ਦੋ ਖੇਡ ਗੀਤ/ ਗੁਰਭਜਨ ਗਿੱਲ
ਦੋ ਖੇਡ ਗੀਤ/ ਗੁਰਭਜਨ ਗਿੱਲ ਐ ਪੰਜਾਬ ਵਾਸੀਓ ! (ਅੱਤਵਾਦ ਦੀ ਤੇਜ਼ ਹਨੇਰੀ ਮੌਕੇ ਇਹ ਗੀਤ 1986 ‘ਚ ਸਵ. ਨਰਿੰਦਰ ਬੀਬਾ ਜੀ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਲਈ ਰੀਕਾਰਡ ਕਰਵਾਇਆ ਸੀ।) ਖੇਡਾਂ ਖੇਡੋ ਤੇ ਖਿਡਾਓ ਐ ਪੰਜਾਬ ਵਾਸੀਓ! ਜੜੋਂ ਈਰਖ਼ਾ ਮੁਕਾਓ ਐ ਪੰਜਾਬ ਵਾਸੀਓ! ਖੇਡਾਂ ਖੇਡਣਾ ਖਿਡਾਉਣਾ ਸਾਡਾ ਧਰਮ ਨਿਸ਼ਾਨ। ਸਾਡੇ ਵਾਸਤੇ ਹੈ ਏਹੀ ਹੁਣ…