ਵਿਧਾਇਕ ਪੀੜਤਾਂ ਨਾਲ ਖੜ੍ਹਣ ਦੀ ਥਾਂ ਗਮਾਡਾ ਦਾ ਪੱਖ ਪੂਰ ਰਿਹਾ – ਬਲਬੀਰ ਸਿੱਧੂ
ਵਿਧਾਇਕ ਕੁਲਵੰਤ ਸਿੰਘ ਵਲੋਂ 76 ਤੋਂ 80 ਸੈਕਟਰ ਦੇ ਅਲਾਟੀਆਂ ਨਾਲ ਕੀਤਾ ਜਾ ਰਿਹਾ ਧੋਖਾ – ਬਲਬੀਰ ਸਿੱਧੂ ਵਿਧਾਇਕ ਉਤੇ ਪਹਿਲੇ ਹੀ ਪੰਚਾਇਤੀ ਜ਼ਮੀਨਾਂ ਹੜੱਪਣ ਤੇ ਧੋਖਧੜੀ ਦੇ ਵੀ ਹਨ ਗੰਭੀਰ ਦੋਸ਼: ਕਾਂਗਰਸੀ ਆਗੂ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੂਨ: ਅੱਜ ਮੋਹਾਲੀ ਦੇ ਫੇਜ਼ 1 ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ…