ਵਿੱਦਿਆ ਦਾਨੀਆਂ ਦਾ ਪੁਰੀ ਟਰੱਸਟ ਵੱਲੋਂ ਸਨਮਾਨ
ਵਿੱਦਿਆ ਦਾਨੀਆਂ ਦਾ ਪੁਰੀ ਟਰੱਸਟ ਵੱਲੋਂ ਸਨਮਾਨ ਚੰਡੀਗੜ੍ਹ 25 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਪੁਰੀ ਡਿਵੈਲਪਮੈਂਟ ਟਰੱਸਟ ਨਿਊ ਚੰਡੀਗੜ ਵੱਲੋ ਸਿੱਖਿਆ ਵਿਭਾਗ ਪੰਜਾਬ ਦਾ ਨਾਂ ਵਿਸ਼ਵ ਪੱਧਰ ਉੱਤੇ ਚਮਕਾਉਣ ਵਾਲੇ ਲੈਕਚਰਾਰ ਰਾਜਨ ਸ਼ਰਮਾ ਤੇ ਸੇਵਾ ਮੁਕਤ ਲੈਕਚਰਾਰ ਦੀਪਕ ਸ਼ਰਮਾ ਨੂੰ ਮੁੱਲਾਪੁਰ ਗਰੀਬਦਾਸ ਵਿਖੇ ਕਰਵਾਏ ਗਏ ਸਾਦੇ ਸਮਾਗਮ ਵਿੱਚ ਚੇਅਰਮੈਨ ਅਰਵਿੰਦ ਪੁਰੀ ਵੱਲੋਂ ਸਨਮਾਨਿਤ…