Breaking
www.sursaanjh.com > 2023 > October

ਪ੍ਰਾਇਮਰੀ ਸਕੂਲਾਂ ਦੀਆ ਖੇਡਾਂ ਦੂਜੇ ਦਿਨ  ਵੀ ਹੋਏ ਰੌਚਕ ਮੁਕਾਬਲੇ

ਪ੍ਰਾਇਮਰੀ ਸਕੂਲਾਂ ਦੀਆ ਖੇਡਾਂ – ਦੂਜੇ ਦਿਨ ਵੀ ਹੋਏ ਰੌਚਕ ਮੁਕਾਬਲੇ ਚੰਡੀਗੜ੍ਹ 6 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਬਲਾਕ ਮਾਜਰੀ ਦੇ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੈਣੀ ਮਾਜਰਾ ਵਿਖੇ ਹੋ ਰਹੀਆਂ ਹਨ। ਦੂਜੇ ਦਿਨ ਜ਼ਿਲ੍ਹਾ ਸਿੱਖਿਆ ਅਫਸਰ     (ਐਸਿ) ਮੋਹਾਲੀ ਅਸ਼ਵਨੀ ਕੁਮਾਰ ਦੱਤਾ,  ਬਲਜੀਤ ਸਿੰਘ ਡੀ ਐਸ ਓ, ਸ਼ਿਵ ਅਗਰਵਾਲ,…

Read Full News

ਲੈਕਚਰਾਰ ਰਾਜਨ ਸ਼ਰਮਾ ਤੇ ਮਾਸਟਰ ਮਨਪ੍ਰੀਤ ਸਿੰਘ ਦਾ ਸਨਮਾਨ

ਲੈਕਚਰਾਰ ਰਾਜਨ ਸ਼ਰਮਾ ਤੇ ਮਾਸਟਰ ਮਨਪ੍ਰੀਤ ਸਿੰਘ ਦਾ ਸਨਮਾਨ ਚੰਡੀਗੜ, 6 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਖਰੜ ਵੱਲੋਂ ਏਨੀਜ਼ ਸਕੂਲ ਵਿਖੇ ਰਾਸ਼ਟਰੀ ਸਮੂਹ ਗਾਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਕਈ ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਸਕੋਨੀਜ ਵਰਲਡ ਸਕੂਲ ਨੇ ਪਹਿਲਾ, ਗੁਰੂ ਨਾਨਕ ਫਾਊਡੇਸਨ ਸਕੂਲ ਨੇ ਦੂਜਾ…

Read Full News

ਕੌਮਾਂਤਰੀ ਅਧਿਆਪਕ ਦਿਵਸ ਮੌਕੇ ਬਲਾਕ ਖਰੜ-1 ਵੱਲੋਂ ਵਿਲੱਖਣ ਸੇਵਾ ਕਰਨ ਵਾਲ਼ੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ-ਜਤਿਨ ਮਿਗਲਾਨੀ

ਕੌਮਾਂਤਰੀ ਅਧਿਆਪਕ ਦਿਵਸ ਮੌਕੇ ਬਲਾਕ ਖਰੜ-1 ਵੱਲੋਂ ਵਿਲੱਖਣ ਸੇਵਾ ਕਰਨ ਵਾਲ਼ੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ-ਜਤਿਨ ਮਿਗਲਾਨੀ ਬਲਾਕ ਅਫ਼ਸਰ ਜਤਿਨ ਮਿਗਲਾਨੀ ਵੱਲੋਂ ਹੋਣਹਾਰ ਅਧਿਆਪਕਾਂ ਨੂੰ ਵਿਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਣ ਲਈ ਕੀਤਾ ਗਿਆ ਉਤਸ਼ਾਹਿਤ ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਕਤੂਬਰ: ਕੌਮਾਂਤਰੀ ਅਧਿਆਪਕ ਦਿਵਸ ਮੌਕੇ ਬਲਾਕ ਖਰੜ-1 (ਐਸ.ਏ.ਐਸ. ਨਗਰ) ਦੇ ਬਲਾਕ…

Read Full News

ਕੈਬਿਨਟ ਮੰਤਰੀ ਵੱਲੋਂ ਖਿਜਰਾਬਾਦ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਰਿਲੀਜ਼

ਕੈਬਿਨਟ ਮੰਤਰੀ ਵੱਲੋਂ ਖਿਜਰਾਬਾਦ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਚੰਡੀਗੜ੍ਹ 6 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਪਿੰਡ ਖਿਦਰਾਬਾਦ ਦੇ ਭਗਵਾਨ ਬਾਲਮੀਕੀ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਨੌਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਇਸ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਫੁੱਟਬਾਲ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ…

Read Full News

ਨਗਰ ਕੌਂਸਲ ਸੀਮਾ ਦੀਆਂ ਹੱਦਾਂ ਅਤੇ ਮਾਲਕੀ ਵਾਲੀ ਜ਼ਮੀਨ ਦੀ ਸਪਸ਼ਟ ਹਦਬੰਦੀ ਕਰਨ ਦੇ ਨਿਰਦੇਸ਼

ਨਗਰ ਕੌਂਸਲ ਸੀਮਾ ਦੀਆਂ ਹੱਦਾਂ ਅਤੇ ਮਾਲਕੀ ਵਾਲੀ ਜ਼ਮੀਨ ਦੀ ਸਪਸ਼ਟ ਹਦਬੰਦੀ ਕਰਨ ਦੇ ਨਿਰਦੇਸ਼ ਚੰਡੀਗੜ੍ਹ 5 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ) ਪੰਜਾਬ ਦੇ ਸੈਰ ਸਪਾਟਾ ਮੰਤਰੀ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਨਵਾਂ ਗਰਾਓ ਨਗਰ ਕੌਂਸਲ ਸੀਮਾ ਵਿੱਚ ਚੱਲ ਰਹੀਆਂ ਕਾਨੂੰਨੀ ਅਤੇ ਗੈਰ-ਕਾਨੂੰਨੀ ਉਸਾਰੀਆਂ ਦਾ ਸਰਵੇਖਣ ਕਰਨ ਦੇ ਨਾਲ-ਨਾਲ ਨਗਰ…

Read Full News

ਬਲਾਕ ਪੱਧਰੀ ਖੇਡਾਂ ਦਾ ਹੋਇਆ ਆਗਾਜ਼

ਬਲਾਕ ਪੱਧਰੀ ਖੇਡਾਂ ਦਾ ਹੋਇਆ ਆਗਾਜ਼  ਚੰਡੀਗੜ੍ਹ 5 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਅੱਜ  ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬਲਾਕ ਮਾਜਰੀ ਦਾ ਆਗਾਜ਼ ਹੋਇਆ, ਜਿਨ੍ਹਾਂ ਦਾ ਉਦਘਾਟਨ ਸਮਾਜ ਸੇਵੀ ਸਰਦਾਰ ਪ੍ਰਿਤਪਾਲ ਸਿੰਘ ਤੀੜਾ ਨੇ ਕੀਤਾ। ਅੱਜ ਦੇ ਮੁਕਾਬਲਿਆਂ ਵਿੱਚ ਅਥਲੈਟਿਕਸ ਅਧੀਨ 100 ਮੀਟਰ ਲੜਕੇ ਲੜਕੀਆਂ, 200 ਮੀਟਰ , 400 ਮੀਟਰ, 600 ਮੀਟਰ, ਰਿਲੇਅ…

Read Full News

ਡਾ. ਨਿਰਮਲ ਜਸਵਾਲ ਵੱਲੋਂ ਸੰਪਾਦਿਤ “ਕਨੇਡਾ ਦੀਆਂ ਪ੍ਰਤੀਨਿਧ ਪੰਜਾਬੀ ਕਹਾਣੀਆਂ” ਦੀ ਪੁਸਤਕ “ਕਲਮਾਂ ਦਾ ਕਾਫਲਾ” ਰਲੀਜ਼

