ਪਿਆਰੇ ਦੋਸਤ ਮਾਸਟਰ ਹਰਪਿੰਦਰ ਸਿੰਘ ਸ਼ਾਹੀ ਦੇ ਘਰ ਪਿੰਡ ਬੂਥਗੜ੍ਹ ਖੰਨਾ ਵਿਖੇ ਅੰਬ, ਸੰਗਤਰਾ ਅਤੇ ਅਮਰੂਦ ਦੇ ਫਲ਼ਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ
ਪਿਆਰੇ ਦੋਸਤ ਮਾਸਟਰ ਹਰਪਿੰਦਰ ਸਿੰਘ ਸ਼ਾਹੀ ਦੇ ਘਰ ਪਿੰਡ ਬੂਥਗੜ੍ਹ ਖੰਨਾ ਵਿਖੇ ਅੰਬ, ਸੰਗਤਰਾ ਅਤੇ ਅਮਰੂਦ ਦੇ ਫਲ਼ਦਾਰ ਬੂਟੇ ਲਗਾਏ – ਗੁਰਪ੍ਰੀਤ ਸਿੰਘ ਬੇਦੀ ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ …