ਹਰਮਨਜੋਤ ਸਿੰਘ ਨੇ 10ਵੀਂ ਜਮਾਤ ਵਿੱਚ 97.2% ਅੰਕ ਹਾਸਿਲ ਕਰਕੇ ਮੋਹਾਲੀ ਦਾ ਨਾਂ ਕੀਤਾ ਰੌਸ਼ਨ: ਬਲਬੀਰ ਸਿੰਘ ਸਿੱਧੂ
ਇਹ ਉਪਲਬਧੀ ਇਨ੍ਹਾਂ ਨੌਜਵਾਨਾਂ ਦੀ ਮਿਹਨਤ, ਜਨੂੰਨ ਅਤੇ ਪੜ੍ਹਾਈ ਪ੍ਰਤੀ ਸਮਰਪਣ ਦਾ ਨਤੀਜਾ ਹੈ: ਬਲਬੀਰ ਸਿੰਘ ਸਿੱਧੂ ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਮਈ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਬਲਬੀਰ ਸਿੰਘ ਸਿੱਧੂ ਨੇ ਫੇਜ਼-5, ਮੋਹਾਲੀ ਵਿਖੇ ਸ. ਬਲਬੀਰ ਸਿੰਘ ਜੀ ਦੇ ਪੋਤਰੇ ਅਤੇ ਸ. ਨਰਿੰਦਰਜੀਤ ਸਿੰਘ ਜੀ ਦੇ ਸਪੁੱਤਰ…