Navjot sidhu ਨੇ ਦਿੱਤੀ ਸਿੱਧੀ ਧਮਕੀ ! ਪੜ੍ਹੋ ਕੀ ਕਿਹਾ ?

ਅੰਮ੍ਰਿਤਸਰ 27 ਅਗਸਤ :- ਕਾਂਗਰਸ ‘ਚ ਕਾਟੋ ਕਲੇਸ਼ ਘਟਣ ਦੀ ਥਾਂ ਵਧਦਾ ਦਿਖਾਈ ਦੇ ਰਿਹਾ ਹੈ । ਅੰਮ੍ਰਿਤਸਰ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇੱਟ ਨਾਲ ਇੱਟ ਖੜਕਾਉਣ ਦੀ ਸਿੱਧੀ ਧਮਕੀ ਦਿੱਤੀ ਹੈ । ਸਿੱਧੂ ਨੇ ਹਾਈ ਕਮਾਂਡ ਤੋਂ ਫੈਸਲੇ ਲੈਣ ਦੀ ਖੁੱਲ੍ਹ ਮੰਗੀ ਹੈ ਅਤੇ ਕਿਹਾ ਹੈ ਖੁੱਲ੍ਹ ਨਾ ਮਿਲੀ ਤਾਂ ਇੱਟ…

Read More

ਸੁਰ-ਸਾਂਝ ਮੈਗਜ਼ੀਨ ਦਾ ਤਾਜ਼ਾ ਅੰਕ… ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵੱਲੋਂ ਰਿਲੀਜ਼

ਪੰਜਾਬੀ ਮਾਂ ਬੋਲੀ,ਕਲਾ, ਭਾਸ਼ਾ ,ਸਾਹਿਤ, ਸੱਭਿਆਚਾਰ ਤੇ ਮੌਜ਼ੂਦਾ ਸਮਿਆਂ ਦੀ ਰਾਜਨੀਤੀ ਦੀ ਬਾਤ ਪਾਉਂਦਾ ਮੈਗਜ਼ੀਨ ਸੁਰ-ਸਾਂਝ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਇੱਥੇ ਸ਼ਹੀਦਾਂ ਦੀ ਧਰਤੀ ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਦੇ ਸਿਟੀ ਸੈਂਟਰ ਵਿਖੇ ਚੱਲ ਰਹੇ ਵਰਲਡ ਕੈਂਸਰ ਕੇਅਰ ਕੈਂਪ ਵਾਲੇ ਸਥਾਨ ਤੇ ਯਾਤਰਾ ਦੌਰਾਨ ਰਿਲੀਜ਼ ਕੀਤਾ ਗਿਆ । ਉਨ੍ਹਾਂ ਇਸ ਮੈਗਜ਼ੀਨ…

Read More

ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕਵੀ-ਦਰਬਾਰ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸਦੇ ਪ੍ਰਧਾਨਗੀ ਮੰਡਲ ਵਿਚ ਸ: ਕੇ,ਐਨ, ਸਿੰਘ, ਪ੍ਰਿੰ: ਬਹਾਦਰ ਸਿੰਘ ਗੋਸਲ,ਅਮਰਜੀਤ ਸਿੰਘ ਖੁਰਲ, ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਸੁਸ਼ੋਭਿਤ ਸਨ।ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।ਸਾਹਿਤਕਾਰ ਮਹਿੰਦਰ ਸਿੰਘ ਰੰਗ,ਜਰਮਨੀ…

