ਸੈਕਟਰ-56  ਚੰਡੀਗੜ੍ਹ ਵਿਖੇ ਵਾਲਮੀਕਿ ਜੈਯੰਤੀ ਸ਼ਰਧਾ ਨਾਲ ਮਨਾਈ ਗਈ – ਪ੍ਰਿੰ. ਬਹਾਦਰ ਸਿੰਘ ਗੋਸਲ

ਸੈਕਟਰ-56  ਚੰਡੀਗੜ੍ਹ ਵਿਖੇ ਵਾਲਮੀਕਿ ਜੈਯੰਤੀ ਸ਼ਰਧਾ ਨਾਲ ਮਨਾਈ ਗਈ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਜੋਤੀ ਜਗਾ ਕੇ ਆਰੰਭਤਾ ਕੀਤੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ: ਚੰਡੀਗੜ੍ਹ ਸੈਕਟਰ-56 ਵਿਖੇ ਡਾ. ਅੰਬੇਦਕਰ ਕਲੌਨੀ ਵਿਖੇ ਵਾਲਮੀਕਿ ਜੈਯੰਤੀ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ| ਇਸ ਸਮਾਗਮ ਦਾ ਪ੍ਰਬੰਧ ਡਾ. ਅੰਬੇਦਕਰ ਅਵਾਸ ਕਲੌਨੀ ਭਲਾਈ ਸੰਸਥਾ ਵਲੋਂ…

Read Full News

ਦੂਜੀ ਵਾਰ ਸੰਮਤੀ ਨਾਲ਼ ਬਣੀ ਰਾਣੀ ਮਾਜਰਾ ਦੀ ਪੰਚਾਇਤ

ਦੂਜੀ ਵਾਰ ਸੰਮਤੀ ਨਾਲ਼ ਬਣੀ ਰਾਣੀ ਮਾਜਰਾ ਦੀ ਪੰਚਾਇਤ ਚੰਡੀਗੜ੍ਹ 18 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿੰਡ ਰਾਣੀ ਮਾਜਰਾ ਵਿਖੇ ਲਗਾਤਾਰ ਦੂਜੀ ਵਾਰ ਸਰਬ ਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣੀ ਗਈ, ਜਿਸ ਵਿੱਚ ਸ਼ਮਸ਼ੇਰ ਸਿੰਘ ਸਰਪੰਚ ਅਤੇ ਵਾਰਡ ਨੰਬਰ 1 ਤੋਂ ਨੀਸ਼ਾ ਰਾਣੀ ਪੰਚ, ਵਾਰਡ ਨੰਬਰ 2 ਤੋਂ ਜਸਵੀਰ ਸਿੰਘ ਪੰਚ, ਵਾਰਡ ਨੰਬਰ…

Read Full News

ਨਵੀਂ ਪੰਚਾਇਤ ਦਾ ਸਕੂਲ ਵੱਲੋਂ ਸਨਮਾਨ

ਨਵੀਂ ਪੰਚਾਇਤ ਦਾ ਸਕੂਲ ਵੱਲੋਂ ਸਨਮਾਨ ਚੰਡੀਗੜ੍ਹ 18 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਰਕਾਰੀ ਹਾਈ ਸਕੂਲ ਪਿੰਡ ਟਾਂਡਾ ਵੱਲੋਂ ਪਿੰਡ ਦੀ ਨਵੀਂ ਚੁਣੀ ਪੰਚਾਇਤ ਪਿੰਡ ਦੇ ਸਰਪੰਚ ਸਤਨਾਮ ਸਿੰਘ ਟਾਂਡਾ ਦਾ ਸਕੂਲ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਦੀ ਪੰਚਾਇਤ ਦੇ ਚੋਣ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਸਤਨਾਮ ਸਿੰਘ ਟਾਂਡਾ ਨੇ…

Read Full News

22 ਫਰਵਰੀ, 2025 ਨੂੰ ‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਹੋਏਗਾ ਜਗਤ ਪੰਜਾਬੀ ਸਭਾ ਦਾ ‘ਸਨਮਾਨ ਸਮਾਗਮ’ ਹੋਏਗਾ : ਅਜੈਬ ਸਿੰਘ ਚੱਠਾ

ਸਨਮਾਨਿਤ ਹੋਣਗੇ ਲੇਖਕ, ਫਿਲਮਸਾਜ ਅਤੇ ਪੰਜਾਬੀ ਨਾਇਕ  22 ਫਰਵਰੀ, 2025 ਨੂੰ ‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਹੋਏਗਾ ਜਗਤ ਪੰਜਾਬੀ ਸਭਾ ਦਾ ‘ਸਨਮਾਨ ਸਮਾਗਮ’ ਹੋਏਗਾ : ਅਜੈਬ ਸਿੰਘ ਚੱਠਾ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ: ਜਗਤ ਪੰਜਾਬੀ ਸਭਾ, ਕੈਨੇਡਾ ਵੱਲੋਂ ਸ਼ਨੀਵਾਰ, 22 ਫਰਵਰੀ 2025  ਨੂੰ ‘ਵਿਰਾਸਤ -ਏ -ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਅੰਤਰਰਾਸ਼ਟਰੀ ਸਨਮਾਨ…

Read Full News

ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਹੋਵੇਗੀ 20 ਅਕਤੂਬਰ ਨੂੰ

ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਹੋਵੇਗੀ 20 ਅਕਤੂਬਰ ਨੂੰ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ: ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਹਰ ਮਹੀਨੇ ਦੇ ਤੀਜੇ ਐਤਵਾਰ ਨੂੰ ਹੁੰਦੀ ਹੈ। ਇਸ ਮਹੀਨੇ ਮਿਤੀ 20 ਅਕਤੂਬਰ (ਦਿਨ ਐਤਵਾਰ) ਨੂੰ ਖ਼ਾਲਸਾ  ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਸਵੇਰੇ 10.00 ਵਜੇ ਹੋਣ ਵਾਲੀ ਇਕੱਤਰਤਾ ਵਿੱਚ ਲੇਖਕ ਅਵਤਾਰ…

Read Full News

ਪੰਜਾਬ ਸਕੱਤਰੇਤ ਸਾਹਿਤ ਸਭਾ ਨੇ ਉਘੇ ਗਜ਼ਲਗੋ ਸਵ. ਅਜਮੇਰ ਸਾਗਰ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ – ਮਲਕੀਤ ਸਿੰਘ ਔਜਲਾ 

ਪੰਜਾਬ ਸਕੱਤਰੇਤ ਸਾਹਿਤ ਸਭਾ ਨੇ ਉਘੇ ਗਜ਼ਲਗੋ ਸਵ. ਅਜਮੇਰ ਸਾਗਰ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ – ਮਲਕੀਤ ਸਿੰਘ ਔਜਲਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ: ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਚੰਡੀਗੜ ਵੱਲੋਂ ਮਲਕੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਸਭਾ ਦੇ ਸਾਬਕਾ ਪ੍ਰਧਾਨ ਅਤੇ ਗਜ਼ਲਗੋ ਸਵ. ਅਜਮੇਰ ਸਾਗਰ ਦੀ ਨਿੱਘੀ ਯਾਦ ਵਿੱਚ ਪੰਜਾਬ…

Read Full News

ਹਲਕਾ ਮੋਰਿੰਡਾ ਦੇ ਪਿੰਡ ਅਮਰਾਲੀ ਦਾ ਸਰਪੰਚ ਚੁਣੇ ਜਾਣ ‘ਤੇ ਗੁਰਪ੍ਰੀਤ ਸਿੰਘ ਫੌਜੀ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ

ਹਲਕਾ ਮੋਰਿੰਡਾ ਦੇ ਪਿੰਡ ਅਮਰਾਲੀ ਦਾ ਸਰਪੰਚ ਚੁਣੇ ਜਾਣ ‘ਤੇ ਗੁਰਪ੍ਰੀਤ ਸਿੰਘ ਫੌਜੀ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ ਚੰਡੀਗੜ੍ਹ 17 ਅਕਤੂਬਰ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ): ਹਲਕਾ ਮੋਰਿੰਡਾ ਦੇ ਪਿੰਡ ਅਮਰਾਲੀ ਦੀਆਂ ਹੋਈਆ ਪੰਚਾਇਤ ਚੋਣਾਂ ਵਿੱਚ ਗੁਰਪ੍ਰੀਤ ਸਿੰਘ ਫੌਜੀ ਨੇ ਸਰਪੰਚ ਵਜੋਂ ਜਿੱਤ ਦਰਜ ਕਰੀ ਹੈ। ਸੰਖੇਪ ਮੁਲਾਕਾਤ ਦੌਰਾਨ ਗੁਰਪ੍ਰੀਤ ਸਿੰਘ ਫੌਜੀ…

Read Full News

ਰਿਜ਼ਨਲ ਡਾਇਰੈਕਟਰ ਓਪਨ ਸਕੂਲਜ਼ ਸ੍ਰੀ ਐਸ. ਮਹਿੰਦਰਨ ਨੂੰ ਪੁਸਤਕਾਂ ਦਾ ਸੈੱਟ ਭੇਟ – ਪ੍ਰਿੰਸੀਪਲ ਬਹਾਦਰ ਸਿੰਘ ਗੋਸਲ

ਫੋਟੋ ਕੈਪਸ਼ਨ:  ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਅਤੇ ਉੱਘੇ ਲੇਖਕ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਹੋਰ ਅਹੁਦੇਦਾਰ ਇੱਕ ਵਫਦ ਦੇ ਰੂਪ ਵਿੱਚ ਰਿਜ਼ਨਲ ਡਾਇਰੈਕਟਰ ਓਪਨ ਸਕੂਲਜ਼ ਸ੍ਰੀ ਐਸ. ਮਹਿੰਦਰਨ ਨੂੰ ਪੁਸਤਕਾਂ ਦਾ ਸੈੱਟ ਭੇਟ ਕਰਦੇ ਹੋਏ।

Read Full News

ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਿੰਦਰ ਸਿੰਘ ਰੰਧਾਵਾ (ਗਿਆਨ ਸਾਹਿਤ) ਪੁਰਸਕਾਰ ਦੇਣ ਲਈ ਚੁਣਿਆ ਗਿਆ

ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਿੰਦਰ ਸਿੰਘ ਰੰਧਾਵਾ (ਗਿਆਨ ਸਾਹਿਤ) ਪੁਰਸਕਾਰ ਦੇਣ ਲਈ ਚੁਣਿਆ ਗਿਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ: ਉੱਘੇ ਕਹਾਣੀਕਾਰ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਿੰਦਰ ਸਿੰਘ ਰੰਧਾਵਾ (ਗਿਆਨ ਸਾਹਿਤ) ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ। ਵਰਨਣਯੋਗ ਹੈ…

Read Full News