Breaking

ਪਿੰਡ ਰਾਣੀਮਾਜਰਾ ਦੇ ਨੌਜਵਾਨ ਦੀ ਇਟਲੀ ‘ਚ ਮੌਤ

ਚੰਡੀਗੜ੍ਹ  24 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਬ ਤਹਿਸੀਲ ਮਾਜਰੀ ਅਧੀਨ ਪੈਂਦੇ ਪਿੰਡ ਰਾਣੀ ਮਾਜਰਾ ਦੇ ਨੌਜਵਾਨ ਗੁਰਦੀਪ ਸਿੰਘ ਦੀ ਇਟਲੀ ਵਿੱਚ ਭੇਦ ਭਰੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਰਤਕ ਗੁਰਦੀਪ ਸਿੰਘ ਦੇ ਭਰਾ ਦਿਲਬਾਗ ਸਿੰਘ ਲਾਲੀ ਨੇ ਦੱਸਿਆ ਕਿ ਉਸ ਦਾ ਭਰਾ ਗੁਰਦੀਪ…

Read More

ਪ੍ਰਲੇਸ ਵੱਲੋਂ ‘ਜੰਗ ਮਨੁੱਖਤਾ ਦਾ ਘਾਣ’ ‘ਤੇ ਵਿਚਾਰ-ਚਰਚਾ

ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੁਲਾਈ: ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ਼) ਜਲੰਧਰ ਇਕਾਈ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ‘ਜੰਗ ਮਨੁੱਖਤਾ ਦਾ ਘਾਣ’ ‘ਤੇ ਵਿਚਾਰ ਚਰਚਾ ਕੀਤੀ। ਇਸ ਚਰਚਾ ਦੀ ਪ੍ਰਧਾਨਗੀ ਪ੍ਰਲੇਸ਼ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਪਿ੍ਥੀਪਾਲ ਸਿੰਘ ਮਾੜੀਮੇਘਾ, ਸਤਨਾਮ ਸਿੰਘ ਮਾਣਕ, ਮੱਖਣ ਮਾਨ ਨੇ ਕੀਤੀ। ਵਿਚਾਰ ਚਰਚਾ ਦੇ ਮੁੱਖ ਬੁਲਾਰੇ ਪ੍ਰਸਿੱਧ…

Read More

ਪੰਜਾਬ ਸਿਵਲ ਸਕੱਤਰੇਤ ਨਿੱਜੀ ਅਮਲਾ ਕਾਡਰ ਦੀ ਕਰਮਚਾਰਨ ਦੇ ਪਰਿਵਾਰਕ ਮੈਂਬਰ ‘ਤੇ ਦੋ ਗੁੰਡਿਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਦਾ ਜਤਾਇਆ ਗਿਆ ਸਖਤ ਵਿਰੋਧ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੁਲਾਈ: ਪੰਜਾਬ ਸਿਵਲ ਸਕੱਤਰੇਤ ਨਿੱਜੀ ਅਮਲਾ ਕਾਡਰ ਦੀ ਕਰਮਚਾਰਨ ਰਤਨਜੀਤ ਕੌਰ, ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਪਰਿਵਾਰਕ ਮੈਂਬਰ ‘ਤੇ ਦੋ ਗੁੰਡਿਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਦੀ CCTV ਫੁਟੇਜ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਅਤੇ ਦੋਸ਼ੀਆਂ ਦੇ ਪਿਤਾ (ਜਿਨ੍ਹਾਂ ਵਿੱਚੋਂ ਇੱਕ AG ਪੰਜਾਬ ਅਤੇ ਦੂਜਾ ਪੰਜਾਬ ਪੁਲਿਸ…

Read More

ਨੈਸ਼ਨਲ ਸੈਂਪਲ ਸਰਵੇ ਦੀ 75 ਵੀਂ ਵਰ੍ਹੇਗੰਢ ਮੌਕੇ ਪ੍ਰੋਗਰਾਮ ਦਾ ਆਯੋਜਨ

ਕੌਮੀ ਅੰਕੜਾ ਦਫ਼ਤਰ ਜਲੰਧਰ ਨੇ ਲੋਕਾਂ ਨੂੰ ਕੀਤਾ ਜਾਗਰੂਕ ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੁਲਾਈ: ਭਾਰਤ ਦੇ ਨੀਤੀ ਨਿਰਮਾਣ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਨੈਸ਼ਨਲ ਸੈਂਪਲ ਸਰਵੇ ਦੀ 75ਵੀਂ ਵਰ੍ਹੇਗੰਢ ਮੌਕੇ ਕੌਮੀ ਅੰਕੜਾ ਦਫ਼ਤਰ, ਜਲੰਧਰ ਨੇ ਵੀਰਵਾਰ ਨੂੰ ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਇੱਕ ਐਨਐੱਸਐੱਸ ਬੂਥ ਲਾਇਆ। ਇਸ ਮੌਕੇ ਵਿਭਾਗ…

