ਉੱਘੇ ਲੇਖਕ, ਪੱਤਰਕਾਰ ਤੇ ਅਨੁਵਾਦਕ ਪਰਵੇਸ਼ ਸ਼ਰਮਾ ਦੀ ਸਵੈ-ਜੀਵਨੀ ”ਇਹ ਜ਼ਿੰਦਗੀ ਦਾ ਕਾਰਵਾਂ” ਦਾ 4 ਨਵੰਬਰ ਨੂੰ ਲੋਕ-ਅਰਪਣ ਅਤੇ ਹੋਵੇਗੀ ਵਿਚਾਰ ਚਰਚਾ-ਬਲਕਾਰ ਸਿੱਧੂ
ਉੱਘੇ ਲੇਖਕ, ਪੱਤਰਕਾਰ ਤੇ ਅਨੁਵਾਦਕ ਪਰਵੇਸ਼ ਸ਼ਰਮਾ ਦੀ ਸਵੈ-ਜੀਵਨੀ ਇਹ ਜ਼ਿੰਦਗੀ ਦਾ ਕਾਰਵਾਂ ਦਾ ਲੋਕ-ਅਰਪਣ ਤੇ ਹੋਵੇਗੀ ਵਿਚਾਰ ਚਰਚਾ-ਬਲਕਾਰ ਸਿੱਧੂ ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ, ਵਿਸ਼ੇਸ਼ ਮਹਿਮਾਨ ਅਮਰਜੀਤ ਸਿੰਘ ਵੜੈਚ, ਸੁਰਜੀਤ ਸਿੰਘ ਹੋਣਗੇ, ਜੰਗ ਬਹਾਦਰ ਗੋਇਲ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਜਦਕਿ ਮੁੱਖ ਪਰਚਾ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ-ਭੁਪਿੰਦਰ ਮਲਿਕ ਮਿਤੀ 4 ਨਵੰਬਰ, 2023, ਦਿਨ…