www.sursaanjh.com > Uncategorized

ਗ਼ਜ਼ਲ ਲਈ ਸ਼ਾਨਦਾਰ ਰਿਹਾ ਸਾਲ 2024 – ਫੈਸਲ ਖਾਨ

ਫਤਿਹਗੜ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜਨਵਰੀ: ਸਾਹਿਤ ਦੀ ਉਤਪਤੀ ਵੀ ਸੰਸਾਰ ਦੀ ਉਤਪਤੀ ਦੇ ਨਾਲ ਹੀ ਹੋਈ ਪੜ੍ਹੀਦੀ ਹੈ। ਸਾਹਿਤ ਦੀਆਂ ਵੱਖੋ ਵੱਖਰੀਆਂ ਵਿਧਾਵਾਂ ਮੌਖਿਕ ਰੂਪ ਵਿਚ ਹੀ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਵੀ ਪਹੁੰਚਦੀਆਂ ਰਹੀਆਂ ਹਨ। ਇਸ ਸਾਹਿਤਕ ਵਹਾਅ ਵਿਚ ਕਈ ਵਿਧਾਵਾਂ ਅਗਲੀ ਪੀੜੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਦਮ…

Read More

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 358ਵਾਂ ਪ੍ਰਕਾਸ਼ ਉਤਸਵ ਮਨਾਇਆ ਗਿਆ – ਇੰਦਰਜੀਤ ਸਿੰਘ ਜਾਵਾ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 11 ਜਨਵਰੀ: ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 358ਵਾਂ ਪ੍ਰਕਾਸ਼ ਉਤਸਵ ਅੱਜ ਮਿਤੀ 11.1.2025 ਦਿਨ ਸ਼ਨੀਵਾਰ ਨੂੰ ਫਾਲਕਨ ਵਿਊ ਕੰਪਲੈਕਸ, ਸੈਕਟਰ 66-ਏ, ਮੁਹਾਲ਼ੀ ਵਿਖੇ ਸਮੂਹ ਸਾਧ ਸੰਗਤ ਵੱਲੋਂ ਮਿਲ ਕੇ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਭਾਈ ਗੁਰਮੀਤ ਸਿੰਘ ਜੀ, ਗੁਰਦੁਆਰਾ ਸਾਹਿਬ, ਫੇਜ਼…

Read More

ਮਾਣਯੋਗ ਸੰਤ ਗੁਰਦੀਪ ਗਿਰੀ ਜੀ, ਡੇਰਾ ਸੰਚਾਲਕ ਸਵਾਮੀ ਜਗਤਗਿਰੀ ਮਹਾਰਾਜ, ਪਠਾਨਕੋਟ ਵੱਲੋਂ ਇੱਕ ਲੱਖ ਰੁਪਏ ਦੇ ਆਰਥਿਕ ਸਹਿਯੋਗ ਲਈ ਕੀਤਾ ਗਿਆ ਧੰਨਵਾਦ – ਫ਼ਕੀਰ ਚੰਦ ਜੱਸਲ

ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜਨਵਰੀ: ਪਾਵਰ ਆਫ਼ ਸੋਸ਼ਲ ਯੂਨਿਟੀ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਲੋੜਵੰਦਾਂ ਦੀ ਮਦਦ ਵਾਸਤੇ 1815 ਵਰਗ ਗਜ਼ ਦਾ ਪਲਾਟ ਅੰਬੇਡਕਰ ਊਰਜਾ ਭਵਨ, ਮਾਜਰੀ ਅਕਾਲੀਆਂ ਰੋਡ, ਬਾਰਨ (ਪਟਿਆਲਾ) ਵਿਖੇ ਖਰੀਦਿਆ ਜਾ ਰਿਹਾ ਹੈ। ਇਸ ਪਲਾਟ ਦੇ ਖਰਚ ਦੀ ਭਰਪਾਈ ਲਈ ਸਵਾਮੀ ਜਗਤਗਿਰੀ ਟਰੱਸਟ, ਪਠਾਨਕੋਟ ਵਲੋਂ 1,00,000/-  ਰੁਪਏ (ਇੱਕ ਲੱਖ…

Read More

ਮੁੱਲਾਂਪੁਰ : ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਥਰਾਜ ਦੀ ਟੀਮ ਜੇਤੂ ਰਹੀ

ਚੰਡੀਗੜ੍ਹ 6 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਮੁੱਲਾਂਪੁਰ ਗਰੀਬਦਾਸ ਕਬੱਡੀ ਕੱਪ ਦੇ ਦੂਜੇ ਦਿਨ ਦਿਲਚਸਪ ਮੁਕਾਬਲਿਆਂ ਵਿੱਚ ਵੱਖ ਵੱਖ ਸਟੇਟਾਂ ਅਤੇ ਪੰਜਾਬ ਦੀਆਂ ਨਾਮਵਰ ਕਬੱਡੀ ਅਕੈਡਮੀਆਂ ਦੇ ਖਿਡਾਰੀਆਂ ਨੇ ਆਪਣੇ ਜ਼ੌਹਰ ਵਿਖਾਏ। ਦਾਸ ਐਸੋਸੀਏਟ ਅਤੇ ਨਗਰ ਖੇੜਾ ਮੁੱਲਾਂਪੁਰ ਗਰੀਬਦਾਸ ਵੱਲੋਂ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੀ ਅਰੰਭਤਾ ਬੀਤੇ ਦਿਨੀਂ ਸ੍ਰੀ ਨਿਤਿਆਨੰਦ ਜੀ…

Read More

“ਕਵਿਤਾ” ਨੂੰ ਸਮਰਪਿਤ ਰਿਹਾ “ਕਵਿਤਾ ਵਰਕਸ਼ਾਪ ਦਾ ਦੂਸਰਾ ਦਿਨ

ਚੰਡੀਗੜਂ (ਸੁਰ ਸਾਂਝ ਡਾਟ ਕਾਮ ਬਿਊਰੋ), 27 ਦਸੰਬਰ: ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰਡੀਗ੍ਹੜ, ਬੇਗਮ ਇਕਬਾਲ ਬਾਨੋ, ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ “ਕਵਿਤਾ” ਦੇ ਤਹਿਤ “ਕਵਿਤਾ ਵਰਕਸ਼ਾਪ” ਵਿਚ ਅੱਜ ਦੂਜੇ ਦਿਨ ਸਭ ਤੋਂ ਪਹਿਲਾਂ ਕਵੀਆਂ; ਦੀਪਇੰਦਰ, ਗੁਰਿੰਦਰ ਕਲਸੀ, ਹਰਵਿੰਦਰ ਸਿੰਘ, ਧਰਮਿੰਦਰ ਸੇਖੋਂ, ਪਾਲ ਅਜਨਬੀ, ਦੀਪਕ ਚਨਾਰਥਲ, ਰੇਖਾ ਮਿੱਤਲ,…

Read More

ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ (ਰਜਿ.) ਵੱਲੋਂ ਕਰਵਾਇਆ ਗਿਆ ਕਹਾਣੀ ਦਰਬਾਰ – ਇੰਜ. ਜਸਪਾਲ ਸਿੰਘ ਦੇਸੂਵੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਦਸੰਬਰ: ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ (ਰਜਿ.) ਵੱਲੋਂ ਮੰਚ ਦੇ ਪ੍ਰਧਾਨ ਇੰਜ. ਜਸਪਾਲ ਸਿੰਘ ਦੇਸੂਵੀ ਦੇ ਘਰ ਦੇਸੂ ਮਾਜਰਾ (ਖਰੜ) ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਇਸ ਕਹਾਣੀ ਦਰਬਾਰ ਵਿੱਚ ਗੁਰਮੀਤ ਸਿੰਗਲ ਨੇ ਕਹਾਣੀ ‘ਹੂਕ’, ਯਤਿੰਦਰ ਮਾਹਲ ਨੇ ਕਹਾਣੀ…

Read More

ਮੇਰੀ ਉਡਾਨ ਵੈਲਫੇਅਰ ਫਾਊਂਡੇਸ਼ਨ, ਚੰਡੀਗੜ੍ਹ ਵੱਲੋਂ ਝੁੱਗੀ-ਝੌਂਪੜੀ ਦੇ ਗਰੀਬ ਬੱਚਿਆਂ ਨਾਲ਼ ਮਨਾਇਆ ਚਿਲਡਰਨ ਡੇਅ –  ਮੋਨਾ ਘਾਰੂ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਨਵੰਬਰ: ਮੇਰੀ ਉਡਾਨ ਵੈਲਫੇਅਰ ਫਾਊਂਡੇਸ਼ਨ, ਚੰਡੀਗੜ੍ਹ ਵੱਲੋਂ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਨੂੰ ਸਮਰਪਿਤ ਸਨੀ ਐਨਕਲੇਵ, ਸੈਕਟਰ 125, ਖਰੜ (ਦੇਸੂ ਮਾਜਰਾ-ਫਤਿਹਉਲਾ ਪੁਰ) ਵਿਖੇ ਝੁੱਗੀ-ਝੌਂਪੜੀ ਦੇ ਗਰੀਬ ਬੱਚਿਆਂ ਨਾਲ਼ ਚਿਲਡਰਨ ਡੇਅ ਮਨਾਇਆ ਗਿਆ।  ਇਸ ਮੌਕੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ। ਬੱਚਿਆਂ…

Read More

ਪਰਾਲ਼ੀ ਫੂਕਣ ਨੂੰ ਲੈ ਕੇ ਕਿਸਾਨਾਂ ‘ਤੇ ਦਿੱਤੇ ਪਰਚੇ ਤੁਰੰਤ ਰੱਦ ਕੀਤੇ ਜਾਣ – ਰਾਜੂ ਖੰਨਾ

ਜੇਕਰ ਭਗਵੰਤ ਮਾਨ ਨੇ ਆਉਂਦੇ ਦਿਨਾਂ ਵਿੱਚ ਝੋਨੇ ਦੀ ਖ੍ਰੀਦ, ਲਿਫਟਿੰਗ ਤੇ ਡੀ ਏ ਪੀ ਖਾਦ ਦਾ ਪ੍ਰਬੰਧ ਨਾ ਕੀਤਾ ਤਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਵੱਡਾ ਪ੍ਰਦਰਸ਼ਨ – ਰਾਜੂ ਖੰਨਾ, ਭਾਈ ਖਾਲਸਾ ਕਿਸਾਨੀ ਸਮੱਸਿਆਂਵਾਂ ਨੂੰ ਲੈਕੇ ਰਾਜੂ ਖੰਨਾ ਦੀ ਅਗਵਾਈ ਵਿੱਚ ਰਾਜਪਾਲ ਦੇ ਨਾਂਅ ਦਿੱਤਾ ਹਲਕੇ ਦੇ ਕਿਸਾਨਾਂ ਤੇ ਲੀਡਰਸ਼ਿਪ ਨੇ ਐਸ ਡੀ ਐਮ ਅਮਲੋਹ…

Read More

ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ

ਰਸ ਭਿੰਨਾ ਕਵੀ ਦਰਬਾਰ ਹੋਇਆ ਸੰਪੰਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਕਤੂਬਰ: ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਮਕਾਨ ਨੰਬਰ 140 ਸੈਕਟਰ-55 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਤੇ ਨੈਸ਼ਨਲ ਐਵਾਰਡੀ ਬਲਕਾਰ ਸਿੰਘ ਸਿੱਧੂ, ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਉੱਘੀ ਸ਼ਾਇਰਾ…

Read More

ਡਾ. ਮਹਿਲ ਸਿੰਘ ਵਾਈਸ ਚਾਂਸਲਰ ਬਣੇ, ਜਗਤ ਪੰਜਾਬੀ ਸਭਾ, ਕੈਨੇਡਾ ਵਲੋਂ ਦਿੱਤੀਆਂ ਗਈਆਂ ਵਧਾਈਆਂ

ਡਾ. ਮਹਿਲ ਸਿੰਘ ਵਾਈਸ ਚਾਂਸਲਰ ਬਣੇ, ਜਗਤ ਪੰਜਾਬੀ ਸਭਾ, ਕੈਨੇਡਾ ਵਲੋਂ ਦਿੱਤੀਆਂ ਗਈਆਂ ਵਧਾਈਆਂ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ: ਡਾ. ਮਹਿਲ ਸਿੰਘ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਨਿਯੁਕਤ ਹੋਏ ਹਨ। ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ, ਕੈਨੇਡਾ ਵਲੋਂ ਡਾ. ਮਹਿਲ ਸਿੰਘ ਨੂੰ ਵਿਦਿਆ ਦੇ ਖੇਤਰ ਵਿਚ ਸਭ ਤੋਂ ਉੱਚੀ…

Read More