ਐਲਆਈਸੀ ਨੇ ‘ਜੀਵਨ ਉਤਸਵ’ ਪਲਾਨ ਪੇਸ਼ ਕੀਤੀ
ਐਲਆਈਸੀ ਨੇ ‘ਜੀਵਨ ਉਤਸਵ’ ਪਲਾਨ ਪੇਸ਼ ਕੀਤੀ ਪਲਾਨ 90 ਦਿਨਾਂ ਦੇ ਬੱਚੇ ਤੋਂ 65 ਸਾਲ ਦੇ ਲੋਕਾਂ ਲਈ ਉਪਲਬਧ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 29 ਨਵੰਬਰ: ਭਾਰਤੀ ਜੀਵਨ ਬੀਮਾ ਨਿਗਮ ਨੇ ਐਲਆਈਸੀ ਦੀ ‘ਜੀਵਨ ਉਤਸਵ’ ਵਿਅਕਤੀਗਤ ਬਚਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ। ਐਸਡੀਐਮ ਚੰਡੀਗੜ੍ਹ ਖੇਤਰ, ਐਸ ਕੇ ਆਨੰਦ ਨੇ ਇੱਥੇ ਖੁਲਾਸਾ ਕੀਤਾ ਕਿ…