ਸਕੂਲ ਟੀਚਰਾਂ ਵਿੱਚ ਸਥਾਪਤ ਖੌਫ਼ ਸੱਭਿਆਚਾਰ/ ਅਵਤਾਰ ਨਗਲ਼ੀਆ
ਵਿਅੰਗ ਬਾਣ ਸਕੂਲ ਟੀਚਰਾਂ ਵਿੱਚ ਸਥਾਪਤ ਖੌਫ਼ ਸੱਭਿਆਚਾਰ/ ਅਵਤਾਰ ਨਗਲ਼ੀਆ (ਸੁਰ ਸਾਂਝ ਬਿਊਰੋ), 27 ਫਰਵਰੀ: ਅੱਜ ਕਲਸਟਰ ਗੰਗੂਬਾਦ ਵਿੱਚ “ਰੀਡ ਪੰਜਾਬ” ਵਾਲ਼ੇ ਚੈਕਿੰਗ ਲਈ ਆਏ ਸਨ। ਰੀਡ ਪੰਜਾਬ ਟੀਮ ਇੱਕ ਤਰ੍ਹਾਂ ਨਾਲ਼ ਗੰਗੂਬਾਦ ਕਲਸਟਰ ਦੇ ਸਕੂਲਾਂ ਉੱਤੇ ਟੁੱਟ ਕੇ ਪੈ ਗਈ ਸੀ। ਪਹਿਲਾ ਧਾਵਾ ਚਲਿੱਤਰਾਂ ਸਕੂਲ ਉੱਤੇ ਬੋਲਿਆ ਗਿਆ। ਚੈਕਿੰਗ ਟੀਮ ਦੇ ਮੁਖੀ ਮਾਸਟਰ ਪੂਪਨ…