ਰਾਣਾ ਗਿੱਲ ਨੇ ਮਾਜਰੀ ਦੇ ਪਰਿਵਾਰ ਨਾਲ ਵੰਡਾਇਆ ਦੁੱਖ
ਰਾਣਾ ਗਿੱਲ ਨੇ ਮਾਜਰੀ ਦੇ ਪਰਿਵਾਰ ਨਾਲ ਵੰਡਾਇਆ ਦੁੱਖ ਚੰਡੀਗੜ੍ਹ 11 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਪਿਛਲੇ ਦਿਨੀਂ ਪਿੰਡ ਮਾਜਰੀ ਦੇ ਗਰੀਬ ਪਰਿਵਾਰ ਦੇ ਨੌਜਵਾਨ ਧਲਵਿੰਦਰ ਸਿੰਘ ਪੁੱਤਰ ਸਵ: ਮੁਲਖ ਰਾਜ ਦੀ ਖੂਹ ਚੋਂ ਭੇਡ ਕੱਢਣ ਦੌਰਾਨ ਮੌਤ ਹੋ ਗਈ ਸੀ, ਦੇ ਪਰਿਵਾਰ ਨਾਲ ਸਿਆਸੀ ਤੇ ਸਮਾਜ ਸੇਵੀ ਆਗੂ ਨੌਜਵਾਨ ਦੀ ਮੌਤ ਤੇ…