ਪਿੰਡ ਫਤਹਿਪੁਰ ਟੱਪਰੀਆਂ ਦੇ ਲੋਕ ਬਿਜਲੀ ਤੋਂ ਹੋਏ ਪ੍ਰੇਸ਼ਾਨ
ਪਿੰਡ ਫਤਹਿਪੁਰ ਟੱਪਰੀਆਂ ਦੇ ਲੋਕ ਬਿਜਲੀ ਤੋਂ ਹੋਏ ਪ੍ਰੇਸ਼ਾਨ ਚੰਡੀਗੜ੍ਹ 24 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਬਲਾਕ ਮਾਜਰੀ ਅਧੀਨ ਪੈਂਦੇ ਫਤਹਿਪੁਰ ਟੱਪਰੀਆਂ ਦੇ ਸਰਪੰਚ ਜਗਤਾਰ ਸਿੰਘ ਵੱਲੋਂ ਇੱਕ ਮੰਗ ਪੱਤਰ ਬਿਜਲੀ ਗਰਿੱਡ ਖਿਜਰਾਬਾਦ ਤੇ ਉਪ ਮੰਡਲ, ਐੱਸਡੀਓ ਮੁੱਖ ਦਫ਼ਤਰ ਮਾਜਰਾ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਪਿੰਡ ਫਤਿਹਪੁਰ ਟੱਪਰੀਆਂ ਦੇ…