ਸਿਆਲਬਾ ਸਰਕਾਰੀ ਸਕੂਲ ‘ਚ ਪੜੀ ਲੜਕੀ ਬਣੇਗੀ ਡਾਕਟਰ
ਸਿਆਲਬਾ ਸਰਕਾਰੀ ਸਕੂਲ ‘ਚ ਪੜ੍ਹੀ ਲੜਕੀ ਬਣੇਗੀ ਡਾਕਟਰ ਚੰਡੀਗੜ੍ਹ 22 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸ਼ਹੀਦ ਲੈਫ: ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਆਲਬਾ – ਫਤਿਹਪੁਰ ਐਸ ਏ ਐਸ ਨਗਰ ਦੀ ਹੋਣਹਾਰ ਵਿਦਿਆਰਥਣ ਭੁਪਿੰਦਰ ਕੌਰ ਸਪੁੱਤਰੀ ਕੁਲਵੰਤ ਸਿੰਘ ਪਿੰਡ ਲੁਬਾਣਗੜ੍ਹ ਨੇ ਸਿਆਲਬਾ/ ਫਤਿਹਪੁਰ ਅਤੇ ਆਪਣੇ ਮਾਤਾ ਪਿਤਾ ਤੇ ਇਲਾਕੇ ਦਾ ਸਿਰ ਮਾਣ…