ਮੇਰੇ ਲਈ ਨੀਲਾ ਝੰਡਾ ਹੀ ਸਭ ਕੁੱਝ ਹੈ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਸਤੰਬਰ: ਮੇਰੇ ਲਈ ਨੀਲਾ ਝੰਡਾ ਹੀ ਸਭ ਕੁੱਝ ਹੈ *ਬਹੁਜਨ ਮਹਾਂ ਨਾਇਕ , ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਜੀ ਦੀ ਸਘੰਰਸ਼ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ।* ਇਹ ਘਟਨਾ ਸੰਨ 1982 ਦੀ ਹੈ। ਸਾਹਿਬ ਆਪਣੇ ਹਜ਼ਾਰਾਂ…