Breaking
www.sursaanjh.com > ਸਾਹਿਤ

ਜਲੰਧਰ ਵੱਸਦੇ ਪੰਜਾਬੀ ਕਹਾਣੀਕਾਰ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ ਢਾਹਾਂ ਪੁਰਸਕਾਰ ਮਿਲਿਆ

ਜਲੰਧਰ ਵੱਸਦੇ ਪੰਜਾਬੀ ਕਹਾਣੀਕਾਰ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ ਢਾਹਾਂ ਪੁਰਸਕਾਰ ਮਿਲਿਆ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਨਵੰਬਰ: ਪੰਜਾਬੀ ਕਹਾਣੀਕਾਰ ਤੇ ਸ਼ਬਦ ਤ੍ਰੈਮਾਸਿਕ ਮੈਗਜ਼ੀਨ ਦੇ ਸੰਪਾਦਕ ਜਿੰਦਰ ਦੀ ਪੁਸਤਕ “ਸੇਫਟੀ ਕਿੱਟ”(ਪ੍ਰਕਾਸ਼ਕ ਨਵਯੁਗ ਪਬਲਿਸ਼ਰਜ਼ ਦਿੱਲੀ)ਨੂੰ ਵੈਨਕੁਵਰ ਵਿਖੇ 25 ਹਜ਼ਾਰ ਕੈਨੇਡੀਅਨ ਡਾਲਰ ਵਾਲਾ “ਢਾਹਾਂ ਪੁਰਸਕਾਰ” ਮਿਲਣਾ ਬੜੇ ਮਾਣ ਵਾਲੀ ਗੱਲ…

Read More

ਨਾਨਕ ਆਇਆ/ ਸੁਰਜੀਤ ਸੁਮਨ

ਨਾਨਕ ਆਇਆ/ ਸੁਰਜੀਤ ਸੁਮਨ ਲਾਲੋ ਦੀ ਹਨੇਰੀ ਕੋਠੜੀ ਵਿੱਚ                                                                                             …

Read More

ਬਾਬਾ ਨਾਨਕ/ ਬਲਜਿੰਦਰ ਕੌਰ ਸ਼ੇਰਗਿੱਲ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 14 ਨਵੰਬਰ: ਬਾਬਾ ਨਾਨਕ/ ਬਲਜਿੰਦਰ ਕੌਰ ਸ਼ੇਰਗਿੱਲ ਆਇਆ ਪੀਰ, ਜਗਤ ਨੂੰ ਤਾਰਣ, ਪ੍ਰਗਟ ਹੋਇਆ ਬਾਬਾ ਨਾਨਕ। ਰੱਬੀ ਰੂਪ, ਹੈ ਬਨਵਾਰੀ, ਪ੍ਰਗਟ ਹੋਇਆ ਬਾਬਾ ਨਾਨਕ। ਦਾਇਆ ਧਾਰੀ, ਕਲਯੁਗ ਦਾ ਹੈ ਅਵਤਾਰੀ, ਪ੍ਰਗਟ ਹੋਇਆ ਬਾਬਾ ਨਾਨਕ। ਮਹਿਤਾ ਕਾਲੂ ਘਰ ਪੈਦਾ ਹੋਇਆ, ਨੂਰ ਇਲਾਹੀ, ਪ੍ਰਗਟ ਹੋਇਆ ਬਾਬਾ ਨਾਨਕ। ਤਿ੍ਪਤਾ ਦੀ ਕੁੱਖ…

