Breaking

ਹਰਜੋਤ ਸਿੰਘ ਬੈਂਸ ਵੱਲੋਂ ਮੀਂਹ ਅਤੇ ਹੜ੍ਹਾਂ ਦੀ ਮਾਰ ਝੱਲ ਰਹੇ ਸਰਕਾਰੀ ਸਕੂਲਾਂ ਨੂੰ 27.77 ਕਰੋੜ ਰੁਪਏ ਦੀ ਗ੍ਰਾਂਟ ਜਾਰੀ

ਹਰਜੋਤ ਸਿੰਘ ਬੈਂਸ ਵੱਲੋਂ ਮੀਂਹ ਅਤੇ ਹੜ੍ਹਾਂ ਦੀ ਮਾਰ ਝੱਲ ਰਹੇ ਸਰਕਾਰੀ ਸਕੂਲਾਂ ਨੂੰ 27.77 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮੀਂਹ ਅਤੇ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਹੇ ਸੂਬੇ ਦੇ  ਸਰਕਾਰੀ ਸਕੂਲਾਂ ਨੂੰ 27.77 ਕਰੋੜ ਰੁਪਏ…

Read Full News

ਵਿਜੀਲੈਂਸ ਵੱਲੋਂ ਜਾਅਲੀ ਡਿਗਰੀ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਵਾਲੀ ਸਕੂਲ ਪ੍ਰਿੰਸੀਪਲ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਜਾਅਲੀ ਡਿਗਰੀ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਵਾਲੀ ਸਕੂਲ ਪ੍ਰਿੰਸੀਪਲ ਗ੍ਰਿਫ਼ਤਾਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-11, ਐਸ.ਏ.ਐਸ ਨਗਰ (ਮੋਹਾਲੀ) ਵਿਖੇ ਤਾਇਨਾਤ ਪ੍ਰਿੰਸੀਪਲ ਪਰਮਜੀਤ ਕੌਰ ਨੂੰ ਜਾਅਲੀ ਡਿਗਰੀ ਦੇ ਆਧਾਰ ਉਤੇ ਸਰਕਾਰੀ ਨੌਕਰੀ ਲੈਣ ਅਤੇ ਤਰੱਕੀ ਹਾਸਲ ਕਰਨ ਦੇ ਦੋਸ਼…

Read Full News

ਉੱਠ ਓਏ ਦੁੱਲਿਆ/ ਕੁਲਵਿੰਦਰ

ਬਹਿਰਾਮਪੁਰ ਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਸਾਹਿਤਕਾਰੋ ਤੇ ਦਾਨਸ਼ਵਰੋ, ਸਾਹਿਤ ਸਭਾ ਬਹਿਰਾਮਪੁਰ ਬੇਟ ਦੀ 16 ਜੁਲਾਈ 2023 ਦੀ ਮੀਟਿੰਗ ਵਿੱਚ ਕੁਲਵਿੰਦਰ ਨੇ ਇੱਕ ਸ਼ਾਨਦਾਰ ਗੀਤ ਪੇਸ਼ ਕੀਤਾ ਹੈ, ਜੋ ਆਪ ਜੀ ਦੀ ਨਜ਼ਰ ਕਰ ਰਿਹਾ ਹਾਂ – ਹਰਨਾਮ ਸਿੰਘ ਡੱਲਾ: ਉੱਠ ਓਏ ਦੁੱਲਿਆ/ ਕੁਲਵਿੰਦਰ ਉੱਠ ਓਏ ਦੁੱਲਿਆ ਛੱਡ ਹੁਣ ਖਹਿੜਾ ਬੀਅਰ ਬਾਰਾਂ…

Read Full News

ਪਤਾ ਰੱਖਿਆ ਕਰੋ/ ਗੁਰਭਜਨ ਗਿੱਲ

ਪਤਾ ਰੱਖਿਆ ਕਰੋ/ ਗੁਰਭਜਨ ਗਿੱਲ ਸੂਰਜ ਕਿੱਧਰੋਂ ਚੜ੍ਹਦਾ ਹੈ, ਕਿੱਧਰ ਨੂੰ ਡੁੱਬਣ ਜਾਂਦਾ ਹੈ, ਪਤਾ ਰੱਖਿਆ ਕਰੋ । ਰੰਗ ਦੀਆਂ ਡੱਬੀਆਂ ਲੈ ਕੇ, ਸਿਰਫ਼ ਮਹਿਲਾਂ ਦੀਆਂ ਕੰਧਾਂ ਹੀ ਪੋਚਦਾ, ਵੱਡਿਆਂ ਘਰਾਂ ਦੇ ਵਿਹੜੇ ’ਚ, ਸੁਰਖ਼, ਪੀਲੇ, ਨੀਲੇ, ਤੇ ਹੋਰ, ਰੰਗਾਂ ਦੇ ਗੁਲਾਬ ਖਿੜਾਉਂਦਾ ਹੈ । ਕੱਚੇ ਘਰਾਂ ਕੁੱਲੀਆਂ ਦਾ ਮੂੰਹ ਚਿੜਾਉਂਦਾ ਹੈ । ਕਦੇ ਸਾਡੇ…

