ਸਾਹਿਤ ਵਿਗਿਆਨ ਕੇਂਦਰ ਦੀ ਕਾਰਜਕਾਰਨੀ ਦੀ ਚੋਣ ਹੋਈ-ਡਾ. ਅਵਤਾਰ ਸਿੰਘ ਪਤੰਗ
ਸਾਹਿਤ ਵਿਗਿਆਨ ਕੇਂਦਰ ਦੀ ਕਾਰਜਕਾਰਨੀ ਦੀ ਚੋਣ ਹੋਈ-ਡਾ. ਅਵਤਾਰ ਸਿੰਘ ਪਤੰਗ ਗੁਰਦਰਸ਼ਨ ਸਿੰਘ ਮਾਵੀ ਸਰਵ-ਸੰਮਤੀ ਨਾਲ਼ ਚੁਣੇ ਕੇਂਦਰ ਦੇ ਪ੍ਰਧਾਨ ਅਤੇ ਦਵਿੰਦਰ ਕੌਰ ਢਿੱਲੋਂ ਹੋਣਗੇ ਜਨਰਲ ਸਕੱਤਰ ਸਾਹਿਤ ਵਿਗਿਆਨ ਕੇਂਦਰ ਦੀ ਸਰਵ-ਸੰਮਤੀ ਨਾਲ਼ ਹੋਈ ਚੋਣ ਦੀ ਸਮੁੱਚੀ ਪ੍ਰਕ੍ਰਿਆ ਗ਼ਜ਼ਲ ਉਸਤਾਦ ਬਜ਼ੁਰਗਵਾਰ ਸਿਰੀ ਰਾਮ ਅਰਸ਼ ਦੀ ਪ੍ਰਧਾਨਗੀ ਹੇਠ ਮੁਕੰਮਲ ਹੋਈ ਮਰਹੂਮ ਸੇਵੀ ਰਾਇਤ ਅਤੇ ਮਰਹੂਮ ਅਮਰਜੀਤ…