ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਪੱਤਰਕਾਰੀ ਸ਼ਕਤੀਸ਼ਾਲੀ ਸਾਧਨ

ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਪੱਤਰਕਾਰੀ ਸ਼ਕਤੀਸ਼ਾਲੀ ਸਾਧਨ ਸਾਇੰਸ ਸਿਟੀ ਵਿਖੇ ਵਿਗਿਅਨਕ ਪੱਤਰਕਾਰੀ ਤੇ ਵਰਕਸ਼ਾਪ ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ  ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਵਿਦਿਆਰਥੀਆਂ ਦੀ  ਵਿਗਿਆਨਕ ਪੱਤਰਕਾਰੀ ਦੀ ਮੁਹਾਰਤ ਨੂੰ  ਨਿਖਾਰਣ ਲਈ  ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਵਿਸ਼ੇ ‘ਤੇ ਇਕ ਵਰਕਸ਼ਾਪ ਦਾ ਆਯੋਜਨ…

Read Full News

ਭਗਵਾਨ ਪਰਸ਼ੂਰਾਮ ਦੇ ਜਨਮ ਸਥਾਨ ‘ਰਕਾਸਨ’ ਨੂੰ ਵਿਸ਼ਾਲ ਤੀਰਥ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ: ਗਜੇਂਦਰ ਸ਼ੇਖਾਵਤ

ਭਗਵਾਨ ਪਰਸ਼ੂਰਾਮ ਦੇ ਜਨਮ ਸਥਾਨ ‘ਰਕਾਸਨ’ ਨੂੰ ਵਿਸ਼ਾਲ ਤੀਰਥ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ: ਗਜੇਂਦਰ ਸ਼ੇਖਾਵਤ ‘ਰਕਾਸਨ’ ਲਈ ਡਾ: ਸੁਭਾਸ਼ ਸ਼ਰਮਾ ਦੇ ਯਤਨ ਰੰਗ ਲਿਆਏ : ਅਸ਼ਵਨੀ ਸ਼ਰਮਾ ਲੋਕ ਸਭਾ ਚੋਣਾਂ ‘ਚ ‘ਰਕਾਸਨ’ ਸਬੰਧੀ ਕੀਤਾ ਵਾਅਦਾ ਪੂਰਾ ਕੀਤਾ : ਡਾ: ਸੁਭਾਸ਼ ਸ਼ਰਮਾ ਨਵਾਂਸ਼ਹਿਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ: ਵਿਧਾਨ ਸਭਾ ਹਲਕਾ ਨਵਾਂਸ਼ਹਿਰ ‘ਚ…

Read Full News

ਨਾਮਵਰ ਬੁੱਧੀਜੀਵੀਆਂ ਦੀ ਹਾਜ਼ਰੀ ‘ਚ ਡਾ. ਮਨਮੋਹਨ ਦੀ ਨਵੀਂ ਕਿਤਾਬ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ” ਹੋਈ ਰਿਲੀਜ਼

ਨਾਮਵਰ ਬੁੱਧੀਜੀਵੀਆਂ ਦੀ ਹਾਜ਼ਰੀ ‘ਚ ਡਾ. ਮਨਮੋਹਨ ਦੀ ਨਵੀਂ ਕਿਤਾਬ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ” ਹੋਈ ਰਿਲੀਜ਼ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 24 ਅਗਸਤ: ਪੰਜਾਬੀ ਲੇਖਕ ਸਭਾ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਉੱਘੇ ਲੇਖਕ ਅਤੇ ਸਾਬਕਾ ਆਈ. ਪੀ. ਐੱਸ ਅਧਿਕਾਰੀ ਡਾ. ਮਨਮੋਹਨ ਦੀ ਨਵੀਂ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਹ”…

Read Full News

ਨਿਊ ਚੰਡੀਗੜ੍ਹ ਵਿਖੇ ਅਡਵਾਂਸਡ ਮਰੀਜ਼ ਕੇਅਰ ਸੁਵਿਧਾਵਾਂ ਦਾ ਉਦਘਾਟਨ

ਨਿਊ ਚੰਡੀਗੜ੍ਹ ਵਿਖੇ ਅਡਵਾਂਸਡ ਮਰੀਜ਼ ਕੇਅਰ ਸੁਵਿਧਾਵਾਂ ਦਾ ਉਦਘਾਟਨ ਚੰਡੀਗੜ੍ਹ 24 ਅਗਸਤ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਡਾ. ਅਜੀਤ ਕੁਮਾਰ ਮੇਹੰਤੀ ਨੇ ਅੱਜ ਨਿਊ ਚੰਡੀਗੜ੍ਹ ਦੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮਰੀਜ਼ਾਂ ਦੀ ਦੇਖਭਾਲ ਅਤੇ ਜਾਂਚ ਨੂੰ ਵਧਾਉਣ ਦੇ ਉਦੇਸ਼…

