ਨਸ਼ੇ ਦੀ ਲਤ ਸਮਾਜ ਤੇ ਵੱਡਾ ਬੋਝ
ਨਸ਼ੇ ਦੀ ਲਤ ਸਮਾਜ ਤੇ ਵੱਡਾ ਬੋਝ ਸਾਇੰਸ ਸਿਟੀ ਨਸ਼ਾ ਰੋਕੂ ਦਿਵਸ ਤੇ ਵੈਬਨਾਰ ਜਲੰਧਰ (ਸੁਰ ਸਾਂਝ ਬਿਊਰੋ), 28 ਜੂਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਨਸ਼ਾ ਰੋਕੂ ਦਿਵਸ ਤੇ “ ਨਸ਼ਿਆਂ ਦੀ ਲਤ ਅਤੇ ਇਲਾਜ : ਪੰਜਾਬ ਦੇ ਹਲਾਤ” ਤੇ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬ ਦੀਆਂ ਵੱਖ—ਵੱਖ ਵਿਦਿਅਕ ਸੰਸਥਾਵਾਂ ਦੇ 100…