’’ਮੁਸੱਰਤ ਸਰਹੱਦੋਂ ਪਾਰ – ਇੱਕ ਅਧੂਰੀ ਪ੍ਰੇਮ ਕਹਾਣੀ’’ ’ਤੇ ਆਧਾਰਤ ਹੈ, ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ
’’ਮੁਸੱਰਤ ਸਰਹੱਦੋਂ ਪਾਰ – ਇੱਕ ਅਧੂਰੀ ਪ੍ਰੇਮ ਕਹਾਣੀ’’ ’ਤੇ ਆਧਾਰਤ ਡਾ. ਮਨਜੀਤ ਸਿੰਘ ਬੱਲ ਦੀ ਆਰਟ ਫਿਲਮ ਸੈਂਟਰਲ ਸਟੇਟ ਲਾਇਬਰੇਰੀ, ਚੰਡੀਗੜ੍ਹ ਵਿਖੇ ਮਿਤੀ 23 ਅਕਤੂਬਰ 2024 ਨੂੰ 2.30 ਵਜੇ ਵਿਖਾਈ ਜਾਵੇਗੀ ਫਿਲਮ ’ਮੁਸੱਰਤ ਸਰਹੱਦੋਂ ਪਾਰ – ਇੱਕ ਅਧੂਰੀ ਪ੍ਰੇਮ ਕਹਾਣੀ’’ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਕਤੂਬਰ: ਸੋਮ ਸਹੋਤਾ ਮੇਰੇ ਨਿੱਘੇ ਦੋਸਤ ਹਨ। ਜਦੋਂ…