9ਵਾਂ ੧ਓ ਨੈਸ਼ਨਲ ਗਤਕਾ ਕੱਪ 4-5 ਜੂਨ ਨੂੰ ਸੀਚੇਵਾਲ ਵਿਖੇ ਹੋਵੇਗਾ: ਡਾਕਟਰ ਰਜਿੰਦਰ ਸੋਹਲ

9ਵਾਂ ੧ਓ ਨੈਸ਼ਨਲ ਗਤਕਾ ਕੱਪ 4-5 ਜੂਨ ਨੂੰ ਸੀਚੇਵਾਲ ਵਿਖੇ ਹੋਵੇਗਾ: ਡਾਕਟਰ ਰਜਿੰਦਰ ਸੋਹਲ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 3 ਜੂਨ: ਗਤਕੇ ਦੇ ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਵਿੱਚ ਸ਼ਾਮਲ ਹੋਣ ਮਗਰੋਂ ਵੱਡੀ ਗਿਣਤੀ ਵਿੱਚ ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਬੱਚੇ ਗਤਕੇ ਨਾਲ ਜੁੜ ਰਹੇ ਹਨ। ਇਸੇ ਤਹਿਤ 9ਵਾਂ ੧ਓ ਨੈਸ਼ਨਲ ਗਤਕਾ…

Read More

ਪਰਵਾਸੀ ਸ਼ਾਇਰ ਮਹਿੰਦਰ ਪ੍ਰਤਾਪ ਦਾ ਰੂਬਰੂ ਤੇ ਸਨਮਾਨ

ਪਰਵਾਸੀ ਸ਼ਾਇਰ ਮਹਿੰਦਰ ਪ੍ਰਤਾਪ ਦਾ ਰੂਬਰੂ ਤੇ ਸਨਮਾਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 03 ਜੂਨ: ਪੰਜਾਬ ਸਾਹਿਤ ਅਕਾਡਮੀ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਟੀਐੱਸ ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਲੋਂ ਸਾਂਝੇ ਤੌਰ ਤੇ ਪ੍ਰਵਾਸੀ ਸ਼ਾਇਰ ਮਹਿੰਦਰ ਪ੍ਰਤਾਪ ਦਾ ਰੂਬਰੂ ਤੇ ਸਨਮਾਨ ਸਮਾਗਮ ਹੋਇਆ। ਲਾਇਬਰੇਰੀਅਨ ਡਾ. ਨੀਜ਼ਾ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ…

Read More

ਦੌਰ-ਏ-ਸਟੇਟਸ/ ਰੁਪਿੰਦਰ ਕੌਰ ਕੰਗ

ਦੌਰ-ਏ-ਸਟੇਟਸ/ ਰੁਪਿੰਦਰ ਕੌਰ ਕੰਗ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ-ਸੁਖਵਿੰਦਰ ਸਿੰਘ ਹੈਪੀ), 03 ਜੂਨ: ਇਹ 21ਵੀਂ ਸਦੀ ਹੈ ਜਨਾਬ। ਘਬਰਾਉਣ ਦੀ ਲੋੜ ਨਹੀ। ਇੱਥੇ ਸਟੇਟਸਾਂ ਰਾਹੀਂ ਲਫਜ਼ ਬੋਲਦੇ ਨੇ। ਮੂੰਹੋ ਬੋਲਣ ਦੀ ਲੋੜ ਨਹੀ। ਇਸ ਵਿੱਚ ਕੋਈ ਸ਼ੱਕ ਨਹੀ ਕਿ ਅਸੀਂ ਬਹੁਤ ਹੀ ਤਰੱਕੀ ਕਰ ਲਈ ਹੈ। ਜ਼ਿੰਦਗੀ ਦੇ ਹਰ ਪਹਿਲੂ ਵਿੱਚੋਂ ਇਸ ਦੀ ਝਲਕ…

Read More

ਸ਼ਾਹਮੁਖੀ ਵਿੱਚ ਛਪੇ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ “ਖ਼ੈਰ ਪੰਜਾਂ ਪਾਣੀਆਂ ਦੀ”ਅਤੇ “ਸੁਰਤਾਲ”ਡਾਃ ਇਸ਼ਤਿਆਕ ਅਹਿਮਦ ,ਡਾਃ ਸ ਸ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਸ਼ਾਹਮੁਖੀ ਵਿੱਚ ਛਪੇ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ “ਖ਼ੈਰ ਪੰਜਾਂ ਪਾਣੀਆਂ ਦੀ”ਅਤੇ “ਸੁਰਤਾਲ”ਡਾਃ ਇਸ਼ਤਿਆਕ ਅਹਿਮਦ ,ਡਾਃ ਸ ਸ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਣ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜੂਨ: ਪੰਜਾਬੀ ਕਵੀ ਗੁਰਭਜਨ ਗਿੱਲ ਦੇ ਦੋ ਕਾਵਿ ਸੰਗ੍ਰਹਿ “ਖ਼ੈਰ ਪੰਜਾਂ ਪਾਣੀਆਂ ਦੀ” ਅਤੇ “ਸੁਰਤਾਲ” ਦੇ ਸ਼ਾਹਮੁਖੀ ਸਰੂਪ ਨੂੰ ਸਵੀਡਨ ਵਸਦੇ ਵਿਸ਼ਵ ਪ੍ਰਸਿੱਧ ਵਿਦਵਾਨ…

Read More

ਪੁਆਧ ਖਿੱਤੇ ਦੇ ਅਖਾੜਾ ਪ੍ਰੰਪਰਾ ਦੇ ਮਰਹੂਮ ਗਵੱਈਏ ਭਗਤ ਆਸਾ ਰਾਮ ਦੇ ਜੀਵਨ ਤੇ ਗਾਇਨ ਕਲਾ ਦਰਸਾਉਂਦੀ ਫੀਚਰ ਫਿਲਮ ਮੁਕੰਮਲ ਹੋਵੇਗੀ ਜਲਦ – ਵਿੱਕੀ ਸਿੰਘ ਲੇਖਕ ਤੇ ਫਿਲਮ ਡਾਇਰੈਕਟਰ

ਪੁਆਧ ਖਿੱਤੇ ਦੇ ਅਖਾੜਾ ਪ੍ਰੰਪਰਾ ਦੇ ਮਰਹੂਮ ਗਵੱਈਏ ਭਗਤ ਆਸਾ ਰਾਮ ਦੇ ਜੀਵਨ ਤੇ ਗਾਇਨ ਕਲਾ ਦਰਸਾਉਂਦੀ ਫੀਚਰ ਫਿਲਮ ਮੁਕੰਮਲ ਹੋਵੇਗੀ ਜਲਦ – ਵਿੱਕੀ ਸਿੰਘ ਲੇਖਕ ਤੇ ਫਿਲਮ ਡਾਇਰੈਕਟਰ ਫੀਚਰ  ਫਿਲਮ THE LEGEND ਰਾਹੀਂ ਪੁਆਧ ਖਿੱਤੇ ਦੀ ਮਰ ਰਹੀ ਪੁਆਧੀ ਬੋਲੀ ਦੀ ਪਛਾਣ ਕਾਇਮ ਰੱਖਣ ਦਾ ਉਪਰਾਲਾ ਪੁਆਧ ਖਿੱਤੇ ਦੀਆਂ ਉੱਘੀਆਂ ਸ਼ਖਸੀਅਤਾਂ ਵੱਲੋਂ ਇਸ ਫਿਲਮ ਲਈ…

Read More

ਜਗਦੀਪ ਸਿੱਧੂ ਦੀ ਕਵਿਤਾ ਦੀਆਂ ਪੌੜੀਆਂ ਉਤਰਦੀ ਛਾਂ – ਤਪਸ਼ ਵਿੱਚ ਠੰਢਕ ਦੇ ਅਹਿਸਾਸ ਵਾਲ਼ੀ ਕਵਿਤਾ

ਜਗਦੀਪ ਸਿੱਧੂ ਦੀ ਕਵਿਤਾ ਦੀਆਂ ‘ਪੌੜੀਆਂ ਉਤਰਦੀ ਛਾਂ’ – ਤਪਸ਼ ਵਿੱਚ ਠੰਢਕ ਦੇ ਅਹਿਸਾਸ ਵਾਲ਼ੀ ਕਵਿਤਾ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 03 ਜੂਨ: ਜਗਦੀਪ ਸਿੱਧੂ ਦੇ ਕਾਵਿ ਸੰਗ੍ਰਹਿ ਪੌੜੀਆਂ ਉਤਰਦੀ ਛਾਂ ਦੀਆਂ ਪਹਿਲੀਆਂ ਪੰਦਰਾਂ ਕਵਿਤਾਵਾਂ ‘ਧੀ’ ਦੁਆਲ਼ੇ ਪਰਿਕਰਮਾ ਕਰਦੀਆਂ ਹਨ। ਪਹਿਲੀਆਂ ਪੰਜ ਕਵਿਤਾਵਾਂ ਪੜ੍ਹ ਕੇ ਮੈਂ ਫਿਰ ਪਿਛਾਂਹ ਪਰਤ ਪਹਿਲੀ ਕਵਿਤਾ ‘ਤੇ ਹੀ ਆ…

Read More

ਚੁੱਪ ਰਹਿਣਾ ਇੱਕ ਸਾਧਨਾ ਹੈ, ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ/ ਨੀਲਮ ਕੁਮਾਰੀ, ਪੰਜਾਬੀ ਮਿਸਟ੍ਰਸ

ਪਹਿਲਾਂ ਤੋਲੋ ਫਿਰ ਬੋਲੋ ਚੁੱਪ ਰਹਿਣਾ ਇੱਕ ਸਾਧਨਾ ਹੈ, ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ/ ਨੀਲਮ ਕੁਮਾਰੀ, ਪੰਜਾਬੀ ਮਿਸਟ੍ਰਸ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ-ਸੁਖਵਿੰਦਰ ਸਿੰਘ ਹੈਪੀ), 03 ਜੂਨ: ਇਸ ਲਕੋਤੀ ਤੋਂ ਭਾਵ ਹੈ ਕਿ ਸਾਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਕੀ ਸਾਡੇ ਦੁਆਰਾ ਬੋਲੇ ਗਏ ਸ਼ਬਦ…

Read More

ਟੀਮ ਰੂਹ ਇੰਟਰਨੈਸ਼ਨਲ ਵੱਲੋਂ ਭਗਤ ਆਸਾ ਰਾਮ ਕਮੇਟੀ ਸੋਹਾਣਾ ਦੇ ਸਹਿਯੋਗ ਨਾਲ਼ ਬਣਾਈ ਜਾ ਰਹੀ ਹੈ ਫੀਚਰ ਫਿਲਮ THE LEGEND

ਟੀਮ ਰੂਹ ਇੰਟਰਨੈਸ਼ਨਲ ਵੱਲੋਂ ਭਗਤ ਆਸਾ ਰਾਮ ਕਮੇਟੀ ਸੋਹਾਣਾ ਦੇ ਸਹਿਯੋਗ ਨਾਲ਼ ਬਣਾਈ ਜਾ ਰਹੀ ਹੈ ਫੀਚਰ ਫਿਲਮ THE LEGEND  ਪ੍ਰੈਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਅੱਜ 12.30 ਵਜੇ ਹੋਵੇਗੀ ਪ੍ਰੈਸ ਕਾਨਫਰੰਸ ਪੁਆਧੀ ਅਖਾੜਾ ਪ੍ਰੰਪਰਾ ਦੀ ਰੂਹ ਵਜੋਂ ਜਾਣੇ ਜਾਂਦੇ ਭਗਤ ਆਸਾ ਰਾਮ ਬੈਦਵਾਣ ਦੇ ਜੀਵਨ ‘ਤੇ ਆਧਾਰਿਤ ਹੋਵੇਗੀ ਇਹ ਫਿਲਮ ਚੰਡੀਗੜ੍ਹ (ਸੁਰ ਸਾਂਝ ਡਾਟ…

Read More

ਡਾ: ਮਹਿੰਦਰ ਸਿੰਘ ਅਤੇ ਬੀਬਾ ਜੈ ਇੰਦਰ ਕੌਰ ਨੇ ਕੇਂਦਰ ਸਰਕਾਰ ਦੀਆਂ ਪਿਛਲੇ 9 ਸਾਲਾਂ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਕਰਵਾਇਆ ਜਾਣੂ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 9 ਸਾਲ ਸਮਾਵੇਸ਼ੀ ਪ੍ਰਗਤੀਸ਼ੀਲਤਾ ਅਤੇ ਟਿਕਾਊ ਵਿਕਾਸ ਲਿਆਉਣ ਲਈ ਰਹੇ ਸਮਰਪਿਤ: ਡਾ: ਮਹਿੰਦਰ ਸਿੰਘ ਪਿਛਲੇ 9 ਸਾਲਾਂ ਵਿੱਚ ਭਾਰਤ ਨੇ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਕਹਾਣੀ ਲਿਖੀ ਹੈ – ਜੈ ਇੰਦਰ ਕੌਰ ਡਾ: ਮਹਿੰਦਰ ਸਿੰਘ ਅਤੇ ਬੀਬਾ ਜੈ ਇੰਦਰ ਕੌਰ ਨੇ ਕੇਂਦਰ ਸਰਕਾਰ ਦੀਆਂ ਪਿਛਲੇ 9…

Read More

ਡਾ. ਬਲਜੀਤ ਕੌਰ ਨੇ ਸਮਾਜਿਕ ਨਿਆਂ ਵਿਭਾਗ ਵਿੱਚ 25 ਕਲਰਕਾਂ ਨੂੰ ਸੌਪੇ ਨਿਯੁਕਤੀ ਪੱਤਰ

ਡਾ. ਬਲਜੀਤ ਕੌਰ ਨੇ ਸਮਾਜਿਕ ਨਿਆਂ ਵਿਭਾਗ ਵਿੱਚ 25 ਕਲਰਕਾਂ ਨੂੰ ਸੌਪੇ ਨਿਯੁਕਤੀ ਪੱਤਰ ਨਵ-ਨਿਯੁਕਤ ਕਲਰਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਅਤੇ ਪੂਰੇ ਸਮਰਪਣ ਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਆ ਚੰਡੀਗੜ੍ਹ (ਸੁਰ ਸਾਝ ਡਾਟ ਕਾਮ ਬਿਊਰੋ),2 ਜੂਨ: ਪੰਜਾਬ ਦੇ ਸਮਾਜਿਕ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਸ਼ੁੱਕਰਵਾਰ ਨੂੰ…

Read More