ਸਕੂਲ ਨੂੰ ਨਵੀਂ ਸਮਾਰਟ ਘੰਟੀ ਦਾਨ ਦਿੱਤੀ
ਸਕੂਲ ਨੂੰ ਨਵੀਂ ਸਮਾਰਟ ਘੰਟੀ ਦਾਨ ਦਿੱਤੀ ਚੰਡੀਗੜ੍ਹ 18 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੇੜਲੇ ਸਰਕਾਰੀ ਹਾਈ ਸਕੂਲ ਬੂਥਗੜ੍ਹ ਵਿਖੇ ਮੁੱਖ ਅਧਿਆਪਕਾ ਰਵਿੰਦਰ ਕੌਰ ਦੀ ਅਗਵਾਈ ਵਿੱਚ ਸਕੂਲ ਵਿੱਚ ਨਵੀਂ ਸਮਾਰਟ ਸਕੂਲ ਘੰਟੀ ਲਗਾਈ ਗਈ ਹੈ| ਮੁੱਖ ਅਧਿਆਪਕਾ ਰਵਿੰਦਰ ਕੌਰ ਨੇ ਦੱਸਿਆ ਕਿ ਇਹ ਘੰਟੀ ਸਰਦਾਰ ਜਤਿੰਦਰ ਸਿੰਘ ਟੈਕਸਟਾਈਲ ਇੰਜੀਨੀਅਰ ਵਾਸੀ ਪਿੰਡ ਮਾਜਰੀ…