ਫਾਲਕਨ ਵਿਊ, ਸੈਕਟਰ 66 ਏ, ਮੁਹਾਲ਼ੀ ਦੀ ਸੰਗਤ ਨੇ ਗੁਰੂਦੁਆਰਾ ਸਾਹਿਬ, ਸੈਕਟਰ 67, ਮੁਹਾਲੀ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਪ੍ਰਭਾਤ-ਫੇਰੀ ਕੱਢੀ
ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਦੇ ਸੰਬੰਧ ਵਿੱਚ ਮਿਤੀ 9 ਨਵੰਬਰ, 2024 (ਦਿਨ ਸ਼ਨਿਚਰਵਾਰ) ਨੂੰ ਫਾਲਕਨ ਵਿਊ, ਸੈਕਟਰ 66 ਏ, ਮੁਹਾਲ਼ੀ ਦੀ ਸੰਗਤ ਨੇ ਗੁਰੂਦੁਆਰਾ ਸਾਹਿਬ, ਸੈਕਟਰ 67, ਮੁਹਾਲੀ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਪ੍ਰਭਾਤ-ਫੇਰੀ ਕੱਢੀ। ਇਸ ਮੌਕੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ…