੋਠਾ…

Read More

ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕਰਵਾਈ ਅਲੂਮਨੀ ਮੀਟ

ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕਰਵਾਈ ਅਲੂਮਨੀ ਮੀਟ ਬੋੜਾਵਾਲ ਕਾਲਜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਮਈ: ਬੀਤੇ ਦਿਨੀਂ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਪਾਸ ਆਊਟ ਵਿਦਿਆਰਥੀਆਂ ਨੂੰ ਇਕੱਤਰ ਕਰਨ ਹਿੱਤ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਅਲੂਮਨੀ ਮੀਟ ਕਰਵਾਈ ਗਈ।ਇਸ ਮੁਲਾਕਾਤ ਵਿਚ ਵੱਖ-ਵੱਖ ਵਿਭਾਗਾਂ ਦੇ 100 ਦੇ ਲਗਭਗ ਵਿਦਿਆਰਥੀ…

Read More

ਰੈੱਡ ਕਰਾਸ ਦਾ ਬਾਨੀ : ਜਾਨ ਹੈਨਰੀ ਦੂਨਾਂ/ ਰਾਬਿੰਦਰ ਸਿੰਘ ਰੱਬੀ

(ਵਿਸ਼ਵ ਰੈੱਡ ਕਰਾਸ ਦਿਵਸ ਉੱਤੇ) ਰੈੱਡ ਕਰਾਸ ਦਾ ਬਾਨੀ : ਜਾਨ ਹੈਨਰੀ ਦੂਨਾਂ/ ਰਾਬਿੰਦਰ ਸਿੰਘ ਰੱਬੀ ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਮਈ:   ਸਵਿਟਜ਼ਰਲੈਂਡ ਦੇ ਖ਼ੂਬਸੂਰਤ ਸ਼ਹਿਰ ਜਨੇਵਾ ਵਿੱਚ 1828 ਈਸਵੀ ਨੂੰ ਜਾਨ ਹੈਨਰੀ ਦੂਨਾਂ ਦਾ ਜਨਮ ਹੋਇਆ। ਉਸਦੀ ਮਾਂ ਅਕਸਰ ਅਨਾਥ ਆਸ਼ਰਮ ਦੇ ਬੱਚਿਆਂ ਲਈ ਖਾਣਾ ਅਤੇ ਕੱਪੜੇ ਵਗੈਰਾ ਲੈ ਕੇ ਜਾਂਦੀ…

Read More

‘ਕਵਿਤਾ ਦੁਬਈ ਵੀ ਲੈ ਜਾਂਦੀ ਤੇ ਨਕੋਦਰ ਵਾਲੇ ਪਿੰਡ ਸ਼ੰਕਰ ਵੀ’,  ਡਾ. ਸੁਰਜੀਤ ਪਾਤਰ

‘ਕਵਿਤਾ ਦੁਬਈ ਵੀ ਲੈ ਜਾਂਦੀ ਤੇ ਨਕੋਦਰ ਵਾਲੇ ਪਿੰਡ ਸ਼ੰਕਰ ਵੀ’,  ਡਾ. ਸੁਰਜੀਤ ਪਾਤਰ ਪਿਆਰ ਦਾ ਵਹਿਣ ਅੱਗੇ ਵੱਲ ਲਿਜਾਂਦਾ, ਪਿੱਛੋਂ ਜ਼ਿੰਮੇਵਾਰੀਆਂ ਰਹਿ ਜਾਂਦੀਆਂ ਪਿੰਡ ਸ਼ੰਕਰ ਦੇ ਪੁਰਾਣੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਰਚਾਇਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 14 ਮਈ: ਖਾਲਸਾ ਹਾਈ ਸਕੂਲ, ਸ਼ੰਕਰ, ਨਕੋਦਰ, ਪੰਜਾਬ ਦੇ ਸਾਲ 1978-1979 ਬੈਂਚ ਦੇ ਵਿਦਿਆਰਥੀਆਂ ਦੁਆਰਾ ਆਪਣੇ…

Read More

ਵਿਸ਼ਵ ਮਾਤ ਦਿਹਾੜਾ ਹੈ ਅੱਜ, ਸਿਰਫ਼ ਯਾਦਾਂ ਸਲਾਮਤ ਨੇ/ ਗੁਰਭਜਨ ਗਿੱਲ

ਵਿਸ਼ਵ ਮਾਤ ਦਿਹਾੜਾ ਹੈ ਅੱਜ, ਸਿਰਫ਼ ਯਾਦਾਂ ਸਲਾਮਤ ਨੇ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਈ: ਮੇਰੀ ਜਣਨਹਾਰੀ ਮਾਂ ਤੇਜ ਕੌਰ ਸੀ। 2007 ਵਿੱਚ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਫ਼ਤਹਿ ਬੁਲਾ ਗਈ, ਹਮੇਸ਼ ਲਈ। ਯਾਦਾਂ ਵਿੱਚ ਰੋਜ਼ ਆਉਂਦੀ ਹੈ। ਪਿਆਰਦੀ, ਦੁਲਾਰਦੀ, ਘੂਰਦੀ-ਘੱਪਦੀ, ਪਲੋਸਦੀ, ਅੱਥਰ ਪੂੰਝਦੀ। ਗੁੱਸੇ ਚ ਆਉਂਦੀ ਤਾਂ ਕਹਿੰਦੀ, ਤੈਨੂੰ ਅਕਲ…

Read More