ਖਿਜ਼ਰਾਬਾਦ ਵਿਖੇ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ
ਚੰਡੀਗੜ੍ਹ 29 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਕਸਬਾਨੁਮਾ ਪਿੰਡ ਖਿਜਰਾਬਾਦ ਵਿਖੇ ਰਾਜਪੂਤ ਧਰਮਸ਼ਾਲਾ ਚ ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਵੀ ਕੁਮਾਰ ਡੂਮਰਾ ਅਤੇ ਜਿਲਾ ਤੇ ਯੂਨਾਨੀ ਅਫਸਰ ਮੋਹਾਲੀ ਡਾਕਟਰ ਸਰਬਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੁਰਵੇਦ ਮੈਡੀਕਲ ਅਫਸਰ ਖਿਜਰਾਬਾਦ ਡਾਕਟਰ ਅੰਜੂ ਗਿੱਲ ਵੱਲੋਂ ਮੁਫਤ ਆਯੁਰਵੈਦਿਕ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ…