ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ (ਰਾਹੋਂ ਰੋਡ ਲੁਧਿਆਣਾ) ਦੀ ਪ੍ਰਬੰਧਕੀ ਕਮੇਟੀ ਦਾ ਗਠਨ-ਦਲਜਿੰਦਰ ਸਿੰਘ ਰੀਹਲ
ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ (ਰਾਹੋਂ ਰੋਡ ਲੁਧਿਆਣਾ) ਦੀ ਪ੍ਰਬੰਧਕੀ ਕਮੇਟੀ ਦਾ ਗਠਨ-ਦਲਜਿੰਦਰ ਸਿੰਘ ਰੀਹਲ ਹਾਜ਼ਰ ਕਵੀਆਂ ਵੱਲੋਂ ਕਵੀ ਦਰਬਾਰ ਅਤੇ ਵਿਚਾਰ ਚਰਚਾ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 1 4 ਨਵੰਬਰ: ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਦੀ ਆਮਦ ‘ਤੇ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ (ਰਾਹੋਂ ਰੋਡ ਲੁਧਿਆਣਾ ) ਵਲੋਂ ਇਲਾਕੇ ਦੇ ਉਭਰਦੇ ਕਲਮਕਾਰਾਂ ਦੇ ਸੰਗ…