ਕਹਾਣੀਕਾਰ ਸੁਖਜੀਤ ਯਾਦਗਾਰੀ ‘ਸ਼ਬਦ ਲਾਇਬਰੇਰੀ’ ਨੂੰ ਮੁੜ ਸੁਰਜੀਤ ਕਰਨ ਲਈ ਕਰਾਂਗਾ ਹਰ ਸੰਭਵ ਕੋਸ਼ਿਸ਼ – ਮੋਹਿਤ ਕੁੰਦਰਾ
ਸ੍ਰੀ ਮਾਛੀਵਾੜਾ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਾਰਚ: ਕਹਾਣੀਕਾਰ ਸੁਖਜੀਤ ਦਾ ਨਾਂ ਕਿਸੇ ਰਸਮੀਂ ਜਾਣ-ਪਛਾਣ ਦਾ ਮੁਥਾਜ ਨਹੀਂ। ਪੰਜਾਬੀ ਕਹਾਣੀ ਦੇ ਖੇਤਰ ਦਾ ਸੁਖਜੀਤ ਇੱਕ ਅਜਿਹਾ ਚਮਕਦਾ ਸਿਤਾਰਾ ਹੈ, ਜਿਸ ਦੀਆਂ ਕਹਾਣੀਆਂ ਲੰਮੇ ਸਮੇਂ ਤੱਕ ਪੰਜਾਬੀ ਪਾਠਕ ਦੀ ਚੇਤਨਾ ਅਤੇ ਚਿੰਤਨ ਦਾ ਹਿੱਸਾ ਬਣੀਆਂ ਰਹਿਣਗੀਆਂ। ਸੁਖਜੀਤ ਦੀਆਂ ਕਹਾਣੀਆਂ ਦੇ ਪਾਤਰ, ਪਾਠਕ ਨੂੰ ਆਪਣੇ…