Breaking
www.sursaanjh.com > ਸਾਹਿਤ

ਪੰਜਾਬੀ ਲਘੂ ਫਿਲਮ ਮੁਕਾਬਲੇ ਕਰਾਏ ਜਾਣਗੇ; ਤਿੰਨ ਚੋਣਵੀਆਂ ਫਿਲਮਾਂ ਨੂੰ 25000 ਰੁਪਏ, 15,000 ਰੁਪਏ ਅਤੇ 10,000 ਰੁਪਏ ਨਗਦ ਇਨਾਮ ਦਿਤੇ ਜਾਣਗੇ – ਅਜਾਇਬ ਸਿੰਘ ਚੱਠਾ

ਪੰਜਾਬੀ ਲਘੂ ਫਿਲਮ ਮੁਕਾਬਲੇ ਕਰਾਏ ਜਾਣਗੇ ਤਿੰਨ ਚੋਣਵੀਆਂ ਫਿਲਮਾਂ ਨੂੰ 25000 ਰੁਪਏ, 15,000 ਰੁਪਏ ਅਤੇ 10,000 ਰੁਪਏ ਨਗਦ ਇਨਾਮ ਦਿਤੇ ਜਾਣਗੇ ਟੋਰਾਂਟੋ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 12 ਸਤੰਬਰ: ਜਗਤ  ਪੰਜਾਬੀ ਸਭਾ, ਕੈਨੇਡਾ ਦੁਆਰਾ ਜੀ. ਐਨ. ਗਰਲਜ਼ ਕਾਲਜ ਪਟਿਆਲਾ ਤੇ ਸਾਂਝਾ ਘਰ ਦੇ ਸਹਿਯੋਗ ਨਾਲ ਲਘੁ ਫਿਲਮ ਮੁਕਾਬਲੇ ਕਰਾਏ ਜਾ ਰਹੇ ਹਨ। ਨੈਤਿਕਤਾ ਦੇ…

Read More

ਸਾਖ਼ਰਤਾ ਦਿਵਸ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਤੇ ਜਾਗਰੂਕਤਾ ਰੈਲੀ

ਸਾਖ਼ਰਤਾ ਦਿਵਸ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਤੇ ਜਾਗਰੂਕਤਾ ਰੈਲੀ ਪੋਸਟਰ ਤੇ ਸਲੋਗਨ ਮੁਕਾਬਲੇ ਵਿੱਚ ਜਸਨੂਰ ਕੌਰ ਤੇ ਹਰਸਿਮਰਨ ਕੌਰ ਅੱਵਲ ਚੰਡੀਗੜ੍ਹ 10 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਅਤੇ…

Read More

ਨਿਰੰਤਰ ਮਹਿਕਦੇ ਇਨਸਾਨ ਸਨ ਸ. ਅਮਰਜੀਤ ਸਿੰਘ ਸੰਧੂ/ ਗੁਰਭਜਨ  ਸਿੰਘ ਗਿੱਲ (ਪ੍ਰੋ)

10 ਸਤੰਬਰ ਦੇ ਅੰਕ ਵਿੱਚ ਭੋਗ ਤੇ ਅੰਤਿਮ ਅਰਦਾਸ ਮੌਕੇ ਪ੍ਰਕਾਸ਼ਨ ਲਈ  ਨਿਰੰਤਰ ਮਹਿਕਦੇ ਇਨਸਾਨ ਸਨ ਸ. ਅਮਰਜੀਤ ਸਿੰਘ ਸੰਧੂ/ ਗੁਰਭਜਨ  ਸਿੰਘ ਗਿੱਲ (ਪ੍ਰੋ) ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 9 ਸਤੰਬਰ: ਪ੍ਰੋ. ਮੋਹਨ ਸਿੰਘ ਜੀ ਦੀ ਗ਼ਜ਼ਲ ਦਾ ਇੱਕ ਸ਼ਿਅਰ ਹੈ ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ, ਅਹਿਸਾਸ ਹੋਇਆ ਫੁੱਲ ਨੂੰ ਰੰਗਾਂ…