Read More

ਉੱਘੇ ਲੇਖਕ ਪਿਆਰਾ ਸਿੰਘ ਰਾਹੀ ਦੇ ਸੱਜਰੇ ਕਾਵਿ-ਸੰਗ੍ਰਹਿ ‘ਸੁਪਨਿਆਂ ਦੀ ਗੱਲ’ ਦਾ ਲੋਕ ਅਰਪਣ ਤੇ ਕਵੀ ਦਰਬਾਰ 17 ਨਵੰਬਰ ਨੂੰ – ਜਸਪਾਲ ਸਿੰਘ ਦੇਸੂਵੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 13 ਨਵੰਬਰ: ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲ਼ੀ ਅਤੇ ਸਾਹਿਤਕ ਸੱਥ ਖਰੜ ਵੱਲੋਂ ਸਾਂਝੇ ਤੌਰ ‘ਤੇ ਮਿਤੀ 17 ਨਵੰਬਰ, 2024 (ਐਤਵਾਰ) ਨੂੰ ਸਵੇਰੇ 10.00 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਉੱਘੇ ਲੇਖਕ ਪਿਆਰਾ ਸਿੰਘ ਰਾਹੀ ਦੇ ਸੱਜਰੇ ਕਾਵਿ-ਸੰਗ੍ਰਹਿ ‘ਸੁਪਨਿਆਂ ਦੀ ਗੱਲ’ ਲੋਕ ਅਰਪਣ ਤੇ ਕਵੀ ਦਰਬਾਰ ਕਰਵਾਇਆ ਜਾ…

Read More

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰ), 13 ਨਵੰਬਰ: ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਉਤਸਵ ਤੋਂ ਤਿੰਨ ਦਿਨ ਪਹਿਲਾਂ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਵਿਸ਼ੇਸ਼ ਤੋਰ ’ਤੇ ਸੱਦੇ ਗਏ ਨਾਮਵਰ ਪੰਥਕ ਕਵੀ ਗੁਰਦਿਆਲ ਸਿੰਘ ਨਿਮਰ, ਯਮੁਨਾ ਨਗਰ, ਪੰਥਕ…

Read More

ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵੱਲੋਂ ਗ਼ਜ਼ਲਗੋ ਸੁਰਜੀਤ ਜੀਤ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 13 ਨਵੰਬਰ: ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ/ਪੰਜਾਬ ਵੱਲੋਂ ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਕਵੀ ਦਰਬਾਰ ਮੋਰਿੰਡਾ ਦੇ ਖ਼ਾਲਸਾ ਹਾਈ ਸਕੂਲ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਸ਼ਬਦ ਸੰਚਾਰ ਸਹਿਤਕ ਸੁਸਾਇਟੀ ਦੇ ਖ਼ਜ਼ਾਨਚੀ ਸਵਰਗੀ ਗਜ਼ਲਗੋ ਸੁਰਜੀਤ ਜੀਤ ਦੀ ਯਾਦ ਨੂੰ ਸਮਰਪਿਤ ਸੀ। ਇਸ ਸਮਾਗਮ…

Read More

ਉੱਘੇ ਲੇਖਕ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਹਿ ਆਪਣਾ ਘਰ ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ 16 ਨਵੰਬਰ ਨੂੰ – ਭੁਪਿੰਦਰ ਮਲਿਕ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਨਵੰਬਰ: ਉੱਘੇ ਲੇਖਕ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਹਿ ”ਆਪਣਾ ਘਰ” ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ 16 ਨਵੰਬਰ, 2024 ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਕਰਨਗੇ, ਜਦਕਿ ਡਾ. ਦੀਪਕ ਮਨਮੋਹਨ ਸਿੰਘ ਮੁੱਖ…

Read More

ਸਰਬਜੀਤ ਜੱਸ ਦੀ ਨਸ਼ਿਆਂ ਵਿਰੁੱਧ ਕਵਿਤਾ ਪੰਜਾਬੋ – ਮਾਂ ਦਾ ਵੈਣ ਬਾਰੇ ਗੁਰਦੀਪ ਭੁੱਲਰ ਵੱਲੋਂ ਬਣਾਈ ਲਘੂ ਫ਼ਿਲਮ ਨੂੰ ਸਿਰਕੱਢ 17 ਫਿਲਮਾਂ ਵਿੱਚ ਆਉਣ ਦਾ ਮਾਣ ਮਿਲਿਆ/ ਗੁਰਭਜਨ ਗਿੱਲ

