ਮਾਣਕਪੁਰ ਸ਼ਰੀਫ ਦੇ ਫਾਰਮ ਹਾਊਸ ‘ਚੋਂ ਖੈਰ ਦੀ ਲੱਕੜ ਬਰਾਮਦ
ਮਾਣਕਪੁਰ ਸ਼ਰੀਫ ਦੇ ਫਾਰਮ ਹਾਊਸ ‘ਚੋਂ ਖੈਰ ਦੀ ਲੱਕੜ ਬਰਾਮਦ ਚੰਡੀਗੜ੍ਹ 28 ਅਗਸਤ (ਸੁਰ ਸਾਂਝ ਬਿਊਰੋ – ਅਵਤਾਰ ਨਗਲੀਆਂ) ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਲਾਲ ਚੰਦੁੁ ਕਟਾਰੂਚੱਕ ਦੇ ਹੁਕਮਾਂ ਅਨੁਸਾਰ ਜੰਗਲਾਤ ਵਿਭਾਗ ਦੇ ਡੀ.ਐਫ.ਓ ਕੰਵਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਸਵਾਂ ਰੇਂਜ ਵਣ ਰੇਂਜ ਅਫਸਰ (ਆਰ.ਓ) ਸਤਵਿੰਦਰ ਸਿੰਘ ਵੱਲੋਂ ਆਪਣੀ ਰੇਂਜ ਵਿੱਚ ਕਾਫੀ ਸਖ਼ਤਾਈ ਨਾਲ…