Read More

ਸਾਹਿਤਕ ਸੱਥ ਵੱਲੋਂ ‘ਜੀਵਨ ਦੇ ਰੰਗ’ ਕਾਵਿ-ਸੰਗ੍ਰਹਿ ਦਾ ਲੋਕ ਅਰਪਣ ਅਤੇ  ਕਵੀ ਦਰਬਾਰ ਕਰਵਾਇਆ

ਸਾਹਿਤਕ ਸੱਥ ਵੱਲੋਂ ‘ਜੀਵਨ ਦੇ ਰੰਗ’ ਕਾਵਿ-ਸੰਗ੍ਰਹਿ ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 9 ਸਤੰਬਰ: ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਇਸ ਇਕੱਤਰਤਾ ਵਿੱਚ ਹਰਬੰਸ ਸਿੰਘ ਕੰਧੋਲਾ, ਮੈਨੇਜਰ, ਦੀ ਅੰਬਾਲਾ ਬੋਰਡ ਆਫ ਐਜੂਕੇਸ਼ਨ, ਚੰਡੀਗੜ੍ਹ ਬਤੌਰ ਚੇਅਰਮੈਨ, ਡਾ. ਅਮਰ ਸਿੰਘ ਵਧਾਨ…

Read More

ਪੀਸ ਆਨ ਅਰਥ ਨੇ ਕਰਾਇਆ ਅੰਤਰ ਰਾਸ਼ਟਰੀ ਸੈਮੀਨਾਰ

ਪੀਸ ਆਨ ਅਰਥ ਨੇ ਕਰਾਇਆ ਅੰਤਰ ਰਾਸ਼ਟਰੀ ਸੈਮੀਨਾਰ ‘ਘੱਟ ਗਿਣਤੀ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਨੂੰ ਮਿਲਾਂਗੇ’  ਡਾ. ਨਾਜ ਟੋਰਾਂਟੋ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ: ‘‘ਦੁਨੀਆ ਵਿੱਚ ਹਜ਼ਾਰਾਂ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ ਤੇ ਘੱਟ ਗਿਣਤੀ ਵਾਲੀ ਲੋਕਾਈ ਸੈਂਕੜੇ ਮਸਲਿਆਂ ਨਾਲ ਜੂਝ ਰਹੀ ਹੈ।‘‘ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ…

Read More

ਗਿਆਨੀ ਦਿੱਤ ਸਿੰਘ ਜੀ ਦੀ 123ਵੀਂ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ

ਗਿਆਨੀ ਦਿੱਤ ਸਿੰਘ ਜੀ ਦੀ 123ਵੀਂ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ ਮੁਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ: ਸਿੱਖ ਕੌਮ ਦੇ ਮਹਾਨ ਵਿਦਵਾਨ, ਮਹਾਨ ਸਮਾਜ ਸੁਧਾਰਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ 123ਵੀਂ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸਿੰਘ ਸਭਾ ਫੇਜ਼-1 ਮੁਹਾਲੀ ਵਿਖੇ…

Read More

ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਵੱਲੋਂ ”ਤੀਜਾ ਗੁਰਪੂਰਨ ਸਿੰਘ ਜ਼ੈਲਦਾਰ ਯਾਦਗਾਰੀ ਸਨਮਾਨ 2024” ਉੱਘੇ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨੂੰ – ਯਤਿੰਦਰ ਕੌਰ ਮਾਹਲ

ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਵੱਲੋਂ ”ਤੀਜਾ ਗੁਰਪੂਰਨ ਸਿੰਘ ਜ਼ੈਲਦਾਰ ਯਾਦਗਾਰੀ ਸਨਮਾਨ 2024” ਉੱਘੇ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨੂੰ – ਯਤਿੰਦਰ ਕੌਰ ਮਾਹਲ ਪ੍ਰਧਾਨਗੀ ਮੰਡਲ ਵਿਚ ਟਰੱਸਟ ਦੇ ਪ੍ਰਧਾਨ ਯਤਿੰਦਰ ਕੌਰ ਮਾਹਲ, ਇੰਜੀ. ਜਸਪਾਲ ਸਿੰਘ ਦੇਸੂਵੀ, ਗੁਰਦਰਸ਼ਨ ਸਿੰਘ ਮਾਵੀ ਅਤੇ ਬਾਬੂ ਰਾਮ ਦੀਵਾਨਾ ਹੋਵੇ ਸ਼ਾਮਿਲ ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ: ਅੱਜ…

Read More

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਅਤੇ ਉੱਘੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵਿਦਿਆ ਧਾਮ ਯੂ.ਐਸ.ਏ. ਵੱਲੋਂ ”ਭਾਰਤੀ ਸੰਸਕ੍ਰਿਤੀ ਸਮਵਾਹਕ” ਐਵਾਰਡ ਨਾਲ਼ ਸਨਮਾਨਿਤ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਅਤੇ ਉੱਘੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵਿਦਿਆ ਧਾਮ ਯੂ.ਐਸ.ਏ. ਵੱਲੋਂ ”ਭਾਰਤੀ ਸੰਸਕ੍ਰਿਤੀ ਸਮਵਾਹਕ” ਐਵਾਰਡ ਨਾਲ਼ ਸਨਮਾਨਿਤ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ: ਪੰਜਾਬ ਕਲਾ ਭਵਨ ਵਿਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਤੇ ਉੱਘੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ…

Read More

ਵੀਰ ਨਾਰੀਆਂ ਨੂੰ ਸਮਰਪਿਤ ਦੀਪਕ ਸ਼ਰਮਾ ਚਨਾਰਥਲ ਦੀ ਅਨੁਵਾਦਿਤ ਕਿਤਾਬ “ਕਿਸ ਮਿੱਟੀ ਕੀ ਬਨੀ ਥੀਂ ਯੇ ਵੀਰਾਂਗਨਾਏਂ” ਹੋਈ ਲੋਕ-ਅਰਪਣ

ਵੀਰ ਨਾਰੀਆਂ ਨੂੰ ਸਮਰਪਿਤ ਦੀਪਕ ਸ਼ਰਮਾ ਚਨਾਰਥਲ ਦੀ ਅਨੁਵਾਦਿਤ ਕਿਤਾਬ “ਕਿਸ ਮਿੱਟੀ ਕੀ ਬਨੀ ਥੀਂ ਯੇ ਵੀਰਾਂਗਨਾਏਂ” ਹੋਈ ਲੋਕ-ਅਰਪਣ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ: ਅੱਜ ਪੰਜਾਬ ਕਲਾ ਭਵਨ ਵਿਖੇ ਪ੍ਰਸਿੱਧ ਕਵੀ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੀ ਹਿੰਦੀ ਵਿੱਚ ਪਹਿਲੀ ਅਨੁਵਾਦ ਪੁਸਤਕ “ਕਿਸ ਮਿੱਟੀ ਕੀ ਬਨੀ ਥੀਂ ਯੇ ਵੀਰਾਂਗਨਾਏਂ” ਦਾ ਰੀਲੀਜ਼ ਸਮਾਰੋਹ…

Read More

ਪੰਜਾਬੀ ਸਾਹਿੱਤ ਨਾਲ ਸਾਰੀ ਉਮਰ ਨਿਭਾ ਗਿਆ ਪਾਸ਼ ਦਾ ਬੇਲੀ ਹਰਚਰਨ ਪਾਲ ਸਿੰਘ ਬਾਸੀ

ਪੰਜਾਬੀ ਸਾਹਿੱਤ ਨਾਲ ਸਾਰੀ ਉਮਰ ਨਿਭਾ ਗਿਆ ਪਾਸ਼ ਦਾ ਬੇਲੀ ਹਰਚਰਨ ਪਾਲ ਸਿੰਘ ਬਾਸੀ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 7 ਸਤੰਬਰ: ਅਮਰੀਕਾ ਵਿੱਚ ਵੱਸਦਾ ਹਰਚਰਨ ਬਾਸੀ ਸਾਡੇ ਕਾਫ਼ਲੇ ਵਿੱਚੋਂ ਸਦੀਵੀ ਵਿਛੋੜਾ ਦੇ ਗਿਆ ਹੈ। ਉਹ ਸਾਡਾ 1971-74 ਦੌਰਾਨ ਜੀ ਜੀ ਐੱਨ ਕਾਲਿਜ ਲੁਧਿਆਣਾ ਵਿੱਚ ਸਹਿਪਾਠੀ ਸੀ। ਸ਼ਮਸ਼ੇਰ ਸਿੰਘ ਸੰਧੂ, ਪ੍ਰੇਮ ਬਰਵਾਲਾ, ਹਰਪਾਲ ਕਨੇਚਵੀ ਤੇ…

Read More