Breaking

ਖਿਜ਼ਰਾਬਾਦ ਵਿਖੇ  ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ  ਸੂਬਾ ਪੱਧਰੀ  ਸੰਮੇਲਨ ਕਰਵਾਇਆ 

ਖਿਜ਼ਰਾਬਾਦ ਵਿਖੇ  ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ  ਸੂਬਾ ਪੱਧਰੀ  ਸੰਮੇਲਨ ਕਰਵਾਇਆ ਚੰਡੀਗੜ੍ਹ  1 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਦੇ ਸਾਂਝ ਮੈਰਿਜ ਪੈਲੇਸ ਵਿਖੇ ਆਲ ਇੰਡੀਆ ਕਸ਼ੱਤਰੀ ਮਹਾਂ ਸਭਾ ਪੰਜਾਬ ਵੱਲੋਂ ਰਾਓ ਬੱਜਰ ਸਿੰਘ ਰਾਠੌਰ ਨੂੰ ਸਮਰਪਿਤ ਪਹਿਲਾ ਸੂਬਾ ਪੱਧਰੀ ਕਸ਼ੱਤਰੀ ਮਹਾਂ ਸੰਮੇਲਨ ਕਰਵਾਇਆ ਗਿਆ। ਇਸ ਮੌਕੇ…

Read More

105 ਜਨਮ ਦਿਨ ਮਨਾ ਕੇ ਖੋਜੀ ਵਿਦਵਾਨ ਲੇਖਕ ਈਸ਼ਰ ਸਿੰਘ ਸੋਬਤੀ ਲੁਧਿਆਣਾ ਵਿੱਚ ਸੁਰਗਵਾਸ

105 ਜਨਮ ਦਿਨ ਮਨਾ ਕੇ ਖੋਜੀ ਵਿਦਵਾਨ ਲੇਖਕ ਈਸ਼ਰ ਸਿੰਘ ਸੋਬਤੀ ਲੁਧਿਆਣਾ ਵਿੱਚ ਸੁਰਗਵਾਸ ਅੰਤਿਮ ਸੰਸਕਾਰ 2 ਸਤੰਬਰ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ  ਵਿਖੇ ਸਵੇਰੇ 11.30 ਵਜੇ ਹੋਵੇਗਾ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਸਤੰਬਰ: ਪੰਜਾਬੀ ਸਾਹਿਤ ਅਤੇ ਦੇਸ਼ ਵੰਡ ਸਬੰਧੀ ਇਤਿਹਾਸ ਦੇ ਗੂੜ੍ਹ ਗਿਆਤਾ ਮਾਣ ਮੱਤੇ ਲੇਖਕ ਈਸ਼ਰ ਸਿੰਘ ਸੋਬਤੀ ਅੱਜ ਸਵੇਰੇ 105…

Read More

ਘਰ ਘਰ ਵਿੱਚ ਫ਼ਲਦਾਰ ਬੂਟਿਆਂ ਦੀ ਮੁਹਿੰਮ ਤਹਿਤ ਕੁਲਜਿੰਦਰ ਸਿੰਘ ਘੁਮਾਣ Kuljinder Ghumaan  ਦੇ ਘਰ  ਪਿੰਡ ਖੇੜਾ ਵਿੱਚ ਅੰਬ, ਅੰਜ਼ੀਰ, ਆੜੂ, ਬੱਗੂ ਗੋਸ਼ਾ, ਨਿੰਬੂ, ਆਂਵਲਾ ਆਦਿ ਫ਼ਲਦਾਰ ਬੂਟੇ ਲਗਾਏ

ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲਾ ਵੱਲੋਂ – ਘਰ ਘਰ ਵਿੱਚ ਫ਼ਲਦਾਰ ਬੂਟਿਆਂ ਦੀ ਮੁਹਿੰਮ ਤਹਿਤ ਕੁਲਜਿੰਦਰ ਸਿੰਘ ਘੁਮਾਣ Kuljinder Ghumaan  ਦੇ ਘਰ  ਪਿੰਡ ਖੇੜਾ ਵਿੱਚ ਅੰਬ, ਅੰਜ਼ੀਰ, ਆੜੂ, ਬੱਗੂ ਗੋਸ਼ਾ, ਨਿੰਬੂ, ਆਂਵਲਾ ਆਦਿ ਫ਼ਲਦਾਰ ਬੂਟੇ ਲਗਾਏ ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ  ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ…

Read More

ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਨਾਵਲ  ‘ਭੀੜ’ ਰਿਲੀਜ਼

ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਨਾਵਲ  ‘ਭੀੜ’ ਰਿਲੀਜ਼ ਬਰਨਾਲਾ  (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ: ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਨਾਵਲ ‘ਭੀੜ’ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਦੇ ਨਿਵਾਸ ਸਥਾਨ ਕੱਚਾ ਕਾਲਜ ਰੋਡ ਬਰਨਾਲਾ ਵਿਖੇ ਰਿਲੀਜ਼ ਕੀਤਾ…

Read More

ਲੋਕ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਦਾ ਐਲਾਨ – ਉੱਘੇ ਕਵੀ ਵਿਜੇ ਵਿਵੇਕ, ਬਲਦੇਵ ਸਿੰਘ ਧਾਲੀਵਾਲ, ਬੂਟਾ ਸਿੰਘ ਚੌਹਾਨ ਅਤੇ ਨਿੰਦਰ ਘੁਗਿਆਣਵੀ ਨੂੰ ਮਿਲਣਗੇ ਇਹ ਪੁਰਸਕਾਰ

ਲੋਕ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਦਾ ਐਲਾਨ “ਸੁਰਜੀਤ ਪਾਤਰ ਕਾਵਿਲੋਕ ਪੁਰਸਕਾਰ” ਉੱਘੇ ਕਵੀ ਵਿਜੇ ਵਿਵੇਕ ਨੂੰ ਮਿਲੇਗਾ “ਆਪਣੀ ਆਵਾਜ਼ ਪੁਰਸਕਾਰ” ਬਲਦੇਵ ਸਿੰਘ ਧਾਲੀਵਾਲ ਅਤੇ ਬੂਟਾ ਸਿੰਘ ਚੌਹਾਨ ਨੂੰ  “ਲੋਕ ਮੰਚ ਪੰਜਾਬ ਵਿਸ਼ੇਸ਼ ਪੁਰਸਕਾਰ” ਨਿੰਦਰ ਘੁਗਿਆਣਵੀ ਨੂੰ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤਾ: ਲੋਕ ਮੰਚ ਪੰਜਾਬ ਵੱਲੋਂ ਸਾਲ 2024 ਲਈ ਦਿੱਤੇ ਜਾਣ ਵਾਲੇ ਸਾਹਿਤਕ…

Read More

ਪਰਸਨਲ ਸਟਾਫ ਐਸੋਸੀਏਸ਼ਨ ਨੇ ਕੀਤੀ ਰਿਟਾਇਰਮੈਂਟ ਮੌਕੇ ‘ਫੇਅਰਵੈੱਲ’

ਪਰਸਨਲ ਸਟਾਫ ਐਸੋਸੀਏਸ਼ਨ ਨੇ ਕੀਤੀ ਰਿਟਾਇਰਮੈਂਟ ਮੌਕੇ ‘ਫੇਅਰਵੈੱਲ’ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ: ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਵੱਲੋਂ ਬੀਤੇ ਕੱਲ੍ਹ ਨਿੱਜੀ ਅਮਲਾ ਕਾਡਰ ਵਿੱਚੋਂ ਰਿਟਾਇਰ ਹੋਏ ਸ੍ਰੀਮਤੀ ਸੁਮਨ ਧੀਰ, ਸਕੱਤਰ/ਮੰਤਰੀ ਅਤੇ ਸ੍ਰੀਮਤੀ ਵੀਨਾ ਰਾਣਾ, ਨਿੱਜੀ ਸਕੱਤਰ ਨੂੰ ਫੇਅਰਵੈੱਲ ਦਿੱਤੀ ਗਈ। ਇਸ ਮੌਕੇ ਰਿਟਾਇਰ ਹੋਣ ਵਾਲੀਆਂ ਦੋਵੇਂ ਸ਼ਖਸੀਅਤਾਂ ਦੇ…

Read More

ਸਮਰਾਲਾ ਸ਼ਹਿਰ ਦੀ ਹਰਿਆਵਲ ਨੂੰ ਵਧਾਉਦੇ ਹੋਏ ਆਪਣੇ ਵਿਰਾਸਤੀ ਰੁੱਖ ਪਿੱਪਲ ਦੇ 15 ਰੁੱਖ  ਲਗਾਏ ਗਏ – ਗੁਰਪ੍ਰੀਤ ਸਿੰਘ ਬੇਦੀ

ਸਮਰਾਲਾ ਸ਼ਹਿਰ ਦੀ ਹਰਿਆਵਲ ਨੂੰ ਵਧਾਉਦੇ ਹੋਏ ਆਪਣੇ ਵਿਰਾਸਤੀ ਰੁੱਖ ਪਿੱਪਲ ਦੇ 15 ਰੁੱਖ  ਲਗਾਏ ਗਏ- ਗੁਰਪ੍ਰੀਤ ਸਿੰਘ ਬੇਦੀ  ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ  ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ ਹਰ ਰੋਜ਼ ਘਰਾਂ ਵਿੱਚ ਲਗਾਏ ਜਾ ਨੇ ਫ਼ਲਦਾਰ ਰੁੱਖ। ਮਿਹਨਤ ਤੇ ਲਗਨ ਨੂੰ ਪੈਣ ਲੱਗਿਆ ਹੈ ਆਸਾਂ –…