Read More

ਰਾਬਿੰਦਰ ਸਿੰਘ ਰੱਬੀ ਤੇ ਮਨਦੀਪ ਰਿੰਪੀ ਨਾਲ ਰੂਬਰੂ

ਚੰਡੀਗੜ੍ਹ/ਖਰੜ (ਸੁਰ ਸਾਂਝ ਬਿਊਰੋ): ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਕਲਾਂ ਵਿਖੇ ਇਲਾਕੇ ਦੀਆਂ ਚਰਚਿਤ ਕਲਮਾਂ ਰਾਬਿੰਦਰ ਸਿੰਘ ਰੱਬੀ ਅਤੇ ਮਨਦੀਪ ਰਿੰਪੀ ਦਾ ਸਾਂਝੇ ਤੌਰ ਤੇ ਸਮਾਗਮ ਰਚਾਇਆ ਗਿਆ। ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਉੱਘੇ ਕਵੀ ਜਗਦੀਪ ਸਿੱਧੂ, ਸੁਰਜੀਤ ਸੁਮਨ ਅਤੇ ਜਰਨੈਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਮਿਲ ਸਨ। ਜਰਨੈਲ ਸਿੰਘ ਨੇ ਮਿੰਨ੍ਹੀ ਕਹਾਣੀ ‘ਜ਼ਿੰਮੇਵਾਰ ਕੌਣ’ ਪੇਸ਼ ਕੀਤੀ।…

Read More

ਜਸਦੇਵ ਜਸ ਅਤੇ ਗੁਰਮੀਤ ਸਿੰਗਲ ਦੀਆਂ ਕਹਾਣੀਆਂ ਦੇ ਅੰਗ-ਸੰਗ

ਚੰਡੀਗੜ੍ਹ/ਖਰੜ (ਸੁਰ ਸਾਂਝ ਬਿਊਰੋ): ਕਲਾ ਪ੍ਰੀਸ਼ਦ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਸਰਬਜੀਤ ਕੌਰ ਸੋਹਲ, ਉਪ ਪ੍ਰਧਾਨ ਦੇਸ ਰਾਜ ਕਾਲੀ ਅਤੇ ਸਕੱਤਰ ਰਵੇਲ ਸਿੰਘ ਦੀ ਸੁਯੋਗ ਅਗਵਾਈ ਵਿੱਚ ਸੱਤ ਦਿਨ, ਸੱਤ ਥਾਵਾਂ, ਸੱਤ ਲੇਖਕ ਪ੍ਰੋਗਰਾਮ ਦੀ ਲੜੀ ਵਿੱਚ ਲੇਖਕਾਂ ਦਾ ਹਫ਼ਤਾ ਤਹਿਤ ‘ਰੌਸ਼ਨੀ ਦੀਆਂ ਕਿਰਚਾਂ’ ਕਹਾਣੀ ਸੰਗ੍ਰਹਿ ਰਾਹੀਂ ਚਰਚਾ ਵਿੱਚ ਆਏ ਜਸਦੇਵ ਜਸ ਅਤੇ ਕਹਾਣੀਕਾਰ ਗੁਰਮੀਤ…

Read More

ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ 11 ਸ਼ਖਸੀਅਤਾਂ ਦਾ ਸਨਮਾਨ, 12 ਪੁਸਤਕਾਂ ਲੋਕ-ਅਰਪਣ

ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ) : ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ ਇਕ ਵਿਸ਼ਾਲ ਸਮਾਗਮ ਦੌਰਾਨ ਸ਼ਿਵਾਲਿਕ ਪਬਲਿਕ ਸਕੂਲ ਫੇਸ-6 ਮੁਹਾਲੀ ਵਿਖੇ ਸਾਹਿਤਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ 11 ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨਾਂ ਵਿਚ ਗੀਤਕਾਰ ਸ੍ਰ. ਸ਼ਮਸ਼ੇਰ ਸਿੰਘ ਪਾਲ ਤੇ ਗੀਤਕਾਰ ਸ੍ਰ. ਬਲਬੀਰ ਛਿੱਬਰ ਨੂੰ ‘ਮਾਣ ਪੰਜਾਬ ਦਾ ਐਵਾਰਡ-2021’, ਕਵਿੱਤਰੀ ਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਅਤੇ ਕਵਿੱਤਰੀ ਤੇ ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ (ਪੁਸਤਕ ਰਿਲੀਜ਼) ਨੂੰ, ‘ਮਹਿਕ ਪੰਜਾਬ ਦੀ ਐਵਾਰਡ-2021’, ਨਵਰੂਪ ਕੌਰ ਰੂਪ ਨੂੰ ‘ਹੋਣਹਾਰ ਧੀ ਪੰਜਾਬ ਦੀ ਐਵਾਰਡ-2021’, ਸਵ: ਗੁਲਜਾਰ ਸਿੰਘ ਗੁਰੂ  (ਤਿੰਨ ਪੁਸਤਕਾਂ ਰਿਲੀਜ਼) ਨੂੰ ‘ਐਮ ਐਸ ਰੰਧਾਵਾ ਐਵਾਰਡ-2021’ (ਜੋ ਉਨਾਂ ਦੀ ਬੇਟੀ ਗੁਰਪ੍ਰੀਤ ਲਹਿਰਾ ਖਾਨਾ ਨੂੰ ਸੌਂਪਿਆ ਗਿਆ), ਐਮ. ਐਸ. ਕਲਸੀ (ਦੋ ਪੁਸਤਕਾਂ ਰਿਲੀਜ਼) ਨੂੰ ‘ਗਿਆਨੀ ਦਿੱਤ ਸਿੰਘ ਐਵਾਰਡ-2021’, ਅਸ਼ੋਕ ਟਾਂਡੀ (ਪੁਸਤਕ ਰਿਲੀਜ਼) ਨੂੰ ‘ਬਿਰਹਾ ਦਾ ਸ਼ਾਇਰ ਐਵਾਰਡ-2021’, ਸੁਖਚਰਨ ਸਿੰਘ ਸਾਹੋਕੇ (ਪੁਸਤਕ ਰਿਲੀਜ਼) ਨੂੰ ‘ਪੰਜਾਬੀ ਮਾਂ–ਬੋਲੀ ਦਾ ਸਪੂਤ ਐਵਾਰਡ-2021’, ਸਵ. ਅਹੀਰ ਹੁਸ਼ਿਆਰਪੁਰੀ ਜੀ (ਪੁਸਤਕ ਰਿਲੀਜ਼) ਨੂੰ ‘ਦੀਪਕ ਜੈਤੋਈ ਐਵਾਰਡ-2021’ (ਜੋ ਮਿਸਜ਼ ਕਮਲੇਸ਼ ਹੁਸ਼ਿਆਰਪੁਰੀ ਨੂੰ ਸੌਂਪਿਆ ਗਿਆ) ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀਆਂ ਰਸਮਾਂ ਮੈਡਮ ਊਸ਼ਾ ਆਰ ਸ਼ਰਮਾ ਆਈ.ਏ.ਐਸ (ਸੇਵਾ–ਮੁਕਤ), ਗੁਰਪ੍ਰੀਤ ਲਹਿਰਾ ਖਾਨਾ, ਬਲਵੰਤ ਸੱਲਣ (ਈ. ਟੀ. ਓ ਰਿਟਾ.), ਲਾਲ ਸਿੰਘ ਲਾਲੀ, (ਪ੍ਰਧਾਨ), ਜਸਪਾਲ ਕੰਵਲ, ਨਸੀਬ ਸਿੰਘ ਸੇਵਕ, ਪਰਮਜੀਤ ਸਿੰਘ ਬਬਲਾ, ਬੀ. ਬੀ. ਰਾਣਾ, ਪ੍ਰਦੀਪ ਕੰਗ ਤੇ ਕੁਲਵਿੰਦਰ ਕਾਲਾ ਪ੍ਰਧਾਨਗੀ ਮੰਡਲ ਵੱਲੋਂ ਬੜੀ ਰੀਝ ਨਾਲ ਨਿਭਾਈਆਂ ਗਈਆਂ। ਸਟੇਜ ਸਕੱਤਰ ਦੀ ਭੂਮਿਕਾ ਸਟੇਜਾਂ ਦੇ ਧਨੀ ਸ੍ਰੀ ਕਿਸ਼ਨ ਰਾਹੀ (ਨੈਸ਼ਨਲ ਐਵਾਰਡੀ) ਵੱਲੋਂ ਬਾਖੂਬੀ ਨਿਭਾਈ। ਇਸ ਸਮਾਗਮ ਦੌਰਾਨ ਇਸ ਸੰਸਥਾ ਦਾ 273 ਕਲਮਾਂ ਦਾ ਸਾਂਝਾ ਕਾਵਿ–ਸੰਗ੍ਰਹਿ ‘ਰੰਗ ਬਰੰਗੀਆਂ ਕਲਮਾਂ’ ਵੀ ਰਿਲੀਜ਼ ਕਰਦਿਆਂ ਇਸ ਵਿਚ ਪੰਜਾਬ ਭਰ ਤੋਂ ਪੁੱਜੀਆਂ ਕਲਮਾਂ ਨੂੰ ਮੈਡਲ, ਸਰਟੀਫਿਕੇਟ ਅਤੇ ਪੁਸਤਕ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਨੇਪਰੇ ਚਾੜਨ ਵਿਚ ਪ੍ਰਧਾਨਗੀ ਮੰਡਲ ਤੇ ਸਨਮਾਨਿਤ ਸ਼ਖ਼ਸੀਅਤਾਂ ਦੇ ਨਾਲ–ਨਾਲ ਰਾਜੂ ਨਾਹਰ, ਸੁਰਿੰਦਰ ਜੱਕੋਪੁਰੀ, ਸੁਦਾਗਰ ਮੁੰਡੀ ਖੈੜ, ਬਲਵਿੰਦਰ ਕੌਰ ਲਗਾਣਾ, ਆਰ. ਡੀ. ਮੁਸਾਫਿਰ, ਕੋਮਲਪ੍ਰੀਤ ਕੌਰ, ਗੁਰਮੀਤ ਸਿੰਘ ਪਾਲ, ਸੰਗੀਤਾ ਪੁਖਰਾਜ ਐਡਵੋਕੇਟ, ਜਸਵੰਤ ਸਿੰਘ ਖਾਨਪੁਰੀ, ਜਰਨੈਲ ਹਸਨਪੁਰੀ, ਰਘੁਬੀਰ ਟੋਨੀ ਤੇ ਜਸ਼ਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੁਲ–ਮਿਲਾ ਕੇ ਸੰਸਥਾ ਦਾ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਸੰਪਨ ਹੋਇਆ, ਜਿਸਦੀ ਪੰਜਾਬ ਭਰ ਵਿਚ ਖੂਬ ਚਰਚਾ ਹੋ ਰਹੀ ਹੈ। ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ 11 ਸ਼ਖਸੀਅਤਾਂ ਦਾ ਸਨਮਾਨ, 12 ਪੁਸਤਕਾਂ ਲੋਕ-ਅਰਪਣ