ਡਾ. ਨਿਰਮਲ ਜਸਵਾਲ ਵੱਲੋਂ ਸੰਪਾਦਿਤ “ਕਨੇਡਾ ਦੀਆਂ ਪ੍ਰਤੀਨਿਧ ਪੰਜਾਬੀ ਕਹਾਣੀਆਂ” ਦੀ ਪੁਸਤਕ “ਕਲਮਾਂ ਦਾ ਕਾਫਲਾ” ਰਲੀਜ਼ ਅੰਤਰਮਨ ਅੰਤਰਰਾਸ਼ਟਰੀ ਸਾਹਿਤ ਸੰਸਥਾ ਅਤੇ ਹੈਲੋ ਕਨੇਡਾ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ ਸਮਾਗਮ ਸਤਲੁੱਜ ਪ੍ਰਕਾਸ਼ਨ ਪੰਚਕੂਲਾ ਵੱਲੋਂ ਛਾਪੀ ਗਈ ਹੈ ਇਹ ਪੁਸਤਕ ਇਸ ਪੁਸਤਕ ਵਿੱਚ ਨਿਰਮਲ ਜਸਵਾਲ, ਅਜਮੇਰ ਰੋਡੇ, ਅਮਰਜੀਤ ਚਾਹਲ,  ਬਲਵੀਰ ਸੰਘੇੜਾ, ਸਾਧੂ ਸਿੰਘ ਵਿਨਿੰਗ,  ਜਰਨੈਲ ਸਿੰਘ…

Read Full News

As per Article 165 of Constitution of India, it is Advocate General FOR the State not Advocate General OF the State –Advocate Hemant Kumar

As per Article 165 of Constitution of India, it is Advocate General FOR the State not Advocate General OF the State –Advocate Hemant Kumar CHANDIGARH (sursaanjh.com bureau), September 5: If it is legally (read constitutionally) correct  to mention Advocate-General (AG) for the State or else Advocate-General of the State? Well, a layman may consider both…

Read Full News

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜਨੀਤਿਕ ਮੁੱਦਿਆਂ ‘ਤੇ ਰਾਸ਼ਟਰਮੰਡਲ ਦੇਸ਼ਾਂ ਦਰਮਿਆਨ ਬਿਹਤਰ ਤਾਲਮੇਲ ਦੀ ਵਕਾਲਤ

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜਨੀਤਿਕ ਮੁੱਦਿਆਂ ‘ਤੇ ਰਾਸ਼ਟਰਮੰਡਲ ਦੇਸ਼ਾਂ ਦਰਮਿਆਨ ਬਿਹਤਰ ਤਾਲਮੇਲ ਦੀ ਵਕਾਲਤ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਕਤੂਬਰ: ਕੈਨੇਡਾ ਨਾਲ ਚੱਲ ਰਹੇ ਰੇੜਕੇ ਦਰਮਿਆਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੁੱਝ ਸਿਆਸੀ ਮੁੱਦਿਆਂ ‘ਤੇ ਰਾਸ਼ਟਰਮੰਡਲ ਦੇਸ਼ਾਂ ਦਰਮਿਆਨ ਬਿਹਤਰ ਤਾਲਮੇਲ ‘ਤੇ ਜ਼ੋਰ ਦਿੱਤਾ ਹੈ। ਘਾਨਾ ਵਿਖੇ ਕਾਮਨਵੈਲਥ…

Read Full News

ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਪੰਜਾਬ ਦਾ ਸਰਵੋਤਮ ਪ੍ਰਦਰਸ਼ਨ, ਪਹਿਲੀ ਵਾਰ 15 ਤੋਂ ਵੱਧ ਜਿੱਤੇ ਤਮਗ਼ੇ

ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਪੰਜਾਬ ਦਾ ਸਰਵੋਤਮ ਪ੍ਰਦਰਸ਼ਨ, ਪਹਿਲੀ ਵਾਰ 15 ਤੋਂ ਵੱਧ ਜਿੱਤੇ ਤਮਗ਼ੇ ਮਾਨਸਾ ਜ਼ਿਲੇ ਦੀ ਪ੍ਰਨੀਤ ਕੌਰ ਨੇ ਜਿੱਤਿਆ ਤੀਰਅੰਦਾਜ਼ੀ ਵਿੱਚ ਸੋਨ ਤਮਗ਼ਾ ਖੇਡ ਮੰਤਰੀ ਮੀਤ ਹੇਅਰ ਨੇ ਜੇਤੂਆਂ ਨੂੰ ਦਿੱਤੀਆਂ ਮੁਬਾਰਕਾਂ, ਹਾਕੀ ਤੇ ਕ੍ਰਿਕਟ ਟੀਮਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਤੂਆਂ ਨੂੰ ਨਗਦ ਇਨਾਮ ਰਾਸ਼ੀ ਨਾਲ ਕਰਨਗੇ…

Read Full News