Read More

ਮਿਲਣਸਾਰ ਤੇ ਮਿਹਨਤੀ ਸ਼ਖਸੀਅਤ: ਲਖਵੀਰ ਲੱਖਾ 

ਵਿਦਾਇਗੀ ਤੇ ਵਿਸ਼ੇਸ ਮਿਲਣਸਾਰ ਤੇ ਮਿਹਨਤੀ ਸ਼ਖਸੀਅਤ : ਲਖਵੀਰ ਲੱਖਾ  ਚੰਡੀਗੜ੍ਹ 30 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਮਿਲਣਸਾਰ ਸੁਭਾਅ ਦੇ ਮਾਲਕ ਲੋਕ ਗਾਇਕ/ ਸਮਾਜ ਸੇਵੀ ਲਖਵੀਰ ਲੱਖਾ, ਜਿਨ੍ਹਾਂ ਦੇ ਗੀਤ ਕਾਫੀ ਮਕਬੂਲ ਰਹੇ ਹਨ, ਜਿਵੇਂ ਕਿ ਭੰਗੜ੍ਹਾ ਪਿਆਰ ਦਾ, ਹਾਏ ਕੱਚੀਏ ਕੌਲ ਦੀਏ, ਰੱਬ ਖੈਰ ਕਰੇ, ਦਿਲ ਦਾ ਬੂਹਾ ਅਤੇ ਦੋਗਾਣਾ ਗੀਤ ਛਿੰਦੇ…

Read More

ਵਾਤਾਵਰਣ ਸੰਭਾਲਣ ਲਈ ਸਕੂਲਾਂ ਨੇ ਮੋਰਚਾ ਸੰਭਾਲਿਆ

ਵਾਤਾਵਰਣ ਸੰਭਾਲਣ ਲਈ ਸਕੂਲਾਂ ਨੇ ਮੋਰਚਾ ਸੰਭਾਲਿਆ ਚੰਡੀਗੜ 30ਅਗਸਤ(ਅਵਤਾਰ ਨਗਲੀਆ-ਸੁਰ ਸਾਂਝ ਡਾਟ ਕਾਮ ਬਿਊਰੋ): ਵਾਤਾਵਰਣ ਸੰਭਾਲਣ ਲਈ ਸਕੂਲ ਅੱਗੇ ਆ ਰਹੇ ਹਨ। ਅੱਜ ਸਾਡਾ ਵਾਤਾਵਰਣ ਸਾਡੀਆਂ ਹੀ ਗਲਤੀਆਂ ਕਰਕੇ ਬੁਰੀ ਤਰ੍ਹਾਂ ਨਾਲ ਪ੍ਰਦੂਸ਼ਣ ਦੀ ਮਾਰ ਹੇਠ ਹੈ, ਪਰ ਹੁਣ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਨੂੰ ਇਸ ਮਾਨਸੂਨ ਸੀਜ਼ਨ…

Read More

ਦੋ ਖੇਡ  ਗੀਤ/ ਗੁਰਭਜਨ ਗਿੱਲ

ਦੋ ਖੇਡ  ਗੀਤ/ ਗੁਰਭਜਨ ਗਿੱਲ ਐ ਪੰਜਾਬ ਵਾਸੀਓ ! (ਅੱਤਵਾਦ ਦੀ ਤੇਜ਼ ਹਨੇਰੀ ਮੌਕੇ ਇਹ ਗੀਤ 1986 ‘ਚ ਸਵ. ਨਰਿੰਦਰ ਬੀਬਾ ਜੀ ਨੇ ਕਿਲ੍ਹਾ ਰਾਏਪੁਰ ਦੀਆਂ  ਖੇਡਾਂ ਲਈ ਰੀਕਾਰਡ ਕਰਵਾਇਆ ਸੀ।) ਖੇਡਾਂ ਖੇਡੋ ਤੇ ਖਿਡਾਓ ਐ ਪੰਜਾਬ ਵਾਸੀਓ! ਜੜੋਂ ਈਰਖ਼ਾ ਮੁਕਾਓ ਐ ਪੰਜਾਬ ਵਾਸੀਓ! ਖੇਡਾਂ ਖੇਡਣਾ ਖਿਡਾਉਣਾ ਸਾਡਾ ਧਰਮ ਨਿਸ਼ਾਨ। ਸਾਡੇ ਵਾਸਤੇ ਹੈ ਏਹੀ ਹੁਣ…

Read More