ਭਾਰਤ, ਇੰਡੀਆ, ਹਿੰਦੋਸਤਾਨ/ ਜਸਵਿੰਦਰ ਸਿੰਘ ਕਾਈਨੌਰ
ਭਾਰਤ, ਇੰਡੀਆ, ਹਿੰਦੋਸਤਾਨ/ ਜਸਵਿੰਦਰ ਸਿੰਘ ਕਾਈਨੌਰ ਦੇਸ਼ ਮੇਰੇ ਦੇ ਤਿੰਨ-ਤਿੰਨ ਨਾਮ, ਭਾਰਤ, ਇੰਡੀਆ ਹਿੰਦੋਸਤਾਨ। ਸੰਨ ਸੰਤਾਲੀ ਤੋਂ ਪਹਿਲਾਂ ਇਸਦਾ ਹੁੰਦਾ ਸੀ ਇਕੋ ਨਾਮ, ਹਿੰਦੋਸਤਾਨ ਬਈ ਹਿੰਦੋਸਤਾਨ। ਦੇਸ਼ ਵਾਸੀਆਂ ਦੀ ਸੀ ਇਕੋ ਆਵਾਜ਼ ਗੁਲਾਮੀ ਤੋਂ ਹੋਣਾ ਏ ਆਜ਼ਾਦ ਹੋਏ ਅੰਦੋਲਨ ਲੜੀਆਂ ਗਈਆਂ ਲੜਾਈਆਂ ਬੱਚਿਆਂ ਬੁੱਢਿਆਂ ਤੇ ਜਵਾਨਾਂ ਨੇ ਸ਼ਹੀਦੀਆਂ ਸੀ ਫਿਰ ਪਾਈਆਂ ਕਹਿੰਦੇ ਹੁਣ ਨੀ ਰਹਿਣਾ…