ਗ਼ਦਰੀ ਬਾਬੇ ਕੌਣ ਸਨ? ਬੱਚਿਆਂ ਨੂੰ ਗ਼ਦਰੀ ਬਾਬਿਆਂ ਬਾਰੇ ਕਰਵਾਇਆ ਗਿਆ ਜਾਣੂ-ਗੋਰਾ ਹੁਸ਼ਿਆਰਪੁਰੀ
ਗ਼ਦਰੀ ਬਾਬੇ ਕੌਣ ਸਨ? ਬੱਚਿਆਂ ਨੂੰ ਗ਼ਦਰੀ ਬਾਬਿਆਂ ਬਾਰੇ ਕਰਵਾਇਆ ਗਿਆ ਜਾਣੂ-ਗੋਰਾ ਹੁਸ਼ਿਆਰਪੁਰੀ ਮਾਸਟਰ ਮਨੋਜ ਮਲਿਕ ਚੰਡੀਗੜ, ਕਹਾਣੀਕਾਰ ਸਰੂਪ ਸਿਆਲਵੀ, ਜਸਵੀਰ ਸਿੰਘ ਮਹਿਰਾ ਨੇ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਆਪਣੀਆਂ ਕਵਿਤਾਵਾਂ ਨੌਜਵਾਨ ਭਾਰਤ ਸਭਾ ਇਕਾਈ ਚੰਡੀਗੜ੍ਹ ਦੀ ਟੀਮ ਵੱਲੋਂ ਸ੍ਰੀ ਮਾਨਵ ਨੇ ਬੱਚਿਆਂ ਨੂੰ ਗ਼ਦਰ ਅੰਦੋਲਨ ਨਾਲ ਸਬੰਧਿਤ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਵਿਖਾ ਕੇ ਜਾਣੂ ਕਰਵਾਇਆ…