ਗਿਆਨ ਗੰਗਾ ਦੇ ਇਸ਼ਨਾਨ ਅਭਿਲਾਖੀ ਵਿਰਲੇ ਵਿਰਲੇ/ ਗੁਰਭਜਨ ਗਿੱਲ
ਗਿਆਨ ਗੰਗਾ ਦੇ ਇਸ਼ਨਾਨ ਅਭਿਲਾਖੀ ਵਿਰਲੇ ਵਿਰਲੇ/ ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ: ਸੱਤਾ ਜੇ ਜੰਗਲ ਚ ਗੁਆਚੇ ਕਿਤਾਬਾਂ ਦੇ ਕਦਰਦਾਨ ਸੱਜਣ ਜਦ ਮਿਲਦੇ ਨੇ। ਸੱਚਮੁੱਚ ਚੰਗੇ ਲੱਗਦੇ ਨੇ। ਇਹ ਲੋਕ ਜਦ ਬੋਲਦੇ ਨੇ ਤਾਂ ਸੁਣਨ ਨੂੰ ਜੀਅ ਕਰਦਾ ਹੈ। ਮੈਂ ਸੁਣਿਆ ਹੀ ਹੈ ਕਿ ਸਃ ਗਿਆਨ ਸਿੰਘ ਰਾੜੇਵਾਲਾ ਸਾਬਕਾ ਮੁੱਖ ਮੰਤਰੀ…