ਮੇਰੀ ਉਡਾਨ ਵੈਲਫੇਅਰ ਫਾਊਂਡੇਸ਼ਨ, ਚੰਡੀਗੜ੍ਹ ਵੱਲੋਂ ਝੁੱਗੀ-ਝੌਂਪੜੀ ਦੇ ਗਰੀਬ ਬੱਚਿਆਂ ਨਾਲ਼ ਮਨਾਇਆ ਚਿਲਡਰਨ ਡੇਅ – ਮੋਨਾ ਘਾਰੂ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਨਵੰਬਰ: ਮੇਰੀ ਉਡਾਨ ਵੈਲਫੇਅਰ ਫਾਊਂਡੇਸ਼ਨ, ਚੰਡੀਗੜ੍ਹ ਵੱਲੋਂ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਨੂੰ ਸਮਰਪਿਤ ਸਨੀ ਐਨਕਲੇਵ, ਸੈਕਟਰ 125, ਖਰੜ (ਦੇਸੂ ਮਾਜਰਾ-ਫਤਿਹਉਲਾ ਪੁਰ) ਵਿਖੇ ਝੁੱਗੀ-ਝੌਂਪੜੀ ਦੇ ਗਰੀਬ ਬੱਚਿਆਂ ਨਾਲ਼ ਚਿਲਡਰਨ ਡੇਅ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ। ਬੱਚਿਆਂ…