ਪੰਜਾਬੀ ਲੇਖਕ ਸਭਾ ਦੇ ਸਮਾਗਮ ਨੇ ਛੂਹੀਆਂ ਮੋਹ ਦੀਆਂ ਤੰਦਾਂ – ਦੋਹਾਂ ਪੰਜਾਬਾਂ ਦੀ ਪੱਕੀ ਆਦਤ ਮੁਹੱਬਤ ਹੈ – ਸਾਂਵਲ ਧਾਮੀ –
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਫਰਵਰੀ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਇੱਕ ਵਿੱਲਖਣ ਸੈਮੀਨਾਰ ਕਰਵਾਇਆ, ਜਿਹੜਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਾਸੀਆਂ ਦੀ ਜਜ਼ਬਾਤੀ ਸਾਂਝ ਨੂੰ ਸਮਰਪਿਤ ਸੀ। ਵੰਡ ਦੇ ਸੰਤਾਪ ਨੂੰ ਨਵੀਂ ਪੀੜ੍ਹੀ ਕਿਵੇਂ ਵੇਖਦੀ ਹੈ, ਇਹ ਇਸ ਸਮਾਗਮ ਦੀ ਵਿਲੱਖਣਤਾ ਸੀ। ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ…