ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਤੀਜੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ 7 ਮਾਰਚ, 2025 ਤੋਂ ਸ਼ੁਰੂ – ਦਰਸ਼ਨ ਬੁੱਟਰ
ਪੰਜਾਬ ਸਕੂਲ ਸਿੱਖਿਆ ਬੋਰਡ, ਫੇਜ਼ 9, ਮੁਹਾਲ਼ੀ ਦੇ ਆਡੀਟੋਰੀਅਮ ਵਿਖੇ ਸਵੇਰੇ 10.30 ਵਜੇ ਹੋਵੇਗਾ ਉਦਘਾਟਨੀ ਸੈਸ਼ਨ – ਸੁਸ਼ੀਲ ਦੁਸਾਂਝ ਕਾਨਫਰੰਸ ਦਾ ਵਿਸ਼ਾ ਹੋਵੇਗਾ ਸਾਹਿਤ, ਸਭਿਆਚਾਰ, ਸਿੱਖਿਆ, ਸਮਾਜ, ਸੱਤਾ ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਾਰਚ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਤੀਜੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ 7, 8, 9 ਮਾਰਚ, 2025 ਪੰਜਾਬ…