ਸਰਬਜੀਤ ਜੱਸ ਦੀ ਨਸ਼ਿਆਂ ਵਿਰੁੱਧ ਕਵਿਤਾ ਪੰਜਾਬੋ – ਮਾਂ ਦਾ ਵੈਣ ਬਾਰੇ ਗੁਰਦੀਪ ਭੁੱਲਰ ਵੱਲੋਂ ਬਣਾਈ ਲਘੂ ਫ਼ਿਲਮ ਨੂੰ ਸਿਰਕੱਢ 17 ਫਿਲਮਾਂ ਵਿੱਚ ਆਉਣ ਦਾ ਮਾਣ ਮਿਲਿਆ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 12 ਨਵੰਬਰ: ਸਰਬਜੀਤ ਕੌਰ ਜੱਸ ਦੀ ਕਵਿਤਾ ਪੰਜਾਬੋ – ਮਾਂ ਦਾ ਵੈਣ ਬਾਰੇ ਗੁਰਦੀਪ ਭੁੱਲਰ ਵੱਲੋਂ ਬਣਾਈ ਲਘੂ ਫ਼ਿਲਮ “ਬਲ਼ਦੇ…

Read More

ਸੱਥ ਵੱਲੋਂ ਪੁਸਤਕ ‘ਫੁਲਮੋਂ ਤੇ ਰਾਂਝੂ’ (ਇੱਕ ਪ੍ਰੇਮ ਕਹਾਣੀ) ਲੋਕ ਅਰਪਣ ਅਤੇ  ਕਵੀ ਦਰਬਾਰ ਕਰਵਾਇਆ

 ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 10 ਨਵੰਬਰ: ਸਾਹਿਤਕ ਸੱਥ ਖਰੜ ਦੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ ਮਾਸਿਕ ਇਕੱਤਰਤਾ ਵਿੱਚ ਗੀਤਕਾਰ/ਮੋਹਨ ਸਿੰਘ ‘ਪ੍ਰੀਤ’ ਦੀ ਨਵੀਂ ਪ੍ਰਕਾਸ਼ਿਤ ਪੁਸਤਕ ‘ਫੁਲਮੋਂ ਤੇ ਰਾਂਝੂ’ (ਇੱਕ ਪ੍ਰੇਮ ਕਹਾਣੀ) ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ‘ਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਲੇਖਕ ਮੋਹਨ ਸਿੰਘ ‘ਪ੍ਰੀਤ’ ਅਤੇ ਰਾਜਵਿੰਦਰ ਸਿੰਘ…

Read More

ਉਭਰ ਰਹੀ ਕਵਿਤਰੀ ਪਵਨ ਟਿਵਾਣਾ ਦੇ ਪਹਿਲੇ ਕਾਵਿ-ਸੰਗ੍ਰਹਿ “ਰਾਤਾਂ ਦੀ ਚੁੱਪ” ‘ਤੇ ਹੋਈ ਵਿਚਾਰ ਅਤੇ ਪੱਤਰਕਾਰਾਂ ਦਾ ਕਰਵਾਇਆ ਗਿਆ ਕਵੀ ਦਰਬਾਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਨਵੰਬਰ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਪੰਜਾਬ ਕਲਾ ਪਰਿਸ਼ਦ ਦੇ ਵਿੱਚ ਅੱਜ ਉਭਰ ਰਹੀ ਕਵਿਤਰੀ ਪਵਨ ਟਿਵਾਣਾ ਦੇ ਪਹਿਲੇ ਕਾਵਿ-ਸੰਗ੍ਰਹਿ “ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਹੋਇਆ ਤੇ ਇਸ ਉੱਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੇ ਸ਼ੁਰੂ ਵਿੱਚ ਉੱਘੀ ਸਾਹਿਤਕਾਰਾਂ…

Read More