ਤੁਰ ਪੈਂਦਾ ਖੇਤਾਂ ਵੱਲ/ ਜੈ ਸਿੰਘ ਛਿੱਬਰ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 27 ਸਤੰਬਰ: ਤੁਰ ਪੈਂਦਾ ਖੇਤਾਂ ਵੱਲ/ ਜੈ ਸਿੰਘ ਛਿੱਬਰ ਜਦੋਂ ਤੇਰੀ ਸੁਰਾਹੀ ਵਰਗੀ ਧੌਣ ਵੱਲ ਦੇਖਦਾਂ ਤਾਂ ਜਿਹਨ ‘ਚ ਉਤਰ ਆਉਂਦੀ ਹੈ ਸੋਭਾ ਸਿੰਘ ਦੀ ਉਕਰੀ ਗਲ਼ ‘ਚ ਬਾਹਵਾਂ ਪਾਈ ਸੋਹਣੀ ਮਹਿਵਾਲ ਦੀ ਤਸਵੀਰ ਤੇ ਡੁੱਬ ਜਾਂਦਾ ਹਾਂ ਖਿਆਲਾਂ ਦੇ ਸਮੁੰਦਰ ‘ਚ। ਕਲ-ਕਲ ਵਹਿੰਦੇ ਪਾਣੀ ‘ਚ ਫੇਰਦਾ ਉਂਗਲ਼ਾਂ…