ਵਿਸ਼ਵ ਮਾਨਵ ਰੂਹਾਨੀ ਕੇਂਦਰ ਮਹਾਂਕੁੰਭ ‘ਚ ਨਿਭਾ ਰਿਹਾ ਸੇਵਾ : ਸ਼ਰਮਾ
ਚੰਡੀਗੜ੍ਹ 5 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਵਿਸ਼ਵ ਮਾਨਵ ਰੂਹਾਨੀ ਕੇਂਦਰ ਪ੍ਰਯਾਗਰਾਜ ਮਹਾਕੁੰਭ ਦੇ ਪਵਿੱਤਰ ਤਰਵੇਣੀ ਸੰਗਮ ਖੇਤਰ ਵਿੱਚ ਸ਼ਰਧਾਲੂਆਂ ਦੀ ਸੇਵਾ ਲਈ ਸਮਰਪਿਤ ਹੈ। ਇਸ ਕੇਂਦਰ ਵੱਲੋਂ ਮੁਫਤ ਭੋਜਨ ਮੈਡੀਕਲ ਅਤੇ ਐਂਬੂਲੈਂਸ ਸੇਵਾਵਾ ਨਿਰਵਿਘਨ ਜਾਰੀ ਹਨ। ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਇਥੇ ਮੁਫਤ ਭੋਜਨ ਪ੍ਰਾਪਤ ਕਰ ਰਹੇ ਹਨ ਅਤੇ ਪੇਸ਼ੇਵਰ ਡਾਕਟਰਾਂ ਤੋਂ ਡਾਕਟਰੀ…