ਵਿਵੇਕ ਹਾਈ ਸਕੂਲ ਮੋਹਾਲੀ ਦੇ ਵਿਦਿਆਰਥੀਆਂ ਨੇ ਸਲਾਨਾ ਪ੍ਰੋਡਕਸ਼ਨ ‘ਹਾਈ – 5’ ਪੇਸ਼ ਕੀਤੀ
‘ਹਾਈ – 5’ ਸਲਾਨਾ ਪ੍ਰੋਡਕਸ਼ਨ ਨੇ ਦਰਸ਼ਕ ਮੋਹੇ ਵਿਵੇਕ ਹਾਈ ਸਕੂਲ ਮੋਹਾਲੀ ਦੇ ਵਿਦਿਆਰਥੀਆਂ ਨੇ ਸਲਾਨਾ ਪ੍ਰੋਡਕਸ਼ਨ ‘ਹਾਈ – 5’ ਪੇਸ਼ ਕੀਤੀ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 2 ਦਸੰਬਰ: ਵਿਵੇਕ ਹਾਈ ਸਕੂਲ (ਵੀਐਚਐਸ) ਮੋਹਾਲੀ ਵਿਖੇ ਪ੍ਰੀ-ਨਰਸਰੀ ਅਤੇ ‘ਵਾਤਾਵਰਣ’ ਦੇ ਬੱਚਿਆਂ ਨੇ ਪ੍ਰਤਿਭਾਸ਼ਾਲੀ ‘ਮੌਂਟੇਸਰੀ ਟੌਡਲਰਸ’ ਦੇ ਰੂਪ ਵਿੱਚ ਸਟੇਜ ਸ਼ੋਅ ਨੂੰ ਜੀਵੰਤ ਊਰਜਾ ਨਾਲ ਜ਼ਿੰਦਾ ਰੱਖਿਆ।…