ਜ਼ੀਰਾ ਸ਼ਰਾਬ ਫੈਕਟਰੀ ਮੂਹਰੇ ਧਰਨਾਕਰੀਆਂ ਪ੍ਰਤੀ ਪੰਜਾਬ ਸਰਕਾਰ ਦਾ ਰੱਵਈਆ ਅਤੇ ਲਤੀਫ਼ਪੁਰਾ ਦਾ ਉਜਾੜਾ ਅਣਮਨੁੱਖੀ ਅਤੇ ਗ਼ੈਰ ਇਖ਼ਲਾਕੀ –ਇਪਟਾ
ਜ਼ੀਰਾ ਸ਼ਰਾਬ ਫੈਕਟਰੀ ਮੂਹਰੇ ਧਰਨਾਕਰੀਆਂ ਪ੍ਰਤੀ ਪੰਜਾਬ ਸਰਕਾਰ ਦਾ ਰੱਵਈਆ ਅਤੇ ਲਤੀਫ਼ਪੁਰਾ ਦਾ ਉਜਾੜਾ ਅਣਮਨੁੱਖੀ ਅਤੇ ਗ਼ੈਰ ਇਖ਼ਲਾਕੀ –ਇਪਟਾ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਤੋਂ ਉਤਸ਼ਾਹਿਤ ਅਣਖੀ ਪੰਜਾਬੀ ਜੇ ਭਾਰੀ ਬਹੁਮਤ ਨਾਲ ਸੱਤਾ ਉਪਰ ਬਿਠਾ ਸਕਦੇ ਹਨ ਤਾਂ ਲਾਂਭੇ ਵੀ ਕਰ ਸਕਦੇ ਹਨ-ਸੰਜੀਵਨ ਐਸ.ਏ.ਐਸ. ਨਗਰ (ਸੁਰ ਸਾਂਝ ਬਿਊਰੋ), 28 ਦਸੰਬਰ: ਜ਼ੀਰਾ ਸ਼ਰਾਬ ਫੈਕਟਰੀ…