ਚੰਡੀਗੜ੍ਹ ਵਿੱਚ “Written Polaroids” ਦਾ ਵਿਸ਼ਾਲ ਸਨਮਾਨ ਸਮਾਰੋਹ ਅਤੇ ਪੁਸਤਕ ਲੋਕਾਰਪਣ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਫ਼ਰਵਰੀ: ਦੀਦ ਨੇ ਦੀਦਾਰ (ਰਜਿ.), ਚੰਡੀਗੜ੍ਹ ਨੇ ਚੰਡੀਗੜ੍ਹ ਸਾਹਿਤਯ ਅਕੈਡਮੀ ਅਤੇ ਤਿਰਲੋਕ ਸਿੰਘ ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਦੇ ਸਹਿਯੋਗ ਨਾਲ ਸ਼ਨੀਵਾਰ, 14 ਫ਼ਰਵਰੀ 2026 ਨੂੰ ਸੈਕਟਰ–17 ਸਥਿਤ ਟੀ.ਐਸ. ਸੈਂਟ੍ਰਲ ਸਟੇਟ ਲਾਇਬ੍ਰੇਰੀ ਵਿੱਚ ਇੱਕ ਵਿਸ਼ਾਲ ਸਨਮਾਨ ਸਮਾਰੋਹ ਅਤੇ ਪੁਸਤਕ ਲੋਕਾਰਪਣ ਸਮਾਰੋਹ ਦਾ ਸਫਲ ਆਯੋਜਨ ਕੀਤਾ। ਕਾਰਜਕ੍ਰਮ ਦੀ ਵਿਸ਼ੇਸ਼…