Read Full News

ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਨੂੰ ਮਿਲ਼ਦਿਆਂ/ ਤਰਸੇਮ ਬਸ਼ਰ

ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਨੂੰ ਮਿਲ਼ਦਿਆਂ/ ਤਰਸੇਮ ਬਸ਼ਰ ਜੇਕਰ  ਬਲਵੰਤ ਗਾਰਗੀ ਨੇ ਆਪਣੇ ਇੱਕ ਰੇਖਾ ਚਿੱਤਰ ਦਾ ਨਾਂ “ਦੁੱਧ ਵਿਚ ਬਰਾਂਡੀ” ਨਾ ਰੱਖਿਆ ਹੁੰਦਾ ਤਾਂ ਯਕੀਨਨ ਪ੍ਰਿੰਸੀਪਲ ਸਤਨਾਮ ਸਿੰਘ ਸ਼ੌਕਰ ਬਾਰੇ ਲਿਖੇ ਰੇਖਾ ਚਿੱਤਰ ਦਾ ਨਾਂ ਮੈਂ ਵੀ “ਦੁੱਧ ਵਿਚ ਬਰਾਂਡੀ” ਹੀ ਰੱਖਦਾ। ਸਿਰ ਤੇ ਛੋਟੀ…

Read Full News

ਬੇਗਮ ਬਾਨੋ ਫਾਊ਼ਂਡੇਸ਼ਨ ਤੇ ਟੀ.ਐਸ.ਸੈਂਟਰਲ ਸਟੇਟ ਲਾਇਬਰੇਰੀ ਵੱਲੋਂ ਸਾਂਝੇ ਤੌਰ ਤੇ ਤ੍ਰੈਭਾਸ਼ੀ ਪੋਇਟਰੀ ਈਵੈਂਟ 22 ਜੁਲਾਈ ਨੂੰ – ਵਿਜੈ ਕਪੂਰ

ਬੇਗਮ ਬਾਨੋ ਫਾਊ਼ਂਡੇਸ਼ਨ ਤੇ ਟੀ.ਐਸ.ਸੈਂਟਰਲ ਸਟੇਟ ਲਾਇਬਰੇਰੀ ਵੱਲੋਂ ਸਾਂਝੇ ਤੌਰ ਤੇ ਤ੍ਰੈਭਾਸ਼ੀ ਪੋਇਟਰੀ ਈਵੈਂਟ 22 ਜੁਲਾਈ ਨੂੰ – ਵਿਜੈ ਕਪੂਰ ਲਾਇਰੇਰੀ ਆਡੀਟੋਰੀਅਮ, ਸੈਕਟਰ 17, ਚੰਡੀਗੜ੍ਹ ਵਿਖੇ ਹੋਵੇਗਾ ਇਹ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਬੇਗਮ ਬਾਨੋ ਫਾਊ਼ਂਡੇਸ਼ਨ ਤੇ ਟੀ.ਐਸ.ਸੈਂਟਰਲ ਸਟੇਟ ਲਾਇਬਰੇਰੀ ਵੱਲੋਂ ਸਾਂਝੇ ਤੌਰ ਤੇ ਤ੍ਰੈਭਾਸ਼ੀ ਪੋਇਟਰੀ ਈਵੈਂਟ,  ਲਾਇਰੇਰੀ ਆਡੀਟੋਰੀਅਮ, ਸੈਕਟਰ 17,…

Read Full News

ਹਰਭਜਨ ਸਿੰਘ ਹੁੰਦਲ ਨਾਲ ਅਖ਼ੀਰੀ ਗੱਲਾਂ ਕਰਦਿਆਂ/ ਗੁਰਭਜਨ ਗਿੱਲ

ਹਰਭਜਨ ਸਿੰਘ ਹੁੰਦਲ ਨਾਲ ਅਖ਼ੀਰੀ ਗੱਲਾਂ ਕਰਦਿਆਂ/ ਗੁਰਭਜਨ ਗਿੱਲ ਕਪੂਰਥਲਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਕੱਲ੍ਹ ਹਰਭਜਨ ਸਿੰਘ ਹੁੰਦਲ ਜੀ ਦੇ ਜਾਣ ਮਗਰੋਂ ਪਰਿਵਾਰ ਵੱਲੋਂ ਜੰਬਾ ਰੀਜ਼ਾਰਟ ਢਿੱਲਵਾਂ (ਕਪੂਰਥਲਾ) ਵਿੱਚ ਸ਼ਰਧਾਜਲੀ ਸਮਾਗਮ ਸੀ। ਸਾਰੇ ਹੀ ਸਨ ਓਥੇ, ਹੁੰਦਲ ਦੇ ਲਿਖਾਰੀ, ਸਿਆਸੀ ਤੇ ਸਮਾਜਿਕ ਸਾਂਝੀਦਾਰਾਂ ਤੋਂ ਬਿਨਾ ਰਿਸ਼ਤੇ ਨਾਤਿਉਂ ਸਨੇਹੀ ਸੱਜਣ।  ਤੁਸੀਂ ਪੁੱਛੋਗੇ, ਕੌਣ ਕੌਣ…

Read Full News

ਧੀ ਦਾ ਹੱਕ/ ਜੇ.ਐਸ. ਮਹਿਰਾ

ਧੀ ਦਾ ਹੱਕ/ ਜੇ.ਐਸ. ਮਹਿਰਾ ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਮਿਤੀ 24 ਮਈ, 2021 ਲਾਕਡਾਊਨ ਚੱਲ ਰਿਹਾ ਸੀ। ਮੈਂ ਆਪਣੀ ਘਰਵਾਲੀ ਦਾ ਚੌਥਾ ਅਲਟਰਾਸਾਊਂਡ ਜੋ ਕਿ ਪ੍ਰੈਗਨੈਂਸੀ ਦੇ ਨੋਵੇਂ ਮਹੀਨੇ ਹੁੰਦੈ, ਕਰਵਾਉਣ ਲਈ ਮਿੱਤਲ ਡੈਗਨੋਸਟਿਕ ਸੈਂਟਰ ਖਰੜ ਪਹੁੰਚ ਗਿਆ, ਜਿੱਥੇ ਅਲਟਰਾਸਾਊਡ ਰਿਪੋਰਟ ਵਿੱਚ ਬੱਚੇ ਦੀ ਹਾਲਤ ਗੰਭੀਰ ਦੱਸੀ ਗਈ। ਮੈਨੂੰ ਸਮਝ…

Read Full News

ਪਿੰਡ ਵਾਸੀਆਂ ਨੇ ਖੁਦ ਠੀਕ ਕੀਤੇ ਪਿੰਡ ਦੇ ਰਸਤੇ

ਪਿੰਡ ਵਾਸੀਆਂ ਨੇ ਖੁਦ ਠੀਕ ਕੀਤੇ ਪਿੰਡ ਦੇ ਰਸਤੇ ਚੰਡੀਗੜ੍ਹ 17 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਨੇ ਬਲਾਕ ਮਾਜਰੀ ਦੇ ਪਿੰਡਾਂ ਵਿੱਚ ਵੀ ਕਾਫ਼ੀ ਨੁਕਸਾਨ ਕੀਤਾ ਹੈ। ਮੀਂਹ ਨੇ ਬਹੁਤੇ ਪਿੰਡਾਂ ਦੀਆ ਸੜਕਾਂ ਦਾ ਨਕਸ਼ਾ ਹੀ ਵਿਗਾੜ ਦਿੱਤਾ ਹੈ। ਨਜਦੀਕ ਪਿੰਡ ਫਤਿਹਪੁਰ ਟੱਪਰੀਆਂ ਵਿੱਚ ਵੀ ਮੀਂਹ ਦੇ ਪਾਣੀ…

Read Full News

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਤ੍ਰੈਭਾਸ਼ੀ ਕਹਾਣੀ ਦਰਬਾਰ ਦਾ ਆਯੋਜਨ 23 ਜੁਲਾਈ ਨੂੰ – ਸੁਭਾਸ਼ ਭਾਸਕਰ

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਤ੍ਰੈਭਾਸ਼ੀ ਕਹਾਣੀ ਦਰਬਾਰ ਦਾ ਆਯੋਜਨ 23 ਜੁਲਾਈ ਨੂੰ – ਸੁਭਾਸ਼ ਭਾਸਕਰ ਪੀਪਲਜ਼ ਕਨਵੈਨਸ਼ਨ ਸੈਂਟਰ, ਐਮ-863, ਸੈਕਟਰ 36-ਬੀ ਚੰਡੀਗੜ੍ਹ ਵਿਖੇ ਹੋਵੇਗਾ ਇਹ ਤ੍ਰੈਭਾਸ਼ੀ ਕਹਾਣੀ ਦਰਬਾਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ: ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ 23 ਜੁਲਾਈ 2023 ਨੂੰ ਸਵੇਰੇ 10.30 ਵਜੇ ਪੀਪਲਜ਼ ਕਨਵੈਨਸ਼ਨ ਸੈਂਟਰ, ਐਮ-863, ਸੈਕਟਰ 36-ਬੀ ਚੰਡੀਗੜ੍ਹ ਵਿਖੇ…

Read Full News