Read More

ਬਾਲ ਘਰਾਂ ਤੋਂ ਰਲੀਵ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਸਟੇਟ ਆਫਟਰ ਕੇਅਰ ਹੋਮਜ਼: ਡਾ. ਬਲਜੀਤ ਕੌਰ

ਬਾਲ ਘਰਾਂ ਤੋਂ ਰਲੀਵ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਸਟੇਟ ਆਫਟਰ ਕੇਅਰ ਹੋਮਜ਼: ਡਾ. ਬਲਜੀਤ ਕੌਰ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਆਫਟਰ ਕੇਅਰ ਹੋਮਜ਼ ‘ਚ ਲੋੜਵੰਦ ਬੱਚਿਆਂ ਲਈ ਸਿੱਖਿਆ ਤੇ ਹੁਨਰ ਸਿਖਲਾਈ ਦਾ ਪ੍ਰਬੰਧਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਈ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ…

Read More

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਯੁਗ ਕਵੀ ਪ੍ਰੋ. ਮੋਹਨ ਸਿੰਘ ਜੀ ਦੀ 45ਵੀਂ ਬਰਸੀ ਮੌਕੇ ਯਾਦਗਾਰੀ ਸਮਾਰੋਹ – ਪ੍ਰਧਾਨਗੀ ਪ੍ਰੋਃ ਭੱਠਲ ਨੇ ਕੀਤੀ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਯੁਗ ਕਵੀ ਪ੍ਰੋ. ਮੋਹਨ ਸਿੰਘ ਜੀ ਦੀ 45ਵੀਂ ਬਰਸੀ ਮੌਕੇ ਯਾਦਗਾਰੀ ਸਮਾਰੋਹ – ਪ੍ਰਧਾਨਗੀ ਪ੍ਰੋਃ ਭੱਠਲ ਨੇ ਕੀਤੀ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 03 ਮਈ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰੋ. ਮੋਹਨ ਸਿੰਘ ਜੀ ਦੀ 45ਵੀਂ ਬਰਸੀ ਮੌਕੇ ਯਾਦਗਾਰੀ ਸਮਾਰੋਹ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ…

Read More

ਬਦੇਸ਼ਾਂ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਵੱਸਦੇ ਲੇਖਕ ਸਹਿਯੋਗ ਦੇਣ – ਡਾ. ਦਲਬੀਰ ਸਿੰਘ ਕਥੂਰੀਆ

ਬਦੇਸ਼ਾਂ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਵੱਸਦੇ ਲੇਖਕ ਸਹਿਯੋਗ ਦੇਣ – ਡਾ. ਦਲਬੀਰ ਸਿੰਘ ਕਥੂਰੀਆ ਲੁਧਿਆਣਾ(ਸੁਰ ਸਾਂਝ ਡਾਟ ਕਾਮ ਬਿਊਰੋ), 3 ਮਈ: ਵਿਸ਼ਵ ਪੰਜਾਬੀ ਸਭਾ ਟੋਰੰਟੋ ਦੇ ਆਲਮੀ ਮੁਖੀ ਡਾਃ ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਕੀਤੇ ਵਿਦਾਇਗੀ ਸਮਾਗਮ ਵਿੱਚ ਬੋਲਦਿਆਂ ਕਿਹਾ ਹੈ ਕਿ…

Read More

ਨਹੀਂ ਰਹੇ ਕੁੱਤਿਆਂ ਵਾਲ਼ੇ ਸਰਦਾਰ ਨਾਵਲ ਦੇ ਲੇਖਕ – ਨਾਵਲਕਾਰ ਬੂਟਾ ਸਿੰਘ ਸ਼ਾਦ

ਨਹੀਂ ਰਹੇ ਕੁੱਤਿਆਂ ਵਾਲ਼ੇ ਸਰਦਾਰ ਨਾਵਲ ਦੇ ਲੇਖਕ – ਨਾਵਲਕਾਰ ਬੂਟਾ ਸਿੰਘ ਸ਼ਾਦ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਮਈ: ਕੋਈ ਵਕਤ ਸੀ ਜਦੋਂ ਪੰਜਾਬੀ ਜ਼ੁਬਾਨ ਨਾਲ਼ ਮੋਹ ਰੱਖਣ ਵਾਲ਼ਾ ਹਰ ਬਹੁਤਾ ਪਾਠਕ ਵਰਗ ਨਾਵਲਕਾਰ ਬੂਟਾ ਸਿੰਘ ਸ਼ਾਦ ਦੇ ਨਾਮ ਤੋਂ ਭਲੀ-ਭਾਂਤ ਵਾਕਫ ਹੁੰਦਾ ਸੀ। ਪੰਜਾਬੀ ਦਾ ਇਹ ਨਾਵਲਕਾਰ ਤੇ ਫਿਲਮਕਾਰ ਅੱਜ ਇਸ ਫਾਨੀ…

Read More