Breaking
www.sursaanjh.com > ਸਿੱਖਿਆ

ਇਲਾਕੇ ਦੀਆਂ ਸਮੱਸਿਆਂਵਾਂ ਨੂੰ ਪੱਤਰਕਾਰ ਉਜਾਗਰ ਕਰਨਗੇ ਤਾਂ ਹੀ ਹੋਵੇਗਾ ਕੋਈ ਹੱਲ – ਰਵੀ ਸ਼ਰਮਾ

ਸਮਾਜ ਸੇਵੀ ਰਵੀ ਸ਼ਰਮਾ ਨੇ ਪੱਤਰਕਾਰ ਭਾਈਚਾਰੇ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ  ਇਲਾਕੇ ਦੀਆਂ ਸਮੱਸਿਆਂਵਾਂ ਨੂੰ ਪੱਤਰਕਾਰ ਉਜਾਗਰ ਕਰਨਗੇ ਤਾਂ ਹੀ ਹੋਵੇਗਾ ਕੋਈ ਹੱਲ – ਰਵੀ ਸ਼ਰਮਾ ਚੰਡੀਗੜ੍ਹ 29 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਹਰ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਸਮਾਜ ਸੇਵੀ, ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਸ੍ਰੀ ਰਵੀ ਸ਼ਰਮਾ…

Read More

ਸਮਰਾਲ਼ਾ ਹਾਕੀ ਕਲੱਬ ਦੇ ਬਹੁਤ ਹੀ ਸੁਹਿਰਦ ਮੈਂਬਰ ਨਵਜੀਤ ਮਾਂਗਟ ਯੂ.ਐਸ.ਏ. ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗੋਸਲਾਂ ਦੀਆਂ ਵਿਦਿਆਰਥਣਾਂ ਨੁੰ ਬੂਟ ਅਤੇ ਕੋਟੀਆਂ ਦਿੱਤੀਆਂ ਗਈਆਂ – ਗੁਰਪ੍ਰੀਤ ਸਿੰਘ ਬੇਦੀ

ਸਮਰਾਲ਼ਾ ਹਾਕੀ ਕਲੱਬ ਦੇ ਬਹੁਤ ਹੀ ਸੁਹਿਰਦ ਮੈਂਬਰ ਨਵਜੀਤ ਮਾਂਗਟ ਯੂ.ਐਸ.ਏ. ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗੋਸਲਾਂ ਦੀਆਂ ਵਿਦਿਆਰਥਣਾਂ ਨੁੰ ਬੂਟ ਅਤੇ ਕੋਟੀਆਂ ਦਿੱਤੀਆਂ ਗਈਆਂ – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 29 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼…

Read More

ਪਿਆਰੇ ਦੋਸਤ ਜਗਤਾਰ ਸਿੰਘ ਦੇ ਘਰ ਪਿੰਡ ਅਕਾਲਗੜ੍ਹ, ਜ਼ਿਲ੍ਹਾ ਫਤਿਹਗੜ੍ਹ ਯਾਹਿਬ ਵਿਖੇ ਅੰਬ, ਆੜੂ, ਅੰਜ਼ੀਰ, ਚੀਕੂ, ਅਮਰੂਦ, ਲੀਚੀ ਅਤੇ ਬੱਗੂ ਗੋਸ਼ਾ ਦੇ ਫਲ਼ਦਾਰ ਬੂਟੇ ਲਗਾਏ ਗਏ-ਗੁਰਪ੍ਰੀਤ ਸਿੰਘ ਬੇਦੀ

ਪਿਆਰੇ ਦੋਸਤ ਜਗਤਾਰ ਸਿੰਘ ਦੇ ਘਰ ਪਿੰਡ ਅਕਾਲਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਅੰਬ, ਆੜੂ, ਅੰਜ਼ੀਰ, ਚੀਕੂ, ਅਮਰੂਦ, ਲੀਚੀ ਅਤੇ ਬੱਗੂ ਗੋਸ਼ਾ ਦੇ ਫਲ਼ਦਾਰ ਬੂਟੇ ਲਗਾਏ ਗਏ  – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ…

Read More

ਪਿਆਰੇ ਦੋਸਤ ਜਸਪ੍ਰੀਤ ਸਿੰਘ ਦੇ ਘਰ ਪਿੰਡ ਢੀਂਡਸਾ ਵਿਖੇ ਅੰਬ, ਮੌਸਮੀ ਅਤੇ ਕਿਨੂੰ ਦੇ ਫਲ਼ਦਾਰ ਬੂਟੇ ਲਗਾਏ ਗਏ  – ਗੁਰਪ੍ਰੀਤ ਸਿੰਘ ਬੇਦੀ

ਪਿਆਰੇ ਦੋਸਤ ਜਸਪ੍ਰੀਤ ਸਿੰਘ ਦੇ ਘਰ ਪਿੰਡ ਢੀਂਡਸਾ ਵਿਖੇ ਅੰਬ, ਮੌਸਮੀ ਅਤੇ ਕਿਨੂੰ ਦੇ ਫਲ਼ਦਾਰ ਬੂਟੇ ਲਗਾਏ ਗਏ  – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ  ਲਗਾਏ…

Read More

ਸਿਹਤ ਵਿਭਾਗ ਵਲੋਂ ਪਿੰਡ ਜੁਝਾਰ ਨਗਰ ਵਿਖੇ ਡੇਂਗੂ ਜਾਗਰੂਕਤਾ ਰੈਲੀ

ਸਿਹਤ ਵਿਭਾਗ ਵਲੋਂ ਪਿੰਡ ਜੁਝਾਰ ਨਗਰ ਵਿਖੇ ਡੇਂਗੂ ਜਾਗਰੂਕਤਾ ਰੈਲੀ ‘ਘਰਾਂ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਤਾ ਜਾਵੇ’ ਚੰਡੀਗੜ੍ਹ 25 ਅਕਤੂਬਰ  (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਡੇਂਗੂ ਜਿਹੀ ਜਾਨਲੇਵਾ ਬੀਮਾਰੀ ਦੀ ਰੋਕਥਾਮ ਲਈ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਸਿਹਤ ਟੀਮਾਂ ਅਤੇ ਸਕੂਲੀ ਵਿਦਿਆਰਥੀਆਂ ਵਲੋਂ…

Read More

ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਨੇ ਕੁਝ ਤਕਨੀਕੀ ਤਰੁੱਟੀਆਂ ਦੇ ਬਾਵਜੂਦ ਦਰਸ਼ਕ ਮਨਾਂ ‘ਤੇ ਛੱਡੀ ਗਹਿਰੀ ਛਾਪ/ ਸੁਰਜੀਤ ਸੁਮਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ: ਬੀਤੇ ਕੱਲ੍ਹ ਚੰਡੀਗੜ੍ਹ ਦੀ ਸੈਂਟਰਲ ਸਟੇਟ ਲਾਇਬਰੇਰੀ ਵਿਖੇ ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ’’ਮੁਸੱਰਤ ਸਰਹੱਦੋਂ ਪਾਰ’’ ਦਸ ਸਾਲਾਂ ਬਾਅਦ ਮੁੜ ਵੇਖਣ ਦਾ ਮੌਕਾ ਮਿਲ਼ਿਆ। ਆਗਰਾ ਦੀ ਮੁਸੱਰਤ ਤੇ ਲਾਹੌਰ ਦੇ ਮਾਜਿਦ ਬੁਖਾਰੀ ਦੀ ਇਹ ਪ੍ਰੇਮ ਕਹਾਣੀ ਭਾਰਤ-ਪਾਕਿ ਸਰਹੱਦ ‘ਤੇ ਗੱਡੀਆਂ ਕੰਡੇਦਾਰ ਤਾਰਾਂ ਵਿੱਚ ਉਲਝ ਕੇ…

Read More

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦਾ ਵਫ਼ਦ ਡੀ.ਈ.ਓ. ਯੂ.ਟੀ. ਚੰਡੀਗੜ ਨੂੰ ਮਿਲਿਆ – ਪ੍ਰਿੰ. ਬਹਾਦਰ ਸਿੰਘ ਗੋਸਲ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦਾ ਵਫ਼ਦ ਡੀ.ਈ.ਓ. ਯੂ.ਟੀ. ਚੰਡੀਗੜ ਨੂੰ ਮਿਲਿਆ – ਪ੍ਰਿੰ. ਬਹਾਦਰ ਸਿੰਘ ਗੋਸਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਅਹੁਦੇਦਾਰਾਂ ਦੇ ਇੱਕ ਵਫ਼ਦ ਨੇ ਨਵ-ਨਿਯੁਕਤ ਡੀ.ਈ.ਓ. ਯੂ.ਟੀ. ਚੰਡੀਗੜ੍ਹ ਸ੍ਰੀ ਰਾਜਨ ਜੈਨ ਨਾਲ ਉਹਨਾਂ ਦੇ ਦਫ਼ਤਰ  ਸੈਕਟਰ-19, ਚੰਡੀਗੜ੍ਹ ਵਿਖੇ ਭੇਟ ਕੀਤੀ। ਵਫ਼ਦ ਦੇ ਅਹੁਦੇਦਾਰਾਂ ਪ੍ਰਧਾਨ ਪ੍ਰਿੰ….

Read More

ਸਪੀਕਰ ਵਿਧਾਨ ਸਭ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਪੰਜ ਲੱਖ ਦੀ ਗ੍ਰਾਂਟ ਦਾ ਐਲਾਨ

ਸਪੀਕਰ ਵਿਧਾਨ ਸਭ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਪੰਜ ਲੱਖ ਦੀ ਗ੍ਰਾਂਟ ਦਾ ਐਲਾਨ ਪੁਸਤਕ ਮੇਲਾ ਤੇ ਸਾਹਿਤ ਉਤਸਵ (14 ਤੋਂ 17 ਨਵੰਬਰ) ਦਾ ਪੋਸਟਰ ਕੀਤਾ ਜਾਰੀ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ),  24 ਅਕਤੂਬਰ: ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਿਖੇ…

Read More

ਨੈਸ਼ਨਲ ਹਾਈਵੇਅ ਵਾਲ਼ਿਆਂ ਨਾਲ਼ ਮਿਲ਼ਕੇ  ਟੋਲ ਪਲਾਜ਼ਾ ਤੋਂ ਪਿੰਡ ਚਹਿਲਾਂ ਵੱਲ ਨੂੰ ਪਿੱਪਲ਼ ਅਤੇ ਬੋਹੜ ਦੇ ਪੌਦੇ ਲਗਾਏ – ਗੁਰਪ੍ਰੀਤ ਸਿੰਘ ਬੇਦੀ

ਸਮਰਾਲ਼ਾ ਹਾਕੀ ਕਲੱਬ ਵੱਲੋਂ ਆਪਣੇ ਮਿਸ਼ਨ ਹਰਿਆਵਲ ਲਹਿਰ ਨੂੰ ਅੱਗੇ ਤੋਰਦੇ ਹੋਏ ਨੈਸ਼ਨਲ ਹਾਈਵੇਅ ਵਾਲ਼ਿਆਂ ਨਾਲ਼ ਮਿਲ਼ਕੇ ਟੋਲ ਪਲਾਜ਼ਾ ਤੋਂ ਪਿੰਡ ਚਹਿਲਾਂ ਵੱਲ ਨੂੰ ਪਿੱਪਲ਼ ਅਤੇ ਬੋਹੜ ਦੇ ਪੌਦੇ ਲਗਾਏ – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ…

Read More

ਪੰਜਾਬ ਕਲਾ ਪਰਿਸ਼ਦ ਵੱਲੋਂ ਡਿਜੀਟਲ ਫਿਲਮ ਮੇਕਿੰਗ ਵਰਕਸ਼ਾਪ ਸ਼ੁਰੂ

ਪੰਜਾਬ ਕਲਾ ਪਰਿਸ਼ਦ ਵੱਲੋਂ ਡਿਜੀਟਲ ਫਿਲਮ ਮੇਕਿੰਗ ਵਰਕਸ਼ਾਪ ਸ਼ੁਰੂ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ਪੰਜਾਬ ਕਲਾ ਪਰਿਸ਼ਦ ਵੱਲੋਂ ਸਮਾਰਟਫੋਨ ਡਿਜੀਟਲ ਫਿਲਮ ਮੇਕਿੰਗ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ ਹੈ। ਹਫਤਾ ਭਰ ਚੱਲਣ ਵਾਲੀ ਇਹ ਵਰਕਸ਼ਾਪ ਨਾਮਵਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਡਾ. ਹਰਜੀਤ ਸਿੰਘ ਦੀ ਅਗਵਾਈ ਵਿੱਚ ਲਗਾਈ ਜਾ ਰਹੀ ਹੈ, ਜਿਸ ਵਿਚ 30…

Read More