ਪੰਜਾਬੀ ਮਾਂ ਬੋਲੀ ਨੂੰ ਬਚਾਉਣਾ ਸਾਡਾ ਫਰਜ਼ – ਸ਼ਿੰਗਾਰਾ ਸਿੰਘ
ਪੰਜਾਬੀ ਮਾਂ ਬੋਲੀ ਨੂੰ ਬਚਾਉਣਾ ਸਾਡਾ ਫਰਜ਼ – ਸ਼ਿੰਗਾਰਾ ਸਿੰਘ ਚੰਡੀਗੜ੍ਹ, 22 ਨਵੰਬਰ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ): ਮਾਂ ਬੋਲੀ ਪੰਜਾਬੀ ਨਾਲ ਸਭ ਦਾ ਹੀ ਲਗਾਅ ਹੈ, ਕਿਉਂਕਿ ਸੁਣਨ-ਬੋਲਣ ਵਿੱਚ ਇਹ ਬਹੁਤ ਹੀ ਪਿਆਰੀ ਲੱਗਦੀ ਹੈ। ਜਿਉਂ ਜਿਉਂ ਸਾਡੀ ਨਵੀਂ ਪੀੜ੍ਹੀ ਵੈਸਟਰਨ ਕਲਚਰ ਵੱਲ ਪ੍ਰਭਾਵਿਤ ਹੋ ਕੇ ਵੈਸਟਰਨ ਕਲਚਰ ਨੂੰ ਅਪਣਾ ਰਹੀ ਹੈ, ਆਪਣੀ ਬੋਲੀ ਬੋਲਣ…