ਨਹੀਂ ਰਿਹਾ ਗੀਤਾਂ ਦਾ ਵਣਜਾਰਾ ਗ਼ਜ਼ਲਾਂ ਦਾ ਬਾਦਸ਼ਾਹ ਹਰਜਿੰਦਰ ਬੱਲ
ਨਹੀਂ ਰਿਹਾ ਗੀਤਾਂ ਦਾ ਵਣਜਾਰਾ ਗ਼ਜ਼ਲਾਂ ਦਾ ਬਾਦਸ਼ਾਹ ਹਰਜਿੰਦਰ ਬੱਲ ਸਾਹਿਤ ਜਗਤ ਨੂੰ ਪਿਆ ਵੱਡਾ ਘਾਟਾ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 3 ਸਿਤੰਬਰ: ਨਾਮਵਰ ਗੀਤਕਾਰ, ਵੱਡੇ ਸਾਹਿਤਕਾਰ ਤੇ ਉਸਤਾਦ ਸ਼ਾਇਰ ਹਰਜਿੰਦਰ ਬੱਲ 68 ਵਰ੍ਹਿਆਂ ਦੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ…