ਨੌਕਰੀ ਅਪਲਾਈ ਸਮੇਂ ਫੀਸਾਂ ਚ ਕਟੌਤੀ ਕਰੇ ਸਰਕਾਰ : ਐਡਵੋਕੇਟ ਨਰਿੰਦਰ ਸਿੰਘ
ਨੌਕਰੀ ਅਪਲਾਈ ਸਮੇਂ ਫੀਸਾਂ ਚ ਕਟੌਤੀ ਕਰੇ ਸਰਕਾਰ : ਐਡਵੋਕੇਟ ਨਰਿੰਦਰ ਸਿੰਘ ਚੰਡੀਗੜ੍ਹ 11 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆ): ਉਘੇ ਸਮਾਜ ਸੇਵੀ ਤੇ ਸੀਨੀਅਰ ਐਡਵੋਕੇਟ ਨਰਿੰਦਰ ਸਿੰਘ ਵੱਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦਿੱਤੀ ਗਈ ਹੈ। ਉਹ ਸਮੇਂ ਸਮੇਂ ਸਮਾਜ ਵਿਚ ਫੈਲੀਆਂ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਂਦੇ ਰਹਿੰਦੇ ਹਨ। ਇਸੇ ਤਰਾਂ…