Read More

ਪੰਜਾਬ ਸਰਕਾਰ ਵੱਲੋਂ ਮੈਡੀਕਲ ਅਤੇ ਡੈਂਟਲ ਇੰਟਰਨਾਂ ਅਤੇ ਰੈਜ਼ੀਡੈਂਟਾਂ ਦੇ ਮਾਣਭੱਤੇ ਵਿੱਚ ਮਹੱਤਵਪੂਰਨ ਵਾਧਾ: ਹਰਪਾਲ ਸਿੰਘ ਚੀਮਾ

ਨਵੀਆਂ ਮਾਣਭੱਤਾ ਦਰਾਂ: ਇੰਟਰਨ (22,000 ਰੁਪਏ), ਜੂਨੀਅਰ ਰੈਜ਼ੀਡੈਂਟ (76,000 – 78,000 ਰੁਪਏ), ਸੀਨੀਅਰ ਰੈਜ਼ੀਡੈਂਟ (92,000 – 94,000 ਰੁਪਏ) ਸਾਲਾਨਾ ਖਰਚੇ ਵਿੱਚ ਹੋਵੇਗਾ 33.22 ਕਰੋੜ ਰੁਪਏ ਦਾ ਵਾਧਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੁਲਾਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਮਜ਼ਬੂਤ ਕਰਨ ਦੀ ਅਟੁੱਟ ਵਚਨਬੱਧਤਾ ‘ਤੇ ਜੋਰ…

Read More

ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਹੋਵੇਗੀ ਮਿਤੀ 27 ਜੁਲਾਈ, 2025 ਨੂੰ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੁਲਾਈ: ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਮਿਤੀ 27 ਜੁਲਾਈ, 2025 ਦਿਨ ਐਤਵਾਰ, ਸ਼ਾਮ ਨੂੰ 4.00 ਵਜੇ ਨਗਰ ਨਿਗਮ ਲਾਇਬ੍ਰੇਰੀ,(ਪਾਰਕ) ਸਕੈਟਰ 69, ਮੁਹਾਲੀ ਵਿਖੇ ਹੋਵੇਗੀ, ਜਿਸ ਵਿੱਚ ਏਜੰਡੇ ਅਨੁਸਾਰ ਕਿਸਾਨੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨਾਂ ‌ਦਾ ਜਨਜੀਵਨ ਏਕਤਾ ਤੇ ਬਹੁਦਿਸ਼ਾਵੀ ਪ੍ਰਭਾਵ ਵਿਸ਼ੇ ਬਾਰੇ ਪ੍ਰੋ.ਸਵੈਰਾਜ ਸੰਧੂ ਦਾ…

Read More

ਤਾਰਾ ਆਰਟਸ ਵੱਲੋਂ ਐੱਚ.ਆਈ.ਵੀ./ ਏਡਜ਼ ਤੋਂ ਜਾਗਰੂਕ ਕਰਨ ਲਈ ਨੁੱਕੜ ਨਾਟਕ ਦੀ ਪੇਸ਼ਕਾਰੀ

ਚੰਡੀਗੜ੍ਹ (ਪਿਆਰਾ ਸਿੰਘ ਰਾਹੀ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਸੈਕਟਰ 41, ਪਿੰਡ ਬੁਟੇਰਲਾ ਵਿਖੇ ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਲੋਕਾਂ ਨੂੰ ਏਡਜ਼ ਤੋਂ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ‘ਤਾਰਾ ਆਰਟਸ’ ਦੇ ਕਲਾਕਾਰਾਂ ਰਾਹੀਂ  ਨੁੱਕੜ ਨਾਟਕ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਦੇ ਪੈਦਾ ਹੋਣ, ਅੱਗੇ ਫੈਲਣ, ਇਸ ਤੋਂ…

Read More

ਖਿਜ਼ਰਾਬਾਦ ਵਿਖੇ ਮੁਫਤ ਆਯੁਸ਼ ਮੈਡੀਕਲ ਕੈਂਪ ਲਗਾਇਆ

ਚੰਡੀਗੜ੍ਹ  23 ਜੁਲਾਈ ( ਅਵਤਾਰ ਨਗਲੀਆਂ) : ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਦੇ ਕਮਿਊਨਿਟੀ ਸੈਂਟਰ ਵਿਖੇ ਡਾਇਰੈਕਟਰ ਆਯੂ਼ਸ਼ਵੇਦਾ ਪੰਜਾਬ, ਡਾ. ਰਵੀ ਡੂਮਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੇਦਾ ਅਤੇ ਯੂਨਾਨੀਂ ਅਫ਼ਸਰ ਐਸ.ਏ.ਐਸ ਨਗਰ ਡਾ. ਸਰਬਜੀਤ ਕੌਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਗੁਰਦਰਸ਼ਨ ਕੌਰ ਦੀ ਅਗਵਾਈ ਵਿਚ ਪ੍ਰਧਾਨ ਰਾਣਾ ਕੁਸ਼ਲਪਾਲ ਤੇ ਸਰਪੰਚ ਨਿਰਪਾਲ ਰਾਣਾ ਦੇ ਸਾਹਿਯੋਗ…

Read More

ਕੇਂਦਰ ਕੰਪਲੈਕਸਾਂ ਵਿੱਚ ਮਾਪਿਆਂ ਦੇ ਬੈਠਣ ਦਾ ਪ੍ਰਬੰਧ ਹੋਵੇ: ਰਾਜਨ ਸ਼ਰਮਾ

ਚੰਡੀਗੜ੍ਹ 23 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਹਰ ਸਾਲ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਯੂ.ਪੀ.ਐਸ.ਸੀ., ਐਸ.ਐਸ.ਸੀ, ਰੇਲਵੇ ਆਦਿ ਵਿੱਚ ਨੌਕਰੀ ਵਾਸਤੇ ਪ੍ਰਕਾਸ਼ਿਤ ਆਸਾਮੀਆਂ ਨੂੰ ਭਰਨ ਵਾਸਤੇ ਟੈੱਸਟ ਲੈਣ, ਨੀਟ, ਜੇ.ਈ.ਈ.ਆਦਿ ਦਾਖਲਾ ਪ੍ਰੀਖਿਆਵਾਂ ਅਤੇ ਪੰਜਾਬ ਸਰਕਾਰ ਵੱਲੋਂ ਪੀ.ਪੀ.ਐਸ.ਸੀ, ਐਸ.ਐਸ. ਬੋਰਡ, ਸਿੱਖਿਆ ਵਿਭਾਗ ਦੀ ਪੁਲਿਸ, ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਆਦਿ ਦੀ ਭਰਤੀ ਲਈ ਅਤੇ…

Read More

ਸੁਰਜੀਤ ਸੁਮਨ ਦੇ ਅਣਛਪੇ ਗੀਤ-ਸੰਗ੍ਰਹਿ ‘ਪੌਣਾਂ ਦੇ ਪੈਰੀਂ ਘੁੰਗਰੂ’ ‘ਤੇ ਵਿਚਾਰ ਚਰਚਾ 26 ਜੁਲਾਈ ਨੂੰ – ਜਗਦੀਪ ਸਿੱਧੂ

ਸਵਪਨ ਫਾਊਂਡੇਸ਼ਨ, ਪਟਿਆਲ਼ਾ ਅਤੇ ਪੰਜਾਬ ਕਲਾ ਪਰਿਸ਼ਦ , ਚੰਡੀਗੜ੍ਹ ਵੱਲੋਂ ‘ਬੈਠਕ’ ਤਹਿਤ ਸੁਰਜੀਤ ਸੁਮਨ ਦੇ ਅਣਛਪੇ ਗੀਤ-ਸੰਗ੍ਰਹਿ ‘ਪੌਣਾਂ ਦੇ ਪੈਰੀਂ ਘੁੰਗਰੂ’ ‘ਤੇ 26 ਜੁਲਾਈ 2025 ਨੂੰ ਬਾਅਦ ਦੁਪਹਿਰ 3.30 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਇਸ ‘ਬੈਠਕ’ ਵਿੱਚ ਡਾ. ਮਨਮੋਹਨ, ਡਾ. ਯੋਗਰਾਜ, ਡਾ. ਲਾਭ ਸਿੰਘ ਖੀਵਾ, ਡਾ. ਪ੍ਰਵੀਨ…

Read More