ਲੋਕ ਸੰਗੀਤ ਦਾ ਬੁਲੰਦ ਦਰਵਾਜ਼ਾ ਸੀ ਸ਼ੌਕਤ ਅਲੀ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 02 ਅਪਰੈਲ: ਅੱਜ 02 ਅਪਰੈਲ ਨੂੰ ਬਰਸੀ ਤੇ ਵਿਸ਼ੇਸ਼ ਪ੍ਰਕਾਸ਼ਨ ਹਿਤ ਲੋਕ ਸੰਗੀਤ ਦਾ ਬੁਲੰਦ ਦਰਵਾਜ਼ਾ ਸੀ ਸ਼ੌਕਤ ਅਲੀ/ ਗੁਰਭਜਨ ਗਿੱਲ 2 ਅਪ੍ਰੈਲ 2021 ਸਵੇਰੇ, 10.10 ’ਤੇ ਲਾਹੌਰ ਤੋਂ ਭਾਜੀ ਸ਼ੌਕਤ ਅਲੀ ਦੇ ਪੁੱਤਰ ਅਲੀ ਇਮਰਾਨ ਸ਼ੌਕਤ ਦਾ ਫੋਨ ’ਤੇ ਬੋਲ-ਸੁਨੇਹਾ ਮਿਲਿਆ, ਅੱਬਾ ਹਯਾਤੀ ਦੀ ਆਖਰੀ ਜੰਗ ਲੜ ਰਹੇ…