Read Full News

ਲੱਚਰਤਾ, ਅਸ਼ਲੀਲਤਾ, ਨਸ਼ਿਆ ਅਤੇ ਹਿੰਸਾ ਨੂੰ ਹਲਾਸ਼ੇਰੀ ਦਿੰਦੀ ਗੀਤਕਾਰੀ ਤੇ ਗਾਇਕੀ ਨੂੰ ਠੱਲ੍ਹ ਪਾਉਂਣ ਲਈ ਇਪਟਾ ਦਾ ਵਫ਼ਦ ਪੰਜਾਬ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ

ਲੱਚਰਤਾ, ਅਸ਼ਲੀਲਤਾ, ਨਸ਼ਿਆ ਅਤੇ ਹਿੰਸਾ ਨੂੰ ਹਲਾਸ਼ੇਰੀ ਦਿੰਦੀ ਗੀਤਕਾਰੀ ਤੇ ਗਾਇਕੀ ਨੂੰ ਠੱਲ੍ਹ ਪਾਉਂਣ ਲਈ ਇਪਟਾ ਦਾ ਵਫ਼ਦ ਪੰਜਾਬ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਲੋਕ-ਮਸਲੇ ਦੀ ਗੰਭੀਰਤਾ ਸਮਝਦਿਆਂ ਤਿੰਨ ਦਹਾਕਿਆਂ ਵਿਚ ਪਹਿਲੀ ਵਾਰ ਕਿਸੇ ਰਾਜਨੀਤਿਕ ਆਗੂ ਨੇ ਇਪਟਾ ਨੂੰ ਦਿੱਤਾ ਮਿਲਣ ਲਈ ਸਮਾਂ – ਸੰਜੀਵਨ ਚੰਡੀਗੜ 24 ਅਗਸਤ…

Read Full News

ਅਦਾਰਾ ਹੁਣ ਵੱਲੋਂ ਕਵਿੱਤਰੀ ਸੁਰਜੀਤ ਕੌਰ ਬੈਂਸ ਦੀ ਸਰਪ੍ਰਸਤੀ ਹੇਠ ”ਕਿਛੁ ਸੁਣੀਏ ਕਿਛੁ ਕਹੀਐ” ਅਨੁਵਾਨ ਤਹਿਤ ਕਵੀ ਦਰਸ਼ਨ ਬੁੱਟਰ ‘ਗੱਲਾਂ’ ਅਤੇ ਸ਼ਾਇਰੀ ਸਮਾਗਮ ਰਚਾਇਆ ਗਿਆ – ਸੁਸ਼ੀਲ ਦੁਸਾਂਝ

ਅਦਾਰਾ ਹੁਣ ਵੱਲੋਂ ਕਵਿੱਤਰੀ ਸੁਰਜੀਤ ਕੌਰ ਬੈਂਸ ਦੀ ਸਰਪ੍ਰਸਤੀ ਹੇਠ ”ਕਿਛੁ ਸੁਣੀਏ ਕਿਛੁ ਕਹੀਐ” ਅਨੁਵਾਨ ਤਹਿਤ ਕਵੀ ਦਰਸ਼ਨ ਬੁੱਟਰ ‘ਗੱਲਾਂ’ ਅਤੇ ਸ਼ਾਇਰੀ ਸਮਾਗਮ ਰਚਾਇਆ ਗਿਆ – ਸੁਸ਼ੀਲ ਦੁਸਾਂਝ ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ: ਬੀਤੇ ਦਿਨ ਅਦਾਰਾ ਹੁਣ ਵੱਲੋਂ ਕਵਿੱਤਰੀ ਸੁਰਜੀਤ ਕੌਰ ਬੈਂਸ ਦੀ ਸਰਪ੍ਰਸਤੀ ਹੇਠ ”ਕਿਛੁ ਸੁਣੀਏ ਕਿਛੁ ਕਹੀਐ” ਅਨੁਵਾਨ ਤਹਿਤ ਕਵੀ…

Read Full News

ਸਕੂਲ ਰਤਵਾੜਾ ਸਾਹਿਬ ਵਿਖੇ ਭਾਰਤ ਦੇ ਪ੍ਰਸਿੱਧ ਕਾਰਡਿਓਲਜਿਸਟ ਪਦਮ ਭੂਸਨ ਡਾ. ਟੀ.ਐਸ ਕਲੇਰ ਵੱਲੋਂ ਸੈਮੀਨਾਰ

ਸਕੂਲ ਰਤਵਾੜਾ ਸਾਹਿਬ ਵਿਖੇ ਭਾਰਤ ਦੇ ਪ੍ਰਸਿੱਧ ਕਾਰਡਿਓਲਜਿਸਟ ਪਦਮ ਭੂਸਨ ਡਾ. ਟੀ.ਐਸ ਕਲੇਰ ਵੱਲੋਂ ਸੈਮੀਨਾਰ ਚੰਡੀਗੜ 23 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਹਤ ਅਤੇ ਐਜੂਕੇਸ਼ਨ ਜਾਗਰੂਕਤਾ ਸਬੰਧੀ ਸੈਮੀਨਾਰ ਕਰਾਇਆ ਗਿਆ, ਜਿਸ ਵਿੱਚ ਭਾਰਤ ਦੇ ਪ੍ਰਸਿੱਧ ਦਿਲ ਦੇ…

Read Full News

ਲੋਹਾਰੀ ਗੁੱਗਾ ਮਾੜੀ ਦਾ ਮੇਲਾ 27 ਨੂੰ

ਲੋਹਾਰੀ ਗੁੱਗਾ ਮਾੜੀ ਦਾ ਮੇਲਾ 27 ਨੂੰ ਚੰਡੀਗੜ 23 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਗੁੱਗਾ ਨੌਵੀਂ ਨੂੰ ਸਮਰਪਿਤ ਚੌਂਕੀ ਅਤੇ ਭੰਡਾਰਾ ਮੇਲਾ ਪਿੰਡ ਲੋਹਾਰੀ ਵਿਖੇ 26 ਅਤੇ 27 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਭਗਤ ਕਰਨ, ਫੌਜੀ ਲੁਕੇਸ਼ ਕੁਮਾਰ, ਭਗਤ ਰਾਮਪਾਲ ਕੁਮਰ, ਪਵਨ ਕੁਮਾਰ, ਜਗਦੀਸ਼ ਕੁਮਾਰ, ਸਤਿੰਦਰ ਕੁਮਾਰ, ਭਗਤ ਪ੍ਰੇਮ ਕੁਮਾਰ ਨੇ …

Read Full News

ਡਾ. ਮਨਮੋਹਨ ਦੀ ਤਾਜ਼ਾ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ” ਲੋਕ-ਅਰਪਣ ਤੇ ਗੋਸ਼ਟੀ 24 ਅਗਸਤ, 2024 ਨੂੰ

ਡਾ. ਮਨਮੋਹਨ ਦੀ ਤਾਜ਼ਾ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ” ਲੋਕ-ਅਰਪਣ ਤੇ ਗੋਸ਼ਟੀ 24 ਅਗਸਤ, 2024 ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ: ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਉੱਘੇ ਲੇਖਕ ਡਾ. ਮਨਮੋਹਨ ਦੀ ਨਵੀਂ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ” ਦਾ ਲੋਕ-ਅਰਪਣ ਤੇ ਗੋਸ਼ਟੀ…

Read Full News

ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ ਨੂੰ ਹੋਵੇਗਾ ਰਲੀਜ਼

ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ ਨੂੰ ਹੋਵੇਗਾ ਰਲੀਜ਼ ਚਰਚਿਤ ਕਹਾਣੀਕਾਰ ਹਨ ਕਰਮਜੀਤ ਸਕਰੁੱਲਾਂਪੁਰੀ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ: ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ, 2024 ਨੂੰ ਹੋਵੇਗਾ ਰਲੀਜ਼ ਹੋਵੇਗਾ। ਇਸ ਗੀਤ ਨੂੰ ਪ੍ਰਿਅੰਕਾ ਰਾਜਪੂਤ, ਪ੍ਰੀਅੰਸ ਰਾਜਪੂਤ, ਸੁੱਖੀ ਅਟਵਾਲ ਅਤੇ ਜਗਦੀਪ ਬਰਾੜ ਦੀ ਗਾਇਕ ਟੀਮ ਵੱਲੋਂ ਸਾਂਝੇ ਤੌਰ ਤੇ